|
|
|
|
|
|
Home > Communities > Punjabi Literature > Forum > messages |
|
|
|
|
|
Videsi Punjabi Sahit Part 2 |
ਮੇਰੀ ਕਲਮ ਮੇਰਾ ਹਥਿਆਰ ਹੈ ਮੇਰੇ ਲਫ਼ਜ਼ ਮੇਰੀ ਤਲਵਾਰ ਹੈ।
ਕਾਗ਼ਜ਼ ਪੱਤਰ ਮੇਰੀ ਅਵਾਜ਼ ਹੈ ‘ਤੇ ਸਾਹਿਤ ਮੇਰਾ ਸਮਾਜ ਹੈ।
ਸੱਚਾ ਜੋਸ਼ ਲਿਖਾਈ ‘ਚ ਹੈ ਸੱਚੀ ਹੋਸ਼ ਪੜ੍ਹਾਈ ‘ਚ ਹੈ॥
ਮੇਰੀ ਕਲਮ ਤੋਂ ਡਰਦੇ ਵਜ਼ੀਰ ਮੇਰੇ ਸ਼ਬਦ ‘ਤੇ ਜਿਉਂਦੇ ਫ਼ਕੀਰ॥
ਜੋਰ ਤਲਵਾਰ ‘ਚ ਨਹੀਂ ਮੇਰੇ ਮਿੱਤਰ ਜੋਰ ਕਲਮ ਦਾ ਹੈ ਬਚਿਤਰ
|
|
28 May 2010
|
|
|
|
bahut hi vadhia dhillon saheb .........gud 1
|
|
28 May 2010
|
|
|
|
Thank you 22g. lo ji hor videsi khiaal
ਸਾਡੇ ਅੰਦਰ ਕਿਸੇ ਖੂੰਜੇ
ਸਾਡੇ ਅੰਦਰ ਕਿਸੇ ਖੂੰਜੇ ਔਗੁਣ ਬੈਠੇ ਨੇ॥ ਸਾਡੇ ਲੋਕ ਕਿਸੇ ਭੂੰਝੇ ਝੇਪਦੇ ਪਏ ਨੇ॥
ਬੋਲੀ ਦੀ ਮਮਤਾ ਛਾਂਗ ਦਿੱਤੀ ਹੈ॥ ਪੱਛਮ ਨੇ ਸੱਜਣ ਨੂੰ ਫਰੰਗੀ ਜ਼ੁਬਾਨ ਦਿੱਤੀ ਹੈ॥
ਸਾਡੇ ਪੁੱਤ ਪਿਸਤੌਲਾਂ ਪਿੱਛੇ ਪਏ ਨੇ ਪੱਛਮ ਦੀ ਹਵਾ ਵਿਾਚ ਉਡ ਗਏ ਨੇ॥
ਗੈਂਗਾਂ ਵਿੱਚ ਸ਼ਾਮਲ ਨਿਆਣੇ ਘਰਾਂ ਵਿਂਚ ਰੋਂਦੇ ਸਿਆਣੇ॥
ਗੱਡੀ ਵੀ ਬਣਾ ਦਿੱਤੀ ਹਥਿਆਰ ਕਾਨੂੰਨ ਉਂਤੇ ਨਹੀਂ ਇਤਬਾਰ॥
ਸਾਡੇ ਅੰਦਰ ਕਿਸੇ ਖੂੰਜੇ ਔਗੁਣ ਬੈਠੇ ਨੇ॥ ਸ਼ਾਡੇ ਲੋਕ ਕਿਸੇ ਭੂੰਝੇ ਝੇਪਦੇ ਪਏ ਨੇ॥
|
|
28 May 2010
|
|
|
|
Wah G wah...bahut khoob...please keep sharing
|
|
28 May 2010
|
|
|
|
ਦਿਲ ਹੈ ਸੁੰਨਾ ਸ਼ਿਕਾਰ
ਦਿਲ ਹੈ ਸੁੰਨਾ ਸ਼ਿਕਾਰ
ਹਮੇਸ਼ਾ ਖਾਂਦਾ ਮਾਰ॥
ਮਨ ਅੰਦਰ ਦੁੱਖ
ਨਾਲ ਚੱਲਦੀ ਡਾਰ॥
ਜਿੱਦਾਂ ਜਲਹੀਣ ਹੋ
ਗਈ ਬਾਰ॥
ਇੱਦਾਂ ਉਦਾਸ ਦਿਲ
ਭੱਜ ਕੇ ਖਾਂਦਾ ਮਾਰ॥
|
|
29 May 2010
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|