Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਵਿਸਥਾਰ

ਧਰਤੀ ਸੋਕੇ ਜਲ,ਪਾਣੀ ਮੂਲ ਕਾਰਨ ਉਤਪੱਤੀ।
ਸੱਭ ਕੁਝ ਦੇ ਵਹਾਅ ਬ੍ਰਹਿਮੰਡ ਦੇ ਵਿਕਾਸ ਹਿੱਤ।

ਸੂਰਜ ਸੁਕਾਏ ਧਰਤ ਭਾਫ਼ ਬਣ ਉੱਡਦਾ ਪਾਣੀ ।
ਹਵਾ ਲਏ ਉਡਾ ਫਿਰ ਜਾ ਵਗੇ ਨਦੀਆਂ ਥਾਣੀ।

ਹਵਾ ਫੂਕਦੀ ਪ੍ਰਾਣ ਦੇਹਿ,ਕਾਜ ਮਨ  ਕਰਮ ਨੂੰ।
ਚਲਾਏ ਖੁਦ ਸੰਯੋਗ ਵਿਯੋਗ ਸੱਭ ਚਿੰਤਾ ਉਸਨੂੰ।

ਚਿੰਤਨ ਵਿਖਾਏ ਰਾਹ,ਉਮਾਹ ਜਿੰਨ੍ਹਾ ਪ੍ਰੇਮ ਚਿੱਤ।
ਪ੍ਰਾਣ ਮੰਗੇ ਵਿਸਥਾਰ,ਸੱਭ ਪ੍ਰਾਣ ਆਧਾਰ ਮਿੱਤ।

ਆਕਾਸ਼ ਕਰੇ ਵਿਸਥਾਰ ਗਿਆਨ ਸੰਸਾਰ ਦਾ।
ਪਰਤ ਉਠਾਏ ਧਿਆਨ, ਮਨ ਆਪਣੇ ਮੂਲ ਦਾ।

ਲਏ ਲਗਾਏ ਚਿੱਤ ਅੰਤਰ ਮਨ ਪ੍ਰੀਤਮ ਆਪਣੇ।
ਸੁਰਤ ਟਿਕਾਵੇ ਆਪ, ਮਿਲਾਪ ਕਾਰਨ ਆਪਣੇ।

ਅਗਨ ਸਮਾਵੇ ਊਰਜਾ ਕਰਨ ਸੰਯੋਗ ਪ੍ਰਾਣ ਨੂੰ।
ਆਪ ਚੁਕਾਵੇ ਭਰਮ ਮਨ ਕਾਰਨ ਧਿਆਨ ਨੂੰ।

ਕਰੇ ਆਪ ਪਹਿਚਾਣ ਮਨ, ਲੀਨ ਵਿੱਚ ਪਸਰਿਆ।
ਸੋਈ ਆਏ ਪ੍ਰਵਾਨ ਜਿਨ ਮਨ ਟਿਕਾਉ ਧਰਿਆ।

03 Mar 2013

Tanu Sharma
Tanu
Posts: 97
Gender: Female
Joined: 24/Jan/2012
Location: Canberra
View All Topics by Tanu
View All Posts by Tanu
 

bahut khoob ji......... shows ur deep thoughts........ inj lgda a jiwe religious te poetic views dono hi likhn waale de ander khoob wassde ne.Clapping

03 Mar 2013

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

bahut sohna likhea g....!

03 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks for reading and appreciation

04 Mar 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks to all viewers
06 Jun 2015

Reply