Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਿਸ਼ਵਾਸ਼ ਅਤੇ ਅੰਧਵਿਸ਼ਵਾਸ਼
 
 
 
 

ਅਸੀਂ ਅਕਸਰ ਹੀ ਰੋਜ਼ਾਨਾ ਜਿੰਦਗੀ 'ਚ ਵਿਸ਼ਵਾਸ਼ ਅਤੇ ਅੰਧਵਿਸ਼ਵਾਸ਼ ਦੀ ਗੱਲ ਕਰਦੇਂ ਹਾਂ------ ਕੀ ਕੋਈ ਆਪਣੇ ਅਨੁਭਵ ਅਤੇ ਸ਼ਬਦਾਂ ਰਾਹੀਂ ਦਸੇਗਾ ਕਿ ਵਿਸ਼ਵਾਸ਼ ਕੀ ਹੈ ਅਤੇ ਅੰਧਵਿਸ਼ਵਾਸ਼ ਕੀ ??

 

ਆਪਣੇ ਅਨੁਭਵ ਅਤੇ ਸ਼ਬਦ ਜਰੂਰ ਸਾਂਝੇ ਕਰੋ !!!!

25 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ ....ਵਿਸ਼ਵਾਸ਼.....ਵਿਸ਼ਵਾਸ਼ ਕਿਥੇ ਹੈ ਅੱਜ ਕਲ ਹਾਂ ਅੰਧਵਿਸ਼ਵਾਸ਼ ਜਰੂਰ ਹੈ....ਅਸੀਂ ਚੱਲੇ  ਹਾਂ ਕਿਸੇ ਕਮ ਕਿਸੇ ਪਿਛੋ ਅਵਾਜ਼ ਮਾਰ ਦਿਤੀ, ਛਿੱਕ ਦਿਤਾ, ਬਿਲੀ ਜਾਂ ਝੋਟਾ ਰਸਤੇ ਚ ਆ ਗਿਆ....ਤੇ ਅਸੀਂ ਚਲੇ ਗਏ ਕੰਮ ਲਈ ਅਗਰ ਸਾਡਾ ਕੰਮ ਬਣ ਗਿਆ ਤਾਂ ਬਲੇ ਬਲੇ ਨਹੀ ਤੇ ਪਿਛੋ ਅਵਾਜ਼ ਮਾਰਨ ਵਾਲੇ ਦੀ, ਛਿਕਨ ਵਾਲੇ ਦੀ, ਬਿਲੀ ਦੀ ਤੇ ਝੋਟੇ ਦੀ ਖੇਰ ਨਹੀ.....ਇਹ ਹੈ ਅੰਧਵਿਸ਼ਵਾਸ਼........ਅੱਜ ਕੱਲ ਵਿਸ਼ਵਾਸ਼ ਤਾਂ ਸਾਨੂ ਤਦ ਨਾ ਆਵੇ ਜੇ ਖੁਦ ਰੱਬ ਸਾਡੇ ਸਾਹਮਣੇ ਆ ਖੜਾ ਹੋਵੇ....ਫਿਰ ਵੀ ਅਸੀਂ ਓਹਨਾ ਨੂ ਪੁਛਾਗੇ....ਪਹਿਲਾ ਕੋਈ ਲਾਟਰੀ ਦਾ ਨੰਬਰ ਦਸ ਨਿਕਲ ਗਿਆ ਤਾ ਮਨ ਲਾਂਗੇ ਤੂ ਰੱਬ.....ਪਰ ਜੇ ਸਾਨੂ ਕੋਈ ਰਾਹ ਜਾਂਦਾ ਕਹ ਦੇਵੇ ਅੱਜ ਲਾਟਰੀ ਚ ਇਹ ਨੰਬਰ ਪਾ ਲੈ ਅਸੀਂ ਝੱਟ ਉਸਨੁ ਇਕ ਵੱਡਾ ਨੋਟ ਜੇਬ ਚੋ ਕਢ ਫੜਾਦੇ ਹਾਂ......ਨੰਬਰ ਚਾਹੇ ਲੱਗੇ ਜਾਂ ਨਾ ਲੱਗੇ.......ਵਿਸ਼ਵਾਸ਼ ਤਾਂ ਇਕ ਅਹਸਾਸ ਹੈ....ਕਰੋ ਤੇ ਹੈ ਨਹੀ ਕਰੋ ਤੇ ਨਹੀ ਹੈ...ਜੋ ਦਿਲੋਂ ਕਰਨਾ ਪੇਂਦਾ ਹੈ......

26 Apr 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

sab toh pehla ta sat sri akal bittu ji...........n thanx for being so active on punjabizm........bahaut jaankari bharpoor posts hundiya tuhadiya....read kr leyidiyan shifts ch bss reply nee hunda hr waar.......gr8 posts....keep sharing sir!!!!!!!!!

 

baki aaha vishwas te andh-vishwas topic jinna khicho onna lamba ho jana.......apne admin saab @Amrinder Singh di likhi ik kavita ch hopefully topic nu agge toran da raah mille......here is the link

 

http://www.punjabizm.com/forums-topic-2-1-1.html

27 Apr 2012

Reply