ਬਚਪਨ ਤੋਂ ਇੱਕ ਸੁਭਾਅ ਸੀ ਮੇਰਾ,
ਕੀ ਕਿਸੇ ਤੋਂ ਕੁਛ ਮੰਗਣਾ ਨਹੀਂ ਹੈਂ।
ਆਪ ਦੇਣ ਤਾਂ ਹੀ ਲੈਣਾ,
ਐਵੇਂ ਭਿਖਾਰੀ ਬਣਨਾ ਨਹੀਂ ਹੈਂ।
ਪਰ ਇਹ ਜ਼ਮਾਨਾ ਤਾਂ ਸੀ ਬੜਾ ਹੀ ਭੈੜਾ,
ਆਖਦਾ, ਬਿਨ ਮੰਗਿਆ ਤੈਨੂੰ ਕੁੱਝ ਦੇਣਾ ਨਹੀਂ ਹੈ।
ਆਪਣੇ ਹੱਕਾਂ ਲਈ ਵੀ, ਇਹ ਤਰਲੇ ਕਰਵਾਉਂਦਾ
ਆਖਦਾ, ਐਵੇਂ ਦੇਣ ਦਾ ਮਜ਼ਾ ਹੀ ਕੀ ਹੈ।
ਜੇ ਨਾ ਬੋਲਿਆ ਹੁਣ ਤੂੰ,
ਇਹ ਜ਼ਮਾਨਾ ਲਾਭ ਉਠਾਏਂਗਾ।
ਜਿਨ੍ਹਾਂ ਤੂੰ ਚੁੱਪ ਰਹੇਂਗਾ,
ਇਹ ਤੈਨੂੰ ਹੋਰ ਦਬਾਏਗਾ।
"ਸੁਖਬੀਰ ਸਿੰਘ"
ਤੈਨੂੰ ਸਮਝਾਉਂਦਾ ਹੈ
ਇਹ ਚੁੱਪ ਰਹਿਣ ਦਾ ਜ਼ਮਾਨਾ ਨਹੀਂ ਹੈ।
ਉੱਠ ਆਵਾਜ਼ ਉਠਾ ਆਪਣੀ
ਕਿਉਂ ਡਰਦੈ,
ਇੱਕ ਦਿਨ ਤਾਂ ਸਭ ਨੇ ਮਰਨਾ ਹੀ ਹੈ।
ਬਚਪਨ ਤੋਂ ਇੱਕ ਸੁਭਾਅ ਸੀ ਮੇਰਾ,
ਕੀ ਕਿਸੇ ਤੋਂ ਕੁਛ ਮੰਗਣਾ ਨਹੀਂ ਹੈਂ।
ਆਪ ਦੇਣ ਤਾਂ ਹੀ ਲੈਣਾ,
ਐਵੇਂ ਭਿਖਾਰੀ ਬਣਨਾ ਨਹੀਂ ਹੈਂ।
ਪਰ ਇਹ ਜ਼ਮਾਨਾ ਤਾਂ ਸੀ ਬੜਾ ਹੀ ਭੈੜਾ,
ਆਖਦਾ, ਬਿਨ ਮੰਗਿਆ ਤੈਨੂੰ ਕੁੱਝ ਦੇਣਾ ਨਹੀਂ ਹੈ।
ਆਪਣੇ ਹੱਕਾਂ ਲਈ ਵੀ, ਇਹ ਤਰਲੇ ਕਰਵਾਉਂਦਾ
ਆਖਦਾ, ਐਵੇਂ ਦੇਣ ਦਾ ਮਜ਼ਾ ਹੀ ਕੀ ਹੈ।
ਜੇ ਨਾ ਬੋਲਿਆ ਹੁਣ ਤੂੰ,
ਇਹ ਜ਼ਮਾਨਾ ਲਾਭ ਉਠਾਏਂਗਾ।
ਜਿਨ੍ਹਾਂ ਤੂੰ ਚੁੱਪ ਰਹੇਂਗਾ,
ਇਹ ਤੈਨੂੰ ਹੋਰ ਦਬਾਏਗਾ।
"ਸੁਖਬੀਰ ਸਿੰਘ"
ਤੈਨੂੰ ਸਮਝਾਉਂਦਾ ਹੈ
ਇਹ ਚੁੱਪ ਰਹਿਣ ਦਾ ਜ਼ਮਾਨਾ ਨਹੀਂ ਹੈ।
ਉੱਠ ਆਵਾਜ਼ ਉਠਾ ਆਪਣੀ
ਕਿਉਂ ਡਰਦੈ,
ਇੱਕ ਦਿਨ ਤਾਂ ਸਭ ਨੇ ਮਰਨਾ ਹੀ ਹੈ।