|
ਅਕਲ ਤੇਰੇ ਕੁਝ ਖਾਨੇ ਪਾਵਾਂ... ਸਮਝ 'ਚ ਆਇਆ ਕਿ ਛਿੱਤਰ ਲਾਵਾਂ |
ਬੱਤੀਆ ਬੁਝਾਂ ਲੋ ਜੀ,
ਜੂੱਤੇ ਚੱਪਲਾਂ ਲਾਹ ਲੋ ਜੀ,
ਤੇਲ ਡਾਗਾਂ ਨੂੰ ਲਾ ਲੋ ਜੀ,
ਹਨੀ ਜੈਜੀ ਨੂੰ ਲੰਬਾ ਪਾ ਲੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ...........
ਬੱਤੀਆਂ ਬੁਝਾ ਲੋ..ਹੋਏ,
ਜੂਤੇ ਚੱਪਲਾਂ ਲਾਹ ਲੋ...ਹੋਏ
ਤੇਲਾ ਡਾਗਾਂ ਨੂੰ ਲਾਲੋ...ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ.......
ਵੱਜਦੇ ਨੇ ਮੁੱਕੇ ਯਾਰੋ ,
ਯੋ ਯੋ ਦੀ ਬੀਟ ਤੇ ,
ਨਿਕਲੀਆਂ ਚੀਕਾਂ ਫਿਰ ਜੀ,
ਜੁਤਿਆ ਦੀ ਹੀਟ ਤੇ,
ਲੋਕੀਂ ਵੀ ਹਸਦੇ ਯਾਰੋ,
ਯੋ ਯੋ ਦੈ ਸੀਂਡ ਤੇ,
ਬੱਤੀਆਂ ਬੁਝਾ ਲੋ..ਹੋਏ,
ਜੂਤੇ ਚੱਪਲਾਂ ਲਾਹ ਲੋ...ਹੋਏ
ਤੇਲਾ ਡਾਗਾਂ ਨੂੰ ਲਾਲੋ...ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ.......
ਟੁੱਟੇ ਛਿੱਤਰ ਮਗਾ ਲੋ ਜੀ ,
ਅੱਧੇ ਪੈਸੇ ਪਾ ਲੋ ਜੀ ,
ਮੋਚੀ ਨੂੰ ਮਨਾ ਲੋ ਜੀ ,
ਗੱਲ ਹਾਰ ਛਿੱਤਰਾਂ ਦਾ ਪਾਦੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ..........
ਗੱਲ ਗੱਲ ਤੂੰ ਮੇਰੀ ਸੁਣ,
ਨਸ਼ੇ ਚ' ਰਹਿਣਾ ਤੂੰ ਹਨੀ ਟੁੱਨ ,
ਧੀਆਂ ਭੈਣਾ ਦੀ ਤੂੰ ਇੱਜਤ ਰੋਲੇ ,
ਮੰਦਾ ਚੰਗਾ ਜੋ ਤੂੰ ਬੋਲੇ ,
ਬਾਦਰ ਜੇਹੀ ਸ਼ਕਲ ਬਣਾਈ ,
ਆਸਿਉ ਪਾਸ਼ੀਉ ਜੋ ਟਿੰਡ ਕਢਾਈ.....
ਕਰ ਦੇਣਾ ਤੇਰੇ ਛਿੱਤਰ ਪੋਲਾ,
ਹਰ ਗਲੀ ਚ' ਇਹੀ ਰੋਲਾ ,
ਉਏ ਹਨੀ ਹੁਣ ਸਇਡ ਨੂੰ ਹੋਲਾ........
ਰਿੰਕੂ ਚਹਾਉਦਾਂ ਗਾਣੇ ਸਾਫ ,
ਨਾ ਕੋਈ ਗੰਦ ਤੇ ਨਾ ਕੋਈ ਰਾਫ......
ਉਰੇ ਆ ਤੂੰ ਗਲ ਸਮਝਾਵਾਂ...
ਅਕਲ ਤੇਰੇ ਕੁਝ ਖਾਨੇ ਪਾਵਾਂ...
ਸਮਝ 'ਚ ਆਇਆ ਕਿ ਛਿੱਤਰ ਲahvan...........ਰਿੰਕੂ ਸੈਣੀ
ਬੱਤੀਆ ਬੁਝਾਂ ਲੋ ਜੀ,
ਜੂੱਤੇ ਚੱਪਲਾਂ ਲਾਹ ਲੋ ਜੀ,
ਤੇਲ ਡਾਗਾਂ ਨੂੰ ਲਾ ਲੋ ਜੀ,
ਹਨੀ ਜੈਜੀ ਨੂੰ ਲੰਬਾ ਪਾ ਲੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ...........
ਬੱਤੀਆਂ ਬੁਝਾ ਲੋ..ਹੋਏ,
ਜੂਤੇ ਚੱਪਲਾਂ ਲਾਹ ਲੋ...ਹੋਏ
ਤੇਲਾ ਡਾਗਾਂ ਨੂੰ ਲਾਲੋ...ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ.......
ਵੱਜਦੇ ਨੇ ਮੁੱਕੇ ਯਾਰੋ ,
ਯੋ ਯੋ ਦੀ ਬੀਟ ਤੇ ,
ਨਿਕਲੀਆਂ ਚੀਕਾਂ ਫਿਰ ਜੀ,
ਜੁਤਿਆ ਦੀ ਹੀਟ ਤੇ,
ਲੋਕੀਂ ਵੀ ਹਸਦੇ ਯਾਰੋ,
ਯੋ ਯੋ ਦੈ ਸੀਂਡ ਤੇ,
ਬੱਤੀਆਂ ਬੁਝਾ ਲੋ..ਹੋਏ,
ਜੂਤੇ ਚੱਪਲਾਂ ਲਾਹ ਲੋ...ਹੋਏ
ਤੇਲਾ ਡਾਗਾਂ ਨੂੰ ਲਾਲੋ...ਹੋਏ
ਦਾ ਛੱਤਰ ਪਰੇਡ ਗੋਇੰਗ ਹੋਟ.......
ਟੁੱਟੇ ਛਿੱਤਰ ਮਗਾ ਲੋ ਜੀ ,
ਅੱਧੇ ਪੈਸੇ ਪਾ ਲੋ ਜੀ ,
ਮੋਚੀ ਨੂੰ ਮਨਾ ਲੋ ਜੀ ,
ਗੱਲ ਹਾਰ ਛਿੱਤਰਾਂ ਦਾ ਪਾਦੋ ਜੀ,
ਦਾ ਛਿੱਤਰ ਪਰੇਡ ਗੋਇੰਗ ਹੋਟ..........
ਗੱਲ ਗੱਲ ਤੂੰ ਮੇਰੀ ਸੁਣ,
ਨਸ਼ੇ ਚ' ਰਹਿਣਾ ਤੂੰ ਹਨੀ ਟੁੱਨ ,
ਧੀਆਂ ਭੈਣਾ ਦੀ ਤੂੰ ਇੱਜਤ ਰੋਲੇ ,
ਮੰਦਾ ਚੰਗਾ ਜੋ ਤੂੰ ਬੋਲੇ ,
ਬਾਦਰ ਜੇਹੀ ਸ਼ਕਲ ਬਣਾਈ ,
ਆਸਿਉ ਪਾਸ਼ੀਉ ਜੋ ਟਿੰਡ ਕਢਾਈ.....
ਕਰ ਦੇਣਾ ਤੇਰੇ ਛਿੱਤਰ ਪੋਲਾ,
ਹਰ ਗਲੀ ਚ' ਇਹੀ ਰੋਲਾ ,
ਉਏ ਹਨੀ ਹੁਣ ਸਇਡ ਨੂੰ ਹੋਲਾ........
ਰਿੰਕੂ ਚਹਾਉਦਾਂ ਗਾਣੇ ਸਾਫ ,
ਨਾ ਕੋਈ ਗੰਦ ਤੇ ਨਾ ਕੋਈ ਰਾਫ......
ਉਰੇ ਆ ਤੂੰ ਗਲ ਸਮਝਾਵਾਂ...
ਅਕਲ ਤੇਰੇ ਕੁਝ ਖਾਨੇ ਪਾਵਾਂ...
ਸਮਝ 'ਚ ਆਇਆ ਕਿ ਛਿੱਤਰ ਲahvan...........ਰਿੰਕੂ ਸੈਣੀ
|
|
14 Jan 2013
|