Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਵਰਦਾਨ ਬਾਬੇ ਨਾਨਕ ਦਾ

 

ਇੱਕ 'ਅਕਾਲ' ਫੁਰਮਾਨ ਬਾਬੇ ਨਾਨਕ ਦਾ ਏ,
ਸਭ ਤੋਂ ਵੱਡਾ ਵਰਦਾਨ ਬਾਬੇ ਨਾਨਕ ਦਾ ਏ |
ਸੱਚੀ, ਪਰਮਾਤਮਾ ਦੀ ਪ੍ਰਤਿਮਾ ਏ ਮੇਰਾ ਗੁਰੂ,
ਜੀਹਦੇ ਆਗਮਨ ਨਾਲ ਹੋਈ ਗੁਰ-ਸਿਖੀ ਸ਼ੁਰੂ,
ਭੋਇੰ ਤਲਵੰਡੀ ਵਿਚ .....ਨਿਵਾਸ ਮੇਰੇ ਗੁਰੂ ਦਾ,
541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |
ਮੇਰੇ ਪ੍ਰੀਤਮ ਦੀ ਬਾਣੀ, ਬੋਲੇ ਸਚੁ ਕਹਾਣੀ,
ਜਰੇ - ਜਰੇ ਵਿਚ ਵਰਤੇ ਓਹ ਜੋਤ ਲੁਭਾਣੀ,
ਆਦਿ ਜੁਗਾਦਿ ਪ੍ਰਸਾਦਿ ਹੈ ਵਿਚਾਰ ਮੇਰੇ ਗੁਰੂ ਦਾ,
541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |
70  ਸਾਲ ਦੀ ਆਜੂ, ਕੁੱਲ ਲੁਕਾਈ ਲੇਖੇ ਲਾਈ,
ਮੋੜ ਮਾੜੀਆਂ ਰਾਹਾਂ ਤੋਂ, ਸਚੈ ਮਾਰਗੁ ਚਲਾਈ ,
ਖੰਡੀ, ਬ੍ਰਹਿਮੰਡੀ ਸਤਕਾਰ ਮੇਰੇ ਗੁਰੂ ਦਾ,
541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |  
ਨਾਮ ਜੱਪ - ਵੰਡਕੇ ਛੱਕ ਤੇ ਕਿਰਤ ਕਰਨਾ,
ਸੱਚੇ ਸੌਦੇ ਦਾ ਵਪਾਰ, ਯਾਤਰਾ ਵੀ ਚਾਰ ਕਰਨਾ,
ਸੱਤ ਆਖਣਾ, ਸਤਿ ਕਰਤਾਰ ਮੇਰੇ ਗੁਰੂ ਦਾ,
541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |
ਨਾ ਸਾਰ ਤੇਰੀ ਜਾਣਾ, ਜੱਸ ਤੇਰਾ ਅਣਜਾਣ,
ਮੈਂ ਤਾਣੁ ਦੀਬਾਣੁ ਤੁਧ ਆਪੇ ਹੀ ਜਾਣ,
ਜਪੁਜੀ, ਜਾਪੁ, ਆਸਾ ਦੀ ਵਾਰ  ਮੇਰੇ ਗੁਰੂ ਦਾ,
541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |

ਇੱਕ 'ਅਕਾਲ' ਫੁਰਮਾਨ ਬਾਬੇ ਨਾਨਕ ਦਾ ਏ,

ਸਭ ਤੋਂ ਵੱਡਾ ਵਰਦਾਨ ਬਾਬੇ ਨਾਨਕ ਦਾ ਏ |

 

ਸੱਚੀ, ਪਰਮਾਤਮਾ ਦੀ ਪ੍ਰਤਿਮਾ ਏ ਮੇਰਾ ਗੁਰੂ,

ਜੀਹਦੇ ਆਗਮਨ ਨਾਲ ਹੋਈ ਗੁਰ-ਸਿਖੀ ਸ਼ੁਰੂ,

ਭੋਇੰ ਤਲਵੰਡੀ ਵਿਚ .....ਨਿਵਾਸ ਮੇਰੇ ਗੁਰੂ ਦਾ,

541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |

 

ਮੇਰੇ ਪ੍ਰੀਤਮ ਦੀ ਬਾਣੀ, ਬੋਲੇ ਸਚੁ ਕਹਾਣੀ,

ਜਰੇ - ਜਰੇ ਵਿਚ ਵਰਤੇ ਓਹ ਜੋਤ ਲੁਭਾਣੀ,

ਆਦਿ ਜੁਗਾਦਿ ਪ੍ਰਸਾਦਿ ਹੈ ਵਿਚਾਰ ਮੇਰੇ ਗੁਰੂ ਦਾ,

541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |

 

70  ਸਾਲ ਦੀ ਆਜੂ, ਕੁੱਲ ਲੁਕਾਈ ਲੇਖੇ ਲਾਈ,

ਮੋੜ ਮਾੜੀਆਂ ਰਾਹਾਂ ਤੋਂ, ਸਚੈ ਮਾਰਗੁ ਚਲਾਈ ,

ਖੰਡੀ, ਬ੍ਰਹਿਮੰਡੀ ਸਤਕਾਰ ਮੇਰੇ ਗੁਰੂ ਦਾ,

541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |  

 

ਨਾਮ ਜੱਪ - ਵੰਡਕੇ ਛੱਕ ਤੇ ਕਿਰਤ ਕਰਨਾ,

ਸੱਚੇ ਸੌਦੇ ਦਾ ਵਪਾਰ, ਯਾਤਰਾ ਵੀ ਚਾਰ ਕਰਨਾ,

ਸੱਤ ਆਖਣਾ, ਸਤਿ ਕਰਤਾਰ ਮੇਰੇ ਗੁਰੂ ਦਾ,

541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |

 

ਨਾ ਸਾਰ ਤੇਰੀ ਜਾਣਾ, ਜੱਸ ਤੇਰਾ ਅਣਜਾਣ,

ਮੈਂ ਤਾਣੁ ਦੀਬਾਣੁ ਤੁਧ ਆਪੇ ਹੀ ਜਾਣ,

ਜਪੁਜੀ, ਜਾਪੁ, ਆਸਾ ਦੀ ਵਾਰ  ਮੇਰੇ ਗੁਰੂ ਦਾ,

541ਵਾ ਏ ਪ੍ਰਕਾਸ਼...... ਅਵਤਾਰ ਮੇਰੇ ਗੁਰੂ ਦਾ |

 

 

16 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਜਸ ਵੀਰ ਜੀ ,,,,,,,,,
ਬਹੁਤ ਹੀ ਬਹੁਮੁੱਲੀ ਜਾਣਕਾਰੀ ਦਿੱਤੀ ਏ ,
ਤੁਸੀਂ ਆਪਣੀ ਇਸ ਖੂਬਸੂਰਤ ਰਚਨਾ ਨਾਲ ਗੁਰੂ ਜੀ ਦੇ ਬਾਰੇ ,
ਸਾਂਝਾ ਕਰਨ ਲਈ ਸ਼ੁਕਰੀਆ ,,,,,,,,,,,,,,,
ਜਿਓੰਦੇ ਵਸਦੇ ਰਹੋ ,,,,,,,,,,,,,,

16 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiaa bai ji....

 

informative... very well written...!!

16 Nov 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 g bhut vadiya likhiya ha


kush rahoo waheguru bhali kara g

17 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

sahi kiha jass ji,babe nanak de vardaan kar k hi sadi koi existence hai .......he was a great revolutionist .

god bless u....keep writing !!!

17 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਗੁਰੂ ਦੀ ਮਿਹਰ ਇਸੇ ਤਰ੍ਹਾ ਸਭ 'ਤੇ ਹੁੰਦੀ ਰਹੇ ...........ਗੁਰੂ ਭਲੀ ਕਰਨ .......ਕੋਟੀ ਕੋਟਿ ਸ਼ੁਕਰਾਨਾ

17 Nov 2010

Reply