Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਮਰ ਕੇ ਵੀ ਅੱਖਾਂ ਖੁੱਲੀਆਂ ਰਹਿਣਗੀਆਂ ਮੇਰੀਆਂ....

ਸੀਨੇ ਚ ਫੱਟ ਇੰਨੇ ਡੂੰਘੇ ਲੱਗੇ ਨੇ
ਕਿਸੇ ਅੱਗੇ ਹੁਣ ਇਜਹਾਰ ਕੀ ਕਰਾਂ....
ਦੁਨੀਆ ਤੇ ਧੋਖੇ ਵੀ ਬੇਹਿਸਾਬ ਨੇ ਮਿਲੇ
ਦੱਸ ਕਿਸੇ ਦਾ ਹੁਣ ਮੈਂ ਇਤਬਾਰ ਕੀ ਕਰਾਂ.....
ਮੈਂ ਤਾਂ ਖੁਦ ਹੀ ਨਿਸ਼ਾਨਾ ਬਣ ਗਿਆ
ਹੁਣ ਕਿਸੇ ਤੇ ਦੱਸ ਮੈਂ ਵਾਰ ਕੀ ਕਰਾਂ....
ਜਦ ਹੁਣ ਤੂੰ ਹੀ ਮੇਰਾ ਨਾ ਰਿਹਾ
ਤਾਂ ਤੇਰੇ ਇਸ਼ਕ ਦਾ ਖੁਮਾਰ ਕੀ ਕਰਾਂ
ਜਿਸ ਦਿਨ ਦਾ ਤੂੰ ਆਖ ਹੀ ਦਿੱਤਾ ਕਿ
ਤੇਰਾ ਕੋਈ ਨਾ ਮੇਰੇ ਨਾਲ ਸਰੋਕਾਰ ਤੇ ਕੀ ਕਰਾਂ
ਜਦ ਤੇਰੇ ਉੱਤੇ ਹੁਣ ਮੇਰਾ ਹੱਕ ਕੋਈ ਨਾ
ਸਾਰੀ ਦੁਨੀਆ ਦਾ ਮੈਂ ਅਖਤਿਆਰ ਕੀ ਕਰਾਂ
ਰੱਬ ਦਾ ਰੁਤਬਾ ਮੈਂ ਦਿੱਤਾ ਤੈਨੂੰ
ਦੱਸ ਇਸ ਤੋਂ ਵੱਧ ਤੇਰਾ ਸਤਿਕਾਰ ਕੀ ਕਰਾਂ   
ਜਾਨ ਵੀ ਹਾਜ਼ਰ ਏ ਤੇਰੇ ਕਦਮਾਂ ਚ
ਇਸ ਤੋਂ ਵੱਧ ਤੈਨੂੰ ਪਿਆਰ ਕੀ ਕਰਾਂ ....
ਮਰ ਕੇ ਵੀ ਅੱਖਾਂ ਖੁੱਲੀਆਂ ਰਹਿਣਗੀਆਂ ਮੇਰੀਆਂ....
ਹੁਣ ਇਸ ਤੋਂ ਵੱਧ ਦੱਸ ਤੇਰਾ ਇੰਤਜ਼ਾਰ ਕੀ ਕਰਾਂ

08 Aug 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 
  • bauth vadiya 22g
08 Aug 2010

Meeka Br@r
Meeka
Posts: 45
Gender: Male
Joined: 20/Feb/2010
Location: Bathinda
View All Topics by Meeka
View All Posts by Meeka
 

Nice One Dear ...............................

08 Aug 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਪਸੰਦ ਕਰਨ ਲਈ ਬਹੁਤ ਬਹੁਤ ਧੰਨਵਾਦ.......ਸਤਿਗੁਰ ਕਿਰਪਾ ਕਰਨ ਕਿ ਕੁਛ ਚੰਗਾ ਲਿਖ ਸਕਾਂ ....:):):)

08 Aug 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Manpreet bahut vadhia...tfs...keep it up

08 Aug 2010

sony singh
sony
Posts: 13
Gender: Male
Joined: 04/Apr/2010
Location: Barnala Chd.
View All Topics by sony
View All Posts by sony
 
hi...

 

Bahut vaddia veere very nice bahut vaddia likhea 

09 Aug 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut vadea Clapping

09 Aug 2010

Reply