Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਉਡੀਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਉਡੀਕ

 

ਕੀ ਦਸੀਏ ਤਨਹਾਈਆਂ ਵਿਚ ਕੀ ਕਰਦੇ ਆ ,
ਸਿੰਨੇ ਵਿਚ ਯਾਦਾਂ ਨੈਣੀ ਹੰਜੂ ਭਰਦੇ ਆ ,
ਭੁੱਲ ਭੁਲੇਖੇ ਕਦੇ ਓਹ ਸਾਡੇ ਦਰ੍ਰ ਆਵੈ,
ਵਾਲ ਕੇ ਦੀਵੇ ਵਿਚ ਦੇਹ੍ਲੀਜ਼ਾ ਧਰ ਦੇ ਆ ,
ਹਾਣੀਆ ਦੇ ਸਬ ਕਾਫ਼ਿਲੇ ਸਾਥੋ ਵਿਛੜ ਗਏ ,
ਵਿਛੜ ਗਿਆ ਦੀਆਂ ਗੱਲਾਂ ਬੈਠੇ ਕਰਦੇ ਆ ,
ਇੱਕੋ ਵਾਰ ਹੀ ਜ਼ਹਰ ਪਿਯਾਲਾ ਦੇ ਜਾਂਦਾ ,
'ਪ੍ਰੀਤ 'ਉਡੀਕ ਚ ਤੇਰੀ ਪਲ ਪਲ ਮਾਰਦੇ ਨਾ 
    
   ਲੰਬੀਆਂ ਉਡੀਕਾਂ ਦਿਨ ਪਿਆਰ ਦੇ ...

 

ਕੀ ਦਸੀਏ ਤਨਹਾਈਆਂ ਵਿਚ ਕੀ ਕਰਦੇ ਆ ,

ਸਿੰਨੇ ਵਿਚ ਯਾਦਾਂ ਨੈਣੀ ਹੰਜੂ ਭਰਦੇ ਆ ,

 

ਭੁੱਲ ਭੁਲੇਖੇ ਕਦੇ ਓਹ ਸਾਡੇ ਦਰ੍ਰ ਆਵੈ,

ਵਾਲ ਕੇ ਦੀਵੇ ਵਿਚ ਦੇਹ੍ਲੀਜ਼ਾ ਧਰ ਦੇ ਆ ,

 

ਹਾਣੀਆ ਦੇ ਸਬ ਕਾਫ਼ਿਲੇ ਸਾਥੋ ਵਿਛੜ ਗਏ ,

ਵਿਛੜ ਗਿਆ ਦੀਆਂ ਗੱਲਾਂ ਬੈਠੇ ਕਰਦੇ ਆ ,

 

ਇੱਕੋ ਵਾਰ ਹੀ ਜ਼ਹਰ ਪਿਯਾਲਾ ਦੇ ਜਾਂਦਾ ,

'ਪ੍ਰੀਤ 'ਉਡੀਕ ਚ ਤੇਰੀ ਪਲ ਪਲ ਮਾਰਦੇ ਨਾ 

 

   ਲੰਬੀਆਂ ਉਡੀਕਾਂ ਦਿਨ ਪਿਆਰ ਦੇ ...

 

 

14 Jul 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਕਿਸੇ ਦੀ ਉਡੀਕ ਵਿਚ ਕੋਈ ਖੁਦ ਉਡੀਕ ਹੋ ਗਿਆ
11 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

"Dil aur nigah bhi na rahe ikhtyaar mein

pathar ka ho gya hoon tere intzaar mein

halanke usne koi bhi vada nahi kiya

barbaad hum huye hein magar aetbaar mein"

 

boht khoob gurpreet ji

11 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਨਵਪ੍ਰੀਤ ਜੀ ਧਨਬਾਦ ਉਡੀਕ ਪੜਨ ਲੈ ਤੇ ਆਪਣੇ ਕੀਮਤੀ ਵਿਚਾਰ ਦੇਣ ਲਈ
ਜਿਉਂਦੇ ਰਹੋ
28 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਡੀਕ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ,............ਇਕ ਨਾ ਸਹਿਣ ਯੋਗ ਦਰਦ ਵਾਂਗ,..........ਜਿਸ ਦਾ ਵਰਨਣ ਹਰਫਾਂ ਵਿਚ ਕਰਨਾ ਆਸਾਨ ਨਹੀਂ ਹੁੰਦਾ ,.............ਪਰ ਆਪ ਜੀ ਨੇ ਬਹੁਤ ਖੂਬ ਲਿਖਿਆ ,...........you are one of the great writers,...........jeo veer,..........God Bless You.

01 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sukhpal veer nimane nu maan den layi bahut bahut Dhanvaad.
Jeunda reh bro
02 Apr 2015

Reply