Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਖ ਨਾ ਹੋਵੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਵਖ ਨਾ ਹੋਵੀਂ


ਤੂੰ ਮੇਰਾ ਚੰਨ ਹੈਂ ......
ਤੇਰੀ ਰੋਸ਼ਨੀ ਨੇ ਮੇਰੀ ਹਨੇਰੀ ਜ਼ਿੰਦਗੀ ਰੁਸ਼ਨਾ ਦਿਤੀ....
ਮੈਂ ਤੇਰੀ ਇਸ ਰੋਸ਼ਨੀ ਚ ਆਪਣੀ ਨਵੀਂ ਤਕਦੀਰ ਲਿਖਣਾ ਚਾਹੁੰਦੀ ਹਾਂ 
ਤਾਂ ਕੀ ਆਪਾਂ ਕਦੇ ਵਖ ਨਾ ਹੋਈਏ 
ਤੂੰ ਠੰਢੀਆਂ ਛਾਵਾਂ ਵਾਲਾ 
ਓਹ ਰੁਖ ਹੈਂ ਮੇਰੀ ਜਿੰਦਗੀ ਚ 
ਜਿਸਨੇ ਮੈਨੂੰ ਜ਼ਿੰਦਗੀ ਦੀ ਤਪਦੀ ਧੁੱਪ 
ਵਿਚ ਝੁਲ੍ਸਦੀ ਨੂੰ ਆਪਣੀ ਛਾਂ ਦਿਤੀ 
ਤੇ ਮੈਨੂੰ ਠਾਰ ਪਾ ਦਿਤੀ ਹਮੇਸ਼ਾ ਲਈ
ਰੱਬ ਦੀ ਤੇ ਤੇਰੀ ਰਹਿਮਤ ਹੋਈ ਤਾਂ 
ਮੈਨੂ ਤੇਰੇ ਪਿਆਰ ਦਾ ਧਰਵਾਸ ਮਿਲਿਆ 
ਤੇਰੀ ਛੋਹ ਨੇ ਮੈਨੂੰ ਤੜਫਦੀ ਨੂੰ ਆਰਾਮ ਦਿਤਾ 
ਤੇ ਤੂੰ ਮੇਰੀ ਜ਼ਿੰਦਗੀ ਦਾ ਆਖਰੀ ਮੁਕਾਮ ਬਣ ਗਿਆ 
ਤੂੰ ਮੇਰੇ ਲਈ ਓਹ ਮਾਇਨੇ ਰਖਦਾ ਹੈਂ ਜੋ 
ਇਕ ਨਦੀ ਲਈ ਸਮੁੰਦਰ 
ਧੁੱਪ ਚ ਛਾਂ 
ਤੇ ਸਫ਼ਰ ਚ ਭਟਕਦੇ ਰਾਹੀ ਲਈ 
ਮੰਜਿਲ ਦੇ ਹੁੰਦੇ ਨੇ 
ਇਕ ਤੋਂ ਬਿਨਾ ਦੂਜਾ ਅਧੂਰਾ 
ਇਸ ਲਈ ਮੇਰੇ ਤੋ ਕਦੇ ਵਖ ਨਾ ਹੋਵੀਂ.......
-ਨਵੀ 

ਤੂੰ ਮੇਰਾ ਚੰਨ ਹੈਂ ......

ਤੇਰੀ ਰੋਸ਼ਨੀ ਨੇ ਮੇਰੀ ਹਨੇਰੀ ਜ਼ਿੰਦਗੀ ਰੁਸ਼ਨਾ ਦਿਤੀ....

ਮੈਂ ਤੇਰੀ ਇਸ ਰੋਸ਼ਨੀ ਚ ਆਪਣੀ ਨਵੀਂ ਤਕਦੀਰ ਲਿਖਣਾ ਚਾਹੁੰਦੀ ਹਾਂ 

ਤਾਂ ਕੀ ਆਪਾਂ ਕਦੇ ਵਖ ਨਾ ਹੋਈਏ 


ਤੂੰ ਠੰਢੀਆਂ ਛਾਵਾਂ ਵਾਲਾ 

ਓਹ ਰੁਖ ਹੈਂ  

ਜਿਸਨੇ ਮੈਨੂੰ ਜ਼ਿੰਦਗੀ ਦੀ ਤਪਦੀ ਧੁੱਪ 

ਵਿਚ ਝੁਲ੍ਸਦੀ ਨੂੰ ਆਪਣੀ ਛਾਂ ਦਿਤੀ 

ਤੇ ਮੈਨੂੰ ਠਾਰ ਪਾ ਦਿਤੀ ਹਮੇਸ਼ਾ ਲਈ


ਰੱਬ ਦੀ ਤੇ ਤੇਰੀ ਰਹਿਮਤ ਹੋਈ ਤਾਂ 

ਮੈਨੂ ਤੇਰੇ ਪਿਆਰ ਦਾ ਧਰਵਾਸ ਮਿਲਿਆ 

ਤੇਰੀ ਛੋਹ ਨੇ ਮੈਨੂੰ ਤੜਫਦੀ ਨੂੰ ਆਰਾਮ ਦਿਤਾ 

ਤੇ ਤੂੰ ਮੇਰੀ ਜ਼ਿੰਦਗੀ ਦਾ ਆਖਰੀ ਮੁਕਾਮ ਬਣ ਗਿਆ 


ਤੂੰ ਮੇਰੇ ਲਈ ਓਹ ਮਾਇਨੇ ਰਖਦਾ ਹੈਂ ਜੋ 

ਇਕ ਨਦੀ ਲਈ ਸਮੁੰਦਰ 

ਧੁੱਪ ਚ ਛਾਂ 

ਤੇ ਸਫ਼ਰ ਚ ਭਟਕਦੇ ਰਾਹੀ ਲਈ 

ਮੰਜਿਲ ਦੇ ਹੁੰਦੇ ਨੇ 


ਇਕ ਤੋਂ ਬਿਨਾ ਦੂਜਾ ਅਧੂਰਾ 

ਇਸ ਲਈ ਮੇਰੇ ਤੋ ਕਦੇ ਵਖ ਨਾ ਹੋਵੀਂ.......


-ਨਵੀ 


 

28 Nov 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
navi ji najam bohad di thandi shan wargi hai
jo padan wale nu sakoon dindi hai
28 Nov 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Navi jee Bahut Sohne khiyalaat Share kite aa

bahut khoob aa mann dee locha Rabb mehar kare tuhade pyaar te nazar na lagge jis layi b eh nazam kagaz te ukeri hai 

ardas hai oh b edan hee mehsoos kare te waheguru mehar 

jeo 

29 Nov 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Hmm !  It's a verse sprouted from the rare combination of genuine thought process and intellect, promising to take the reader on a roller coaster ride through darkness to light, scorching sun to cool shade, restlessness to soothing calmness & solace, destiny to destination like that of a rivulet to ocean...and of course giving the feel of a soothing touch... TFS !  GodBless ! 

01 Dec 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

thank you everyone for appriciating this writing

 

thanx for yur valuable comments

14 Dec 2014

Reply