Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਣਖੀ ਜਦ ਮੌਤ ਨੂੰ ਪਾੳਦੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਅਣਖੀ ਜਦ ਮੌਤ ਨੂੰ ਪਾੳਦੇ

ਹਵਾਵਾਂ ਸਹਾਰੇ ਨਾ ਕਿਸ਼ਤੀ ਨੂੰ ਛਡੀਏ ਹਵਾਵਾਂ ਵੀ ਰੁਖ ਬਦਲ ਲੈਂਦੀਆਂ ਨੇ

ਕਦੀ ਨਾਂ ਨਿਰੀ ਟੇਕ ਰਾਖੇ ਤੇ ਰਖੀਏ ਕਿ ਵਾੜਾਂ ਵੀ ਖੇਤੀ ਨਿਗਲ ਲੈਂਦੀਆਂ ਨੇ

ਸਬਰ ਵਾਲਿਆਂ ਦੇ ਸਬਰ ਦੀ ਕਹਾਣੀ ਜਾਬਰ ਦੀ ਬੋਲੀ ਚ ਲਿਖੀ ਹੈ ਜਾਂਦੀ

ਚੜ੍ਹਦੇ ਸੂਰਜ ਨੂੰ ਹਰ ਕੋਈ ਕਰਦਾ ਸਲਾਮਾਂ ਤੇ ਕਲਮਾਂ ਵੀ ਪਾਸਾ ਬਦਲ ਲੈਂਦੀਆਂ ਨੇ

ਧਰਮ ਚੋਂ ਦਇਆ ਜਦ ਲਾ ਜਾਏ ਉਡਾਰੀ ਧਰਮ ਫੇਰ ਬਣਦਾ ਫਸਾਦਾਂ ਦਾ ਸੋਮਾ

ਧਰਮੀ ਜਦ ਖੂਨ ਦੇ ਸੋਹਲੇ ਪਿਆ ਗਾਵੇ ਬਹਾਰਾਂ ਵੀ ਖੂਸ਼ੀਆਂ ਨਿਗਲ ਲੈਂਦੀਆਂ ਨੇ

ਬੋਲੀ ਹੀ ਕੌਮਾਂ ਦੀ ਪੈਹਚਾਣ ਹੁੰਦੀ ਬੋਲੀ ਹੀ ਕੌਮਾਂ ਦੀ ਜਿੰਦ ਜਾਨ ਹੁੰਦੀ

ਬੋਲੀ ਤੇ ਵਿਰਸੇ ਤੋਂ ਵਿਛੜੀਆਂ ਕੌਮਾਂ ਗੁਲਾਮੀ ਦਾ ਜੂਲਾ ਵੀ ਝਲ ਲੈਂਦੀਆਂ ਨੇ

ਮਿਲਵੇ ਕੀ ਮੈਹਮਾਂ ਦੀ ਸਮਝ ਦੇ ਆਇਆਂ ਮਿਲ ਬੈਠਣਾ ਹੋ ਜਾਂਦਾ ਸੁਖਾਲਾ

ਜੋਸ਼ ਤੇ ਹੋਸ਼ ਜਦ ਹੋ ਜਾਣ ਇਕਠੇ ਕੋੰਮਾਂ ਫਿਰ ਮੰਜ਼ਲਾਂ ਮਲ ਲੈਂਦੀਆਂ ਨੇ

ਖਟੇਂ ਗਾ ਕੀ ਘੱਗ ਝੱਖੜ ਜਿਹਾ ਬਣ ਕੇ ਭੂਤਰੇ ਝੱਖੜ ਤਾਂ ਕਮ ਉਮਰ ਹੁੰਦੇ

ਅਣਖੀ ਜਦ ਮੌਤ ਨੂੰ ਪਾੳਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਂਦੀਆਂ ਨੇ

24 Sep 2010

Navjot Uppal
Navjot
Posts: 54
Gender: Female
Joined: 12/Apr/2010
Location: amritsar
View All Topics by Navjot
View All Posts by Navjot
 

bout khoob likhya a ji...

thx 4 sharing...:)

24 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਧਰਮ ਚੋਂ ਦਇਆ ਜਦ ਲਾ ਜਾਏ ਉਡਾਰੀ ਧਰਮ ਫੇਰ ਬਣਦਾ ਫਸਾਦਾਂ ਦਾ ਸੋਮਾ

ਧਰਮੀ ਜਦ ਖੂਨ ਦੇ ਸੋਹਲੇ ਪਿਆ ਗਾਵੇ ਬਹਾਰਾਂ ਵੀ ਖੂਸ਼ੀਆਂ ਨਿਗਲ ਲੈਂਦੀਆਂ ਨੇ....

 

Wah JANAB kya baat ae jee....

 

eh tuhadee aapnee rachna ae 22 g ?

 

 

24 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 ਜੀ ਇਹ ਰਚਨਾ ਮੇਰੀ ਆਪਣੀ ਲਿਖੀ ਨਹੀ .. ਮੇਨੂੰ ਤਾ ਆਪ ਹਾਲੇ ਤੱਕ ਪਾਤਾ ਨਹੀ ਲਗਾ ਇਹ ਕਿਸ ਦੀ ਰਚਨਾ ਹੈ... ?? ਇਹ ਦੱਸ ਕੁ ਦਿਨ ਦੀ ਗੱਲ ਹੈ ਮੇਰੇ ਕਜਨ ਆਏ ਹੋਏ ਸੀ ਅਸੀ ਬਜਾਰ ਵਿਚ ਗੱਡੀ ਲੈ ਕੇ ਜਾ ਰਹੇ ਸੀ ਤਾ ਅਸੀ ਬਜਾਰ ਵਿਚ ਖਾਣ ਲਈ ਗੱਡੀ ਇਕ ਬਰਗਰ ਦੀ ਦੁਕਾਨ ਤੇ ਰੋਕੀ ..
ਬਰਗਰ ਖਾਕੇ ਅਸੀ ਜਾਣ ਲਗੇ ਤਾ ਮੈ ਉਸ ਕੋਲੋ ਹੱਥ ਸਾਫ ਕਰਨ ਲਈ ਨੈਪਕਿੰਨ ਮੰਗਿਆ..
ਉਸ ਨੇ ਕਿਹਾ ਵੀਰ ਜੀ ਉਹ ਖਤਮ ਹੋ ਗਏ ਮੁੰਡਾ ਲੈਣ ਗਿਆ ਹੋਇਆ ਹੈ.. ਫਿਰ ਮੈ ਉਸ ਨੂੰ ਕਿਹਾ ਅਖਬਾਰ ਹੀ ਦੇ ਦੇ ਯਾਰ ਤਾ ਉਸਨੇ ਅਖਬਾਰ ਦਾ ਉਹ ਟੋਟਾ ਦੇ ਦਿੱਤਾ ਤੇ ਮੈ ਹੱਥ ਸਾਫ ਕਰਕੇ ਉਸ ਨੂੰ ਸੁਟਣ ਲੱਗਾ ਸੀ
ਤਾ ਅਚਾਨਕ ਮੇਰੀ ਨਜਰ ਇਸ ਲਿਖੇ ਤੇ ਪਈ...ਤੇ ਮੈ ਸਬਾਲ ਕੇ ਰੱਖ ਲਈ ਤੇ ਉਸ ਤੇ ਇਹ ਰਚਨਾ ਲਿਖੀ ਸੀ
ਜੋ ਮੇਨੂੰ ਬਹੁਤ ਵਧੀਆ ਲਗੀ ਤੇ ਮੈ ਇਸ ਰਚਨਾ ਨੂੰ ਤੁਸੀ ਰੱਬ ਵਰਗੇ ਦੋਸਤਾ ਨਾਲ ਸਾਝੀ ਕਰਨੀ ਚਾਹੀ
ਮੈ ਇਸ ਰਚਨਾ ਦੇ ਲੇਖਕ ਦਾ ਨਾਮ ਲਭਣ ਦੀ ਬਹੁਤ ਕੋਸ਼ਿਸ ਕੀਤੀ ਪਰ ਨਹੀ ਮਿਲਿਆ

27 Sep 2010

Kaur:  KHALSA
Kaur:
Posts: 126
Gender: Female
Joined: 02/Aug/2010
Location: sangrur
View All Topics by Kaur:
View All Posts by Kaur:
 

bahut vadiya  lakheya   ...........................

02 Oct 2010

Reply