Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੀਣ ਦਾ ਰਾਹ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜੀਣ ਦਾ ਰਾਹ

     ਜੀਣ ਦਾ ਰਾਹ
ਐਸੇ ਕਾਹ ਤੋਂ ਰਾਹ ਈ ਪੈਣਾ,
ਜੀਣਾ ਨਹੀਂ ਬਸ ਸਾਹ ਈ ਲੈਣਾ |
ਸਾਹ ਵੀ ਜੋ ਕੁਝ ਅਟਕਿਆ ਐਦਾਂ,
ਮਕੜ ਜਾਲ ਜਿਉਂ ਕੀੜਾ ਫੜਕੇ |
ਖ਼ੁਦਗਰਜ਼ੀ ਦੀ ਅੱਗ ਨਿਗਲ ਗਈ,
ਪ੍ਰੇਮ ਗ੍ਰੰਥ ਦੇ ਸਾਰੇ ਵਰਕੇ |
ਵਪਾਰ ਹੋ ਗਈ ਹੈ ਬਸ ਅੱਜਕਲ,
ਕੀ ਖੱਟਣਾ ਮਿੱਤਰਤਾ ਕਰਕੇ |
ਅਪਣੇ ਲਈ ਤਾਂ ਹਰ ਕੋਈ ਜਿਉਂਦੈ,
ਵੇਖ ਕਿਸੇ ਲਈ ਜੀਣਾ ਕਰਕੇ |
ਧਰ ਕੇ ਸੀਸ ਤਲੀ ਜੋ ਲੜਦੇ,
ਬਹਿੰਦੇ ਨਹੀਂ ਕਦੇ ਓਹ ਹਰਕੇ |
ਚੰਦਨ ਨਹੀਂ ਤਜਦਾ ਖੁਸ਼ਬੋ,
ਸੱਪਾਂ ਦੀ ਕੁੰਡਲੀ ਤੋਂ ਡਰਕੇ |
ਸਦੀਆਂ ਜਿਉਂਦੇ ਨੇ ਮਨਸੂਰ,
ਸੱਚ ਲਈ ਸੂਲੀ ਤੇ ਚੜ੍ਹਕੇ |
ਉਹ ਹੱਥ ਰੱਬ ਦਾ ਜੋ ਸਿਰ ਹੋਵੇ,
ਜੇ ਕਿਧਰੇ ਕੋਈ ਚੁੰਨੀ ਸਰਕੇ |
ਤੰਗਦਿਲੀ ਜੰਜਾਲ ਜੀਅ ਦਾ,
ਸੁਖ ਦਾ ਜੀਣਾ, ਰਹਿਣਾ ਜਰ ਕੇ |
ਜਗਜੀਤ ਸਿੰਘ ਜੱਗੀ

     

 

        ਜੀਣ ਦਾ ਰਾਹ


ਐਸੇ ਕਾਹ ਤੋਂ ਰਾਹ ਈ ਪੈਣਾ,

ਜੀਣਾ ਨਹੀਂ ਬਸ ਸਾਹ ਈ ਲੈਣਾ |

ਸਾਹ ਵੀ ਜੋ ਕੁਝ ਅਟਕਿਆ ਐਦਾਂ

ਮਕੜ ਜਾਲ ਜਿਉਂ ਕੀੜਾ ਫੜਕੇ |


ਖ਼ੁਦਗਰਜ਼ੀ ਦੀ ਅੱਗ ਨਿਗਲ ਗਈ,

ਪ੍ਰੇਮ ਗ੍ਰੰਥ ਦੇ ਸਾਰੇ ਵਰਕੇ |

ਵਪਾਰ ਹੋ ਗਈ ਹੈ ਬਸ ਅੱਜਕਲ,

ਕੀ ਖੱਟਣਾ ਮਿੱਤਰਤਾ ਕਰਕੇ |


ਅਪਣੇ ਲਈ ਤਾਂ ਹਰ ਕੋਈ ਜਿਉਂਦੈ,

ਵੇਖ ਕਿਸੇ ਲਈ ਜੀਣਾ ਕਰਕੇ |

ਧਰ ਕੇ ਸੀਸ ਤਲੀ ਜੋ ਲੜਦੇ,

ਬਹਿੰਦੇ ਨਹੀਂ ਕਦੇ ਓਹ ਹਰਕੇ |


ਚੰਦਨ ਨਹੀਂ ਤਜਦਾ ਖੁਸ਼ਬੋ,

ਸੱਪਾਂ ਦੀ ਕੁੰਡਲੀ ਤੋਂ ਡਰਕੇ |

ਸਦੀਆਂ ਜਿਉਂਦੇ ਨੇ ਮਨਸੂਰ,

ਸੱਚ ਲਈ ਸੂਲੀ ਤੇ ਚੜ੍ਹਕੇ |


ਉਹ ਹੱਥ ਰੱਬ ਦਾ ਜੋ ਸਿਰ ਹੋਵੇ,

ਜੇ ਕਿਧਰੇ ਕੋਈ ਚੁੰਨੀ ਸਰਕੇ |

ਤੰਗਦਿਲੀ ਜੰਜਾਲ ਜੀਅ ਦਾ,

ਸੁਖ ਦਾ ਜੀਣਾ, ਰਹਿਣਾ ਜਰ ਕੇ |


ਜਗਜੀਤ ਸਿੰਘ ਜੱਗੀ

 


 

25 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਹਮੇਸ਼ਾਂ ਦੀ ਤਰ੍ਹਾਂ ਬਾ ਕਮਾਲ ਲਿਖਤ ਜੋ ਸਮਾਜ ਨੂੰ ਸ਼ੀਸ਼ਾ ਦੱਸ ਰਹੀ ਹੈ..ਬਿਲਕੁਲ ਸਹੀ ਸਰ ਖੁਦਖਰਜੀ ਹੀ ਅੱਜ ਸੱਭ ਕੁਝ ਨਿਗਲ ਗਈ ਹੈ
ਧੰਨਵਾਦ ਜੀ
25 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ, ਹਮੇਸ਼ਾ ਦੀ ਤਰਾਂ ਮਾਰਗ ਦਰਸ਼ਨ ਕਰਦੀ ੲਿਕ ਹੋਰ ਖੂਬਸੂਰਤ ਰਚਨਾ, ੲਿਹ ਰਚਨਾ ਆਪਣੇ ਆਪ 'ਚ ੲਿਕ ਰਵਾਨੀ, ਫਲਸਫਾ, ਸੰਦੇਸ਼ ਰੱਖਦੀ ਹੈ,

ਤੇ ੲਿਸ ਵਿੱਚ ਸਭ ਹਨ੍ਹੇਰਿਆਂ ਨੂੰ ਦੂਰ ਕਰਦੇ ਸੂਰਜ ਜਿਹੀ ਤਾਕਤ, ਪੁੱਜਤ ਤੇ ਹੋਸਲਾ ਹੈ ।

ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।
25 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

Jagjit ji bahut jaandaar rachna Jeen Da Raah

 


Jis vich aapne zindagi jiyn di kala aj di yaari dustiyan layi samarpan yehe
Msg chadd di hai tuhadi eh rachna .
Bahute rang bhare han tusi ess vich.
Aidan hee share karde raho.
Jeo

25 Mar 2015

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਾਹ !
ਸ਼ਾਲਾ ...ਕਲਮ ਹੋਰ ਤਰਕੀਆਂ ਕਰੇ .....
26 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Boohat Khub sir ji
26 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੰਜੀਵ ਜੀ ਅਤੇ ਸੰਦੀਪ ਬਾਈ, 
ਹਮੇਸ਼ਾ ਦੀ ਤਰਾਂ ਮੂਹਰਲਿਆਂ ਵਿਚ ਹੋ ਤੁਸੀਂ ਇਸ ਰਚਨਾ ਦਾ ਵੀ ਆਦਰ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਕਰਨ ਲਈ | ਤੁਸੀਂ ਖੁਦ ਲੇਖਕ ਹੋਣ ਕਰਕੇ ਭਲੀ ਪ੍ਰਕਾਰ ਜਾਣਦੇ ਈ ਓ ਕਿ ਪਾਠਕ ਦਾ ਰੋਲ ਕਿੰਨਾ ਮਹੱਤਵ ਪੂਰਨ ਹੁੰਦਾ ਹੈ ਚੰਗੇ ਸਾਹਿਤ ਦੀ ਰਚਨਾ ਵਿਚ | 
ਵੈਸੇ ਮੇਰੀ ਖਾਸ ਅਪੀਲ ਹੈ ਮਾਵੀ ਜੀ ਨੂੰ ਕਿ ਉਹ ਅਪਣੀ ਇਕ ਢੁੱਕਵੀਂ ਰਚਨਾ ਨਾਲ ਪਾਠਕਾਂ ਨੂੰ ਹਨੂੰਮਾਨ ਜੀ ਦੀ ਤਰਾਂ ਉਨ੍ਹਾਂ ਦੀ ਸ਼ਕਤੀ ਦਾ ਸ੍ਮਰਣ ਕਰ ਦੇਣ ਤਾਂ ਚੰਗਾ ਹੋਵੇਗਾ |
 
ਤਹਿ ਏ ਦਿਲ ਤੋਂ ਸ਼ੁਕਰੀਆ ਜੀ |

ਸੰਜੀਵ ਜੀ ਅਤੇ ਸੰਦੀਪ ਬਾਈ,

 

ਹਮੇਸ਼ਾ ਦੀ ਤਰਾਂ ਮੂਹਰਲਿਆਂ ਵਿਚ ਹੋ ਤੁਸੀਂ ਇਸ ਰਚਨਾ ਦਾ ਵੀ ਆਦਰ ਕਰਨ ਲਈ ਅਤੇ ਹੌਂਸਲਾ ਅਫਜ਼ਾਈ ਕਰਨ ਲਈ | ਤੁਸੀਂ ਖੁਦ ਲੇਖਕ ਹੋਣ ਕਰਕੇ ਭਲੀ ਪ੍ਰਕਾਰ ਜਾਣਦੇ ਈ ਓ ਕਿ ਪਾਠਕ ਦਾ ਰੋਲ ਕਿੰਨਾ ਮਹੱਤਵ ਪੂਰਨ ਹੁੰਦਾ ਹੈ ਚੰਗੇ ਸਾਹਿਤ ਦੀ ਰਚਨਾ ਵਿਚ | Your prying eyes keep me attentive while writing... 


ਵੈਸੇ ਮੇਰੀ ਖਾਸ ਅਪੀਲ ਹੈ ਮਾਵੀ ਸਾਹਿਬ ਨੂੰ ਕਿ ਉਹ ਅਪਣੀ ਇਕ ਢੁੱਕਵੀਂ ਰਚਨਾ ਨਾਲ ਪਾਠਕਾਂ ਨੂੰ ਹਨੂੰਮਾਨ ਜੀ ਦੀ ਤਰਾਂ ਉਨ੍ਹਾਂ ਦੀ ਸ਼ਕਤੀ ਦਾ ਸ੍ਮਰਣ ਕਰਾ ਦੇਣ ਤਾਂ ਬਹੁਤ ਮੇਹਰਬਾਨੀ ਹੋਵੇਗੀ |

 

ਤਹਿ ਏ ਦਿਲ ਤੋਂ ਸ਼ੁਕਰੀਆ ਜੀ |

 

ਜਿਉਂਦੇ ਵੱਸਦੇ ਰਹੋ |


26 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Apne layi ta har koi jeeonda.... Bohtt khoob sir. hamesha di tarah ik khoobsoorat rachna share karan layi thanks.

26 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Wah! Kmaal kiti pyi hai ..

सारी कविता सराहनीय है पर

मुझे ये लाइनें बहुत खास लगीं

 

ਚੰਦਨ ਨਹੀਂ ਤਜਦਾ ਖੁਸ਼ਬੋ,

ਸੱਪਾਂ ਦੀ ਕੁੰਡਲੀ ਤੋਂ ਡਰਕੇ |

ਸਦੀਆਂ ਜਿਉਂਦੇ ਨੇ ਮਨਸੂਰ,

ਸੱਚ ਲਈ ਸੂਲੀ ਤੇ ਚੜ੍ਹਕੇ |

27 Mar 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
Pathak wali poem tusin post kar deo 😊

27 Mar 2015

Showing page 1 of 2 << Prev     1  2  Next >>   Last >> 
Reply