Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 3 << Prev     1  2  3  Next >>   Last >> 
Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ

ਅਸੀਂ ਪੜੇ ਹਾਂ ਪਾ੍ਇਮਰੀ ਸਕੂਲ ਵਿੱਚ
 ਅਸੀਂ ਖੇਡੇ ਹਾ ਕੱਚਿਆਂ ਰਾਹਵਾਂ ਦੀ ਧੂਲ ਵਿੱਚ
ਏਥੇ ਅੱਜ ਵੀ ਖੇਤਾਂ ਦਿਆਂ ਖਾਲਿਆਂ ਵਿੱਚ ਪਾਣੀ ਵਹਿੰਦੇ ਆ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ

ਪਿੰਡ ਦੀਆਂ ਹਵਾਵਾਂ ਤਾਂ ਦਿਲਾਂ ਨੂੰ ਠਾਰਦੀਆਂ
ਸ਼ਹਿਰ ਦੀਆਂ ਤਾਂ ਕਾਲਾ ਧੂੰਆਂ ਮਾਰਦੀਆਂ
ਇਸ ਧੂੰਏ ਨਾਲ ਹੁੰਦੀ ਆ ਸਾਹ ਦੀ ਬਿਮਾਰੀ
ਇਹ ਗੱਲ ਮੈਂ ਨਹੀਂ ਡਾਕਟਰ ਕਹਿੰਦੇ ਆ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ

ਦੁੱਧ ਮੱਝ ਦਾ ਰੋਟੀ ਘਰ ਦੀ ਪਾਣੀ ਖੁੱਲਾ ਨਹਾਉਣ ਨੂੰ
ਸ਼ਹਿਰ ਚ੍ ਤਾ ਹਰ ਚੀਜ ਦੀ ਮਹਿੰਗਾਈ ਆ 
ਕੀ ਕਰਨਗੇ ਉਹ ਬੱਚੇ ਦੇ ਰੋਣ ਨੂੰ
ਕਿੱਥੋਂ ਲਿਆ ਦਿਆਂ ਤੈਨੂੰ ਦੁੱਧ ਦਾ ਗਲਾਸ
ਇਹ ਸ਼ਹਿਰੀ ਬੱਚੇ ਨੂੰ ਕਹਿੰਦੇ ਆ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ

ਮੂਲੀਆਂ ਗਾਜਰਾਂ ਸ਼ਲਗਮ ਤੇ ਸਾਗ ਸਰੋਂ ਦਾ
ਅਸੀਂ ਖੇਤਾਂ ਵਿੱਚ ਉਗਾਈਦਾ
ਪਤਾ ਲੱਗਦੈ ਸ਼ਹਿਰ ਚ੍ ਕਿਵੇਂ ਹੁੰਦੀ ਐ ਖਰੀਦਦਾਰੀ
ਜਦੋਂ ਸ਼ਾਮ ਨੂੰ ਸ਼ਹਿਰ ਸ਼ੌਪਿੰਗ ਕਰਨ ਜਾਈਦਾ
ਝੂਠ ਤਾ ਹਰ ਕੋਈ ਕਹਿ ਦੇਵੇਗਾ ਕਿ
ਅਸੀਂ ਸ਼ਹਿਰ ਚ੍ ਨਜਾਰੇ ਲੈਂਦੇ ਹਾਂ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ

ਪਾਣੀ , ਬਿਜਲੀ ਘਰ ਦਾ ਕਿਰਾਇਆ ਫੀਸ ਬੱਚਿਆਂ ਦੀ
ਸ਼ਹਿਰ ਚ੍ ਤਾਂ ਹਰ ਚੀਜ ਦਾ ਬਿੱਲ ਆਉਂਦੈ
ਪਿੰਡ ਚ੍ ਤਾਂ " ਸੈਣੀ " ਖੁੱਲੇ ਪਾਣੀ ਨਾਲ ਨਹਾਉਂਦੈ
" ਫ਼ੌਜੀ " ਨੂੰ ਤਾਂ ਓਦੋਂ ਨਜਾਰਾ ਆਉਂਦੈ ਜਦੋਂ
ਦੇਸੀ ਮੁਰਗੇ ਨਾਲ ਘਰ ਦੀ ਕੱਢੀ ਦਾ ਪੈੱਗ ਲਾਉਂਦੈ
ਪਰ ਸ਼ਹਿਰ ਚ੍ ਤਾਂ ਸ਼ਹਿਰੀ ਬੀਅਰ ਬਾਰ ਚ੍ ਬਹਿੰਦੇ ਆ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ



...............ਮਨਜੋਧਨ ਸਿੰਘ ਸੈਣੀ..............

01 Oct 2010

krishan goyal
krishan
Posts: 35
Gender: Male
Joined: 25/Sep/2010
Location: ferozepur
View All Topics by krishan
View All Posts by krishan
 

22 ji bahot hi jyada vadhiya likhya hai,...

01 Oct 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Jee wah...bahut sohna likhiya ae...keep it up..!!

01 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah veer g

kya likhiya a

purane dina da mail kita a kismat nal

vakai aci kismat wale han jo eho jehe mahol ch rahe han

01 Oct 2010

Amninder  Grewal
Amninder
Posts: 16
Gender: Male
Joined: 28/Sep/2010
Location: chandigarh
View All Topics by Amninder
View All Posts by Amninder
 
Nazara leya ditta bai ji

 

ਪਾਣੀ , ਬਿਜਲੀ ਘਰ ਦਾ ਕਿਰਾਇਆ ਫੀਸ ਬੱਚਿਆਂ ਦੀ
ਸ਼ਹਿਰ ਚ੍ ਤਾਂ ਹਰ ਚੀਜ ਦਾ ਬਿੱਲ ਆਉਂਦੈ
ਪਿੰਡ ਚ੍ ਤਾਂ " ਸੈਣੀ " ਖੁੱਲੇ ਪਾਣੀ ਨਾਲ ਨਹਾਉਂਦੈ
" ਫ਼ੌਜੀ " ਨੂੰ ਤਾਂ ਓਦੋਂ ਨਜਾਰਾ ਆਉਂਦੈ ਜਦੋਂ
ਦੇਸੀ ਮੁਰਗੇ ਨਾਲ ਘਰ ਦੀ ਕੱਢੀ ਦਾ ਪੈੱਗ ਲਾਉਂਦੈ
ਪਰ ਸ਼ਹਿਰ ਚ੍ ਤਾਂ ਸ਼ਹਿਰੀ ਬੀਅਰ ਬਾਰ ਚ੍ ਬਹਿੰਦੇ ਆ
ਅਸੀਂ ਬਹੁਤ ਕਿਸਮਤ ਵਾਲੇ ਹਾਂ ਜੋ ਪਿੰਡ ਵਿੱਚ ਰਹਿੰਦੇ ਹਾਂ


bai ji aah taan bilkul sira likheya !! vakeya pinda naal di mauj kite ni labhni !! jionde vassde raho babeyo !!

01 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat khoob...

01 Oct 2010

ਦਿਲਾ  ਦੀ ਰੀਤ
ਦਿਲਾ
Posts: 18
Gender: Female
Joined: 28/Sep/2010
Location: Panchkula
View All Topics by ਦਿਲਾ
View All Posts by ਦਿਲਾ
 

Very True Lines... Bahut Khub Farmaya Jnab..

Keep It Up..

02 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ASI BAHUT KISMAT WALE HAN JO AE POEM PARHI

 

BAHUT WADIYA

02 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

ASI BAHUT KISMAT WALE HAN JO AE POEM PARHI

 

BAHUT WADIYA

02 Oct 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
jiyo babeyo

 

vakeya arsh bai ne bilkul sahi keha asi bahut kismat vaale haan jo aini khoobsoorat te saadgi bharpoor rachna saanu padhan nu mili hai !! bahut hi lajawaab likheya ver !! thankx for sharing here !!

02 Oct 2010

Showing page 1 of 3 << Prev     1  2  3  Next >>   Last >> 
Reply