|
|
|
|
|
|
Home > Communities > A voice against Social Evils > Forum > messages |
|
|
|
|
|
|
ਇਹ ਦਿਲ ਰੋਂਦਾ ਹੈ........... |
ਰੋਜ਼ ਨਵਾਂ ਕੁਜ ਹੁੰਦਾ ਹੈ , ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ ਵੇਖ ਕੇ ਜੱਗ ਦੀਆਂ ਚਾਲਾਂ , ਦਿਲ ਵਿਚ ਭਾਂਭੜ ਪੇਂਦੇ ਨੇ ਮੁੰਡਾ ਹੋਏ ਤਾਂ ਲੱਡੂ ਵੰਡਣ, ਕੁਰੀਆਂ ਨੂੰ ਬੋਝ ਕਹਿੰਦੇ ਨੇ ਝੂੱਠ ਬੋਲ ਕੇ ਯਾਰੀਆਂ ਲਾਉਂਦੇ , ਫੇਰ ਦੱਗਾ ਨੂੰ ਵੀ ਵੱਫਾ ਦਾ ਨਾਮ ਦਿੰਦੇ ਨੇ ਇਹ ਤਾਂ ਬਣ ਗਿਆਂ ਜੱਗ ਦੀਆਂ ਰੀਤਾਂ , ਜੋ ਨਈ ਸੀ ਹੋਣਾ ਓਹੀ ਹੁੰਦਾ ਹੈ ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........
ਕੂਜ਼ ਤਾਂ ਹੁਣ ਸੋਚੋ ਮਿੱਤਰੋ ਆਪਾਂ ਨੂੰ ਹੀ ਕੂਜ਼ ਕਰਨਾ ਪੈਨਾ ਹੈ ਜੇ ਹੁਣ ਨਾ ਕੂਜ਼ ਕਰ ਸਕੇ ਤਾਂ ਫੇਰ ਸਾਰੀ ਉਮਰ ਹੀ ਰੋਨਾ ਪੈਨਾ ਹੈ ਜੋ ਕੂਜ਼ ਹੋਯਾ ਵੇਖ ਲੇਣਾ ਜੁਰਮ ਦੇ ਖਿਲਾਫ਼ ਕੂਜ਼ ਨਾ ਕਹਿਣਾ ਕੀ ਫਰਕ ਹੈ ਇਸ ਜੀਵਨ ਵਿਚ ਜਦ ਅੰਗਰੇਜ ਚੁਬਦੇ ਸੀ ਸਾਡੇ ਸੀਨੇ ਵਿਚ ਸੋ ਗਯਾ ਇਨਸਾਨ ਜਿਵੇਂ ਕੂੰਭ ਸੋਂਦਾ ਹੈ ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........
ਇੰਜ ਨਾ ਲੋਕੋ ਅੰਖਾਂ ਮੀਚੋ ਸ਼ਹੀਦਾਂ ਦੀ ਜਿੰਦਗੀ ਤੋਂ ਕੂਜ਼ ਤਾਂ ਸਿਖੋ ਜਿਹਨਾ ਨੇ ਸਬ ਕੂਜ਼ ਗਵਾਇਆ ਦੇਸ਼ ਦੀ ਖਾਤਿਰ ਨਾਮ ਕਮਾਇਆ ਕੀ ਕੀਤਾ ਓਹਨਾ ਨੇ ਆਪਣੇ ਲਈ ਓਹਨਾ ਨੇ ਬਸ ਇਕ ਗਲ ਕਹੀ ਕੱਚਾ ਮਕਾਨ ਹੀ ਮੀਹ ਵਿਚ ਚੋਂਦਾ ਹੈ ਵੇਖ ਕੇ ਜਿਸ ਨੂੰ ਇਹ ਦਿਲ ਰੋਂਦਾ ਹੈ...........
(SUNIL KUMAR) (01-10-2010)
|
|
01 Oct 2010
|
|
|
|
|
|
|
bahot vadhiya likhya hai 22 ji,...........
|
|
01 Oct 2010
|
|
|
|
|
bahut vadiya 22 g great k tussi jagg nu ikk halloona ditta
|
|
01 Oct 2010
|
|
|
|
|
|
|
THNKS ALL OF U DEAR FRNDS
|
|
12 Oct 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|