|
![](images/comm_top_left.gif) |
![](images/comm_middle.gif) |
![](images/comm_top_right.gif) |
|
|
Home > Communities > Anything goes here.. > Forum > messages |
|
|
|
|
|
ਤੁਸੀਂ ਕੀ ਕਿੱਤਾ 12 ਦਸਬਰ 2012 ਨੂ |
Dear all.....pls.....
ਤੁਸੀਂ ਸਾਰੇ ਇਥੇ ਸਾਂਝਾ(share) ਕਰੋ ਕੀ ਤੁਸੀਂ ਖਾਸ ਕੀ ਕਿੱਤਾ , 12-12-12 ਨੂ.....
ਚਾਹੇ ਉਹ ਜੋ ਵੀ ਹੋਵੇ ਛੋਟਾ ਜਾਂ ਵੱਡਾ, ਕੋਈ ਫ਼ਰਕ ਨਹੀ.....
ਜੇਕਰ ਤੁਸੀਂ ਕੁਝ ਖਾਸ ਕਿੱਤਾ ਹੈ ਤਾਂ ਦਿਲ ਖੋਲ ਕੇ ਸਾਂਝਾ(share) ਕਰੋ.......
|
|
12 Dec 2012
|
|
|
|
ਮੈਂ ਅੱਜ ਇੱਕ ਨਿਮ ਦਾ ਬੂੱਟਾ ਲਗਾਇਆ ਏ ਆਪਣੇ ਕਮਪਾਉੰਡ ਵਿਚ.....ਅਤੇ ਤਿੰਨ ਵਿਆਹ ਭੁਗਤਾਏ.......![party0001 party0001](js/tiny_mce_new/plugins/emotions/img/party/party0001.gif)
|
|
12 Dec 2012
|
|
|
|
my self gurmeet singh.a school teacher
|
|
12 Dec 2012
|
|
|
|
ਅੱਜ ਅਸੀਂ ਜਦੋਂ job ਤੇ ਸੀ ਤਾਂ time note ਕੀਤਾ ;
ਸਾਲ - 12 ਵਾਂ
ਮਹੀਨਾ - 12 ਵਾਂ
ਦਿਨ - 12 ਵਾਂ
ਘੰਟਾ - 12 ਵਾਂ
ਮਿੰਟ - 12 ਵਾਂ
ਸਕਿੰਟ - 12 ਵਾਂ
So it was like this ;
12 - 12 - 12 - !2 - 12 - 12 ,,, ਜਿਓੰਦੇ ਵੱਸਦੇ ਰਹੋ,,,
ਅੱਜ ਅਸੀਂ ਜਦੋਂ job ਤੇ ਸੀ ਤਾਂ time note ਕੀਤਾ ;
ਸਾਲ - 12 ਵਾਂ
ਮਹੀਨਾ - 12 ਵਾਂ
ਦਿਨ - 12 ਵਾਂ
ਘੰਟਾ - 12 ਵਾਂ
ਮਿੰਟ - 12 ਵਾਂ
ਸਕਿੰਟ - 12 ਵਾਂ
So it was like this ;
12 - 12 - 12 - 12 - 12 - 12 ,,, ਜਿਓੰਦੇ ਵੱਸਦੇ ਰਹੋ,,,
|
|
12 Dec 2012
|
|
|
|
ਕੱਲ੍ਹ 12.12.2012 ਨੂੰ ਮੇਰਾ ਜਨਮ ਦਿਨ ਸੀ. ਸਭ ਤੋਂ ਪਹਿਲਾ ਗੁਰੂ ਘਰ ਜਾਕੇ ਵਾਹਿਗੂਰੁ ਜੀ ਦਾ ਨਾਮ ਲਿਆ। ਫਿਰ ਰੋਜ਼ਾਨਾ ਵਾਂਗ ਆਪਣੀ ਜੋਬ ਤੇ ਆ ਗਿਆ। ਸ਼ਾਮ ਨੂੰ ਆਪਣੇ ਯਾਰਾਂ ਨਾਲ ਪਾਰਟੀ ਅਤੇ ਰਾਤ ਨੂੰ ਘਰ ਜਾਕੇ ਛੋਟੀ ਜਿਹੀ ਪਾਰਟੀ ਆਪਣੇ ਘਰਦਿਆਂ ਨਾਲ ਕੀਤੀ ।
|
|
12 Dec 2012
|
|
|
|
|
|
ਓਹੀ ਰੋਜ਼ਾਨਾ ਦੇ ਰੁਝੇਵੇਂ .... ਖਾਸ ਕੁਝ ਵੀ ਨਹੀਂ .
|
|
12 Dec 2012
|
|
|
|
rozz di vang e c..din....so khas nai kuj v..
|
|
13 Dec 2012
|
|
|
|
|
|
|
|
|
![](images/comm_bottom_left.gif) |
![](images/comm_middle.gif) |
![](images/comm_bottom_right.gif) |
|
|
|
|
|
|
Copyright © 2009 - punjabizm.com & kosey chanan sathh
|