Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
KUDI KITHE GAYI :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
satinder SINGH
satinder
Posts: 5
Gender: Male
Joined: 20/May/2013
Location: PATHANKOT
View All Topics by satinder
View All Posts by satinder
 
KUDI KITHE GAYI

 

ਕੁੜੀ ਕਿਥੇ ਗਈ
ਮਾਂ  ਤੂੰ ਕ੍ਯੂਂ ਮੇੰਨੂ ਦਿਲੋ ਭੁਲਾਯਾ ?
ਕ੍ਯੂਂ ਸੰਸਾਰ ਚੋ ਮੇੰਨੂ ਮਿਟਾਯਾ ?
ਰੱਬ ਤੋ ਸੀ ਮੰਗਦੀ ਝੋਲੀ ਅੱਡ ਕੇ?
ਕ੍ਯੂਂ ਸੂਟ ਦਿੱਤਾ ਆਪਣੀ ਕੁਖੋ ਕੱਡ ਕੇ ?
ਮੇਂ ਤਾ ਸੀ ਅਜੇ  ਬਚਪਨ ਜੀਨਾ 
ਤੇਰੀ ਛਾਤੀਯੂੰ ਦੁਧ ਸੀ ਪੀਨਾ ?
ਮੇਂ ਤੇਰੀ ਉਂਗਲੀ ਫੜ ਕੇ ਤੁਰਦੀ 
ਨਨ੍ਹੇ ਪੈਰਾ ਨਾਲ ਧਰਤੀ ਨੂ ਚੁਮਦੀ 
ਤੇਰੀ ਲੋਰੀ ਸੁਨ ਕੇ ਸੀ ਜੀਨਾ 
ਮੇਂ ਤਾ ਅਜੇ ਜਵਾਨ ਸੀ ਹੋਣਾ 
ਵੀਰ ਦੇ ਸਿਰ ਸੇਹਰਾ ਸੀ ਸਜਾਉਣਾ 
ਉਸਦੇ ਵਯਾਹ ਚ ਸੀ ਨਾਚਨਾ ਗਾਉਣਾ
ਮੇਂ ਬਾਬਲ ਦਾ ਮਾਨ ਸੀ ਬਣਨਾ 
ਵੀਰੇ ਦੇ ਗੁਟ ਰਖੜੀ ਸੀ ਬਨਣਾ
ਤੇਰੇ ਘਰ ਦੀ ਅਣਖ ਮੇਂ ਬਣਾਂਦੀ 
ਪਰ .................. ਜੇ ਤੂ ਮੇੰਨੂ ਦੁਨਿਯਾ  ਚ ਸੀ ਜਨਦੀ
ਮੇਂ ਵੀ ਪੜਦੀ, ਮੇਂ ਵੀ ਪੜਾਉਂਦੀ 
ਬਾਬਲ ਦੀ ਪੱਗ ਦੀ ਲਾੱਜ ਬਣ ਜਾਂਦੀ 
ਮਾਂ ਕ੍ਯੂਂ ਤੂ ਮੁਹ ਫੇਰ ਕੇ ਬ਼ੇਹ ਗਈ ?
ਕ੍ਯੂਂ ਧੀ ਤੇਰੀ ਕੁਖੋ ਲੇਹ ਗਈ?
ਜੇ ਮਾਵਾ ਨੇ ਇਹ ਕੇਹਰ ਗੁਜਾਰਿਯਾ 
ਰੱਬ ਦੇ ਦੇਣ ਨੂ ਮਨੋ ਵਿਸਾਰੇਯਾ 
ਧਿਯਾੰ ਦੇ ਫੇਰ ਥੁੜ ਰਹ ਜਾਣੀ 
ਬਸ ਬਚ ਜਾਣੀ ਕਥਾ  ਕਹਾਨੀ 
ਸੜ ਜਾਣੀ ਡੋਲੀ ਵਾਲੀ ਕਹਾਨੀ 
ਸਬ ਨੇ ਫੇਰ ਕਹਨਾ " ਕੁੜੀ ਕਿਥੇ ਗਈ" ?
 

ਕੁੜੀ ਕਿਥੇ ਗਈ

 

ਮਾਂ  ਤੂੰ ਕ੍ਯੂਂ ਮੇੰਨੂ ਦਿਲੋ ਭੁਲਾਯਾ ?

ਕ੍ਯੂਂ ਸੰਸਾਰ ਚੋ ਮੇੰਨੂ ਮਿਟਾਯਾ ?

ਰੱਬ ਤੋ ਸੀ ਮੰਗਦੀ ਝੋਲੀ ਅੱਡ ਕੇ?

ਕ੍ਯੂਂ ਸੂਟ ਦਿੱਤਾ ਆਪਣੀ ਕੁਖੋ ਕੱਡ ਕੇ ?

ਮੇਂ ਤਾ ਸੀ ਅਜੇ  ਬਚਪਨ ਜੀਨਾ 

ਤੇਰੀ ਛਾਤੀਯੂੰ ਦੁਧ ਸੀ ਪੀਨਾ ?

 

ਮੇਂ ਤੇਰੀ ਉਂਗਲੀ ਫੜ ਕੇ ਤੁਰਦੀ 

ਨਨ੍ਹੇ ਪੈਰਾ ਨਾਲ ਧਰਤੀ ਨੂ ਚੁਮਦੀ 

ਤੇਰੀ ਲੋਰੀ ਸੁਨ ਕੇ ਸੀ ਜੀਨਾ 

ਮੇਂ ਤਾ ਅਜੇ ਜਵਾਨ ਸੀ ਹੋਣਾ 

ਵੀਰ ਦੇ ਸਿਰ ਸੇਹਰਾ ਸੀ ਸਜਾਉਣਾ 

ਉਸਦੇ ਵਯਾਹ ਚ ਸੀ ਨਾਚਨਾ ਗਾਉਣਾ

 

ਮੇਂ ਬਾਬਲ ਦਾ ਮਾਨ ਸੀ ਬਣਨਾ 

ਵੀਰੇ ਦੇ ਗੁਟ ਰਖੜੀ ਸੀ ਬਨਣਾ

ਤੇਰੇ ਘਰ ਦੀ ਅਣਖ ਮੇਂ ਬਣਾਂਦੀ 

ਪਰ .................. ਜੇ ਤੂ ਮੇੰਨੂ ਦੁਨਿਯਾ  ਚ ਸੀ ਜਨਦੀ

 

ਮੇਂ ਵੀ ਪੜਦੀ, ਮੇਂ ਵੀ ਪੜਾਉਂਦੀ 

ਬਾਬਲ ਦੀ ਪੱਗ ਦੀ ਲਾੱਜ ਬਣ ਜਾਂਦੀ 

ਮਾਂ ਕ੍ਯੂਂ ਤੂ ਮੁਹ ਫੇਰ ਕੇ ਬ਼ੇਹ ਗਈ ?

ਕ੍ਯੂਂ ਧੀ ਤੇਰੀ ਕੁਖੋ ਲੇਹ ਗਈ?

 

ਜੇ ਮਾਵਾ ਨੇ ਇਹ ਕੇਹਰ ਗੁਜਾਰਿਯਾ 

ਰੱਬ ਦੇ ਦੇਣ ਨੂ ਮਨੋ ਵਿਸਾਰੇਯਾ 

ਧਿਯਾੰ ਦੇ ਫੇਰ ਥੁੜ ਰਹ ਜਾਣੀ 

ਬਸ ਬਚ ਜਾਣੀ ਕਥਾ  ਕਹਾਨੀ 

ਸੜ ਜਾਣੀ ਡੋਲੀ ਵਾਲੀ ਕਹਾਨੀ 

ਸਬ ਨੇ ਫੇਰ ਕਹਨਾ " ਕੁੜੀ ਕਿਥੇ ਗਈ" ?

 

 

 

 

 

31 May 2013

Reply