Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੋਣ ਆ ਮੈਂ ??? :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਕੋਣ ਆ ਮੈਂ ???



 

ਸ਼ਾਇਦ ਇਕ ਟੁੱਟੀ ਹੋਈ ਆਸ ਆ ਮੈਂ ...
ਕੋਈ ਖਿੰਡਿਆ ਹੋਇਆ ਵਿਸ਼ਵਾਸ ਆ ਮੈਂ .....
ਕਿਸੇ ਦਿਲ ਚ ਪੁੰਗਰਦਾ ਏਹਸਾਸ ਆ ਮੈਂ ...
ਦੁਖੀ ਦਿਲਾ ਲਈ ਇਕ ਧਰਵਾਸ ਆ ਮੈਂ....
ਸ਼ਾਇਦ ਬਿਨਾ ਰੂਹ ਦੀ ਇਨਸਾਨ ਆ ਮੈਂ....
ਕੋਈ ਮੁਕਦਾ ਹੋਇਆ ਇਮਾਨ ਆ ਮੈਂ....
ਕਈ ਉਜੜਿਆ ਲਈ ਵਸਿਆ ਕਬਰਿਸਤਾਨ ਆ ਮੈਂ ,,,,,
ਰੋਜ਼ ਧੁਖਦਾ ਹੈ ਜੋ ਓਹ ਸ਼ਮਸ਼ਾਨ ਆ ਮੈਂ .....
ਸ਼ਾਇਦ ਕਿਸੇ ਦਾ ਅਧੂਰਾ ਚਾਅ ਆ ਮੈਂ.....
ਓਹਦੀ ਮੰਜਿਲਾਂ ਨੂ ਜਾਣ ਵਾਲਾ ਰਾਹ ਆ ਮੈਂ....
ਜ਼ਿੰਦਗੀ ਦੀ ਲੜੀ ਵਿਚਲਾ ਮੁਕਦਾ ਆਖਿਰੀ ਸਾਹ ਆ ਮੈਂ ....
ਬਿਨਾ ਮਾਫ਼ੀ ਦੇ ਕੀਤਾ ਹੋਇਆ ਗੁਨਾਹ ਆ ਮੈਂ .....
ਕੋਣ ਆ ਮੈਂ ???
ਸ਼ਾਇਦ ਕੁਛ ਵੀ ਨਈ.....
ਜਾਂ ਸ਼ਾਇਦ ਇਕ ਜਿਉਂਦੀ ਲਾਸ਼ ਦੀ ਚਿਤਾ ਦੀ ਸਵਾਹ ਆ ਮੈਂ......
ਕੋਣ ਆ "ਨਵੀ"  ???
ਸ਼ਾਇਦ ਕੁਛ ਵੀ ਨਈ.....
ਜਾਂ ਸ਼ਾਇਦ ਇਕ ਜਿਉਂਦੀ ਲਾਸ਼ ਦੀ ਚਿਤਾ ਦੀ ਸਵਾਹ ਆ "ਨਵੀ"......
ਵਲੋ - ਨਵੀ 

ਸ਼ਾਇਦ ਇਕ ਟੁੱਟੀ ਹੋਈ ਆਸ ਆ ਮੈਂ ...

 

ਕੋਈ ਖਿੰਡਿਆ ਹੋਇਆ ਵਿਸ਼ਵਾਸ ਆ ਮੈਂ .....


 

ਕਿਸੇ ਦਿਲ ਚ ਪੁੰਗਰਦਾ ਏਹਸਾਸ ਆ ਮੈਂ ...

 

ਦੁਖੀ ਦਿਲਾ ਲਈ ਇਕ ਧਰਵਾਸ ਆ ਮੈਂ....


 

ਸ਼ਾਇਦ ਬਿਨਾ ਰੂਹ ਦੀ ਇਨਸਾਨ ਆ ਮੈਂ....

 

ਕੋਈ ਮੁਕਦਾ ਹੋਇਆ ਇਮਾਨ ਆ ਮੈਂ....


 

ਕਈ ਉਜੜਿਆ ਲਈ ਵਸਿਆ ਕਬਰਿਸਤਾਨ ਆ ਮੈਂ ,,,,,

 

ਰੋਜ਼ ਧੁਖਦਾ ਹੈ ਜੋ ਓਹ ਸ਼ਮਸ਼ਾਨ ਆ ਮੈਂ .....


 

ਸ਼ਾਇਦ ਕਿਸੇ ਦਾ ਅਧੂਰਾ ਚਾਅ ਆ ਮੈਂ.....

 

ਓਹਦੀ ਮੰਜਿਲਾਂ ਨੂ ਜਾਣ ਵਾਲਾ ਰਾਹ ਆ ਮੈਂ....


 

ਜ਼ਿੰਦਗੀ ਦੀ ਲੜੀ ਵਿਚਲਾ ਮੁਕਦਾ ਆਖਿਰੀ ਸਾਹ ਆ ਮੈਂ ....

 

ਬਿਨਾ ਮਾਫ਼ੀ ਦੇ ਕੀਤਾ ਹੋਇਆ ਗੁਨਾਹ ਆ ਮੈਂ .....


 

ਕੋਣ ਆ ਮੈਂ ???

 

ਸ਼ਾਇਦ ਕੁਛ ਵੀ ਨਈ.....

 

ਜਾਂ ਸ਼ਾਇਦ ਇਕ ਜਿਉਂਦੀ ਲਾਸ਼ ਦੀ ਚਿਤਾ ਦੀ ਸਵਾਹ ਆ ਮੈਂ......


 

ਕੋਣ ਆ "ਨਵੀ"  ???

 

ਸ਼ਾਇਦ ਕੁਛ ਵੀ ਨਈ.....

 

ਜਾਂ ਸ਼ਾਇਦ ਇਕ ਜਿਉਂਦੀ ਲਾਸ਼ ਦੀ ਚਿਤਾ ਦੀ ਸਵਾਹ ਆ "ਨਵੀ"......


ਵਲੋ - ਨਵੀ 

 

 

 

18 Aug 2014

gαяяy ѕαη∂нυ
gαяяy
Posts: 52
Gender: Male
Joined: 06/Apr/2012
Location: out Of Reach .. (:
View All Topics by gαяяy
View All Posts by gαяяy
 
:(
:( reallyy hrt touchingg....
18 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut bahut shukriya sandhu saab ....

 

time kad ke saadi likhat de vehede aaun li

18 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
jisnu tusi wah wah kar rahe ho oh de pichhle ehsaas b
Dekho mehsoos karo koi insan kyon apne aap nu
Puch reha hai ki main kon aa????
Ki zindagi aini imitihaan laindi hai
Ya fir zindagi sab kujh laindi aa
Koi hai kise kol ehna sawalan da jawab nahi
Dosto eh shayad poem nahi aaa eh kise dil dee hook hai
Jo apne aap nu ikk din puchh baithi ki main kon aaa
Thanks for sharing
18 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

O YES !     S U P E R B !!!


Spontaneity, Truth, Wails of an aching heart and craftsmanship - Superb !

 

Gurpreet ji is true Connoisseur ...


God Bless her soul and mind in tumult ! 

18 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

You are a warrior and your soul is your sheild ,,,which is taking enemy`s blow day by day and protectiing you ,,,

 

SO,,, YES YOU ARE A WARRIOR ! jionde wssde rho,,,

18 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵੀ ਜੀ ...ਬਹੁਤ ਡੂੰਘੇ ਸਵਾਲਾਂ ਜਵਾਬਾਂ ਨਾਲ ਭਰੀ ਬਹੁਤ ਹੀ ਖੂਬਸੂਰਤ ਰਚਨਾ, ਬਹੁਤ ਖੂਬ ਲਿਖਿਆ...Keep it Up !TFS
18 Aug 2014

Reply