|
ਪਤਾ ਕਰੋ ਏ ਬੱਚਾ ਕੌਣ ਏ ? |
ਪਤਾ ਕਰੋ ਏ ਬੱਚਾ ਸਿੱਖ ਏ? ਹਿੰਦੂ? ਮੁਸਲਮਾਨ? ਪਾਕਿਸਤਾਨੀ, ਭਾਰਤੀ ਜਾਂ ਅਮਰੀਕਨ? ਜੇ ਸਿੱਖ ਦਾ ਹੋਈਆ ਕੋਈ ਹਿੰਦੂ ਨਾ ਬਚੇ,, ਜੇ ਹਿੰਦੂ ਦਾ ਏ ਮੁਸਲਮਾਨ ਜਲਾ ਦੇਓ, ਜੇ ਮੁਸਲਮਾਨ ਹੈ ਅਮਰੀਕਨ ਮਾਰ ਦੇਓ,, ਜੇ ਇਹ ਬੱਚਾ ਆਮ ਇਨਸਾਨ ਦਾ ਹੈ,, ਫਿਰ ਮੇਰੀ ਮੰਨੋ ਮੁਸਲਮਾਨੋ ਤੁਸੀ ਮਸਜਿਦਾਂ ਜਲਾ ਦਿਓ ,, ਹਿਦੂਓ ਮੰਦਰ ਵੀ ਢਾਹ ਦਿਉ,, ਸਿੱਖੋ ਗੁਰਦਵਾਰੇ ਵੀ ਮੁਕਾਅ ਦਿਓ,, ਕੀ ਫਾਇਦਾ ਐਨਾ ਦਾ ਜੋ ਬੰਦੇ ਨੂੰ ਇਨਸਾਨ ਹੀ ਨਹੀ ਬਨਾ ਸਕੇ ਸਦੀਆਂ ਤੋਂ ਐਸੀ ਜੇ ਧਰਮ ਦੀ ਸਿਖਿਆ ਹੈ, ਸਭ ਗਰੰਥ, ਕਿਤਾਬ ਵੀ ਜਲਾ ਦਿਉ,, ਐਨਾ ਧਰਮਾਂ ਨੇ ਬੱਸ ਨਫਰਤ ਫਿਲਾਈ,, ਅੱਜ ਸਭ ਜਲਾਕੇ ਨਫਰਤ ਦੀ ਜੜ ਮੁਕਾਅ ਦਿਓ,, ਸਭ ਪਾਸੇ ਪਿਆਰ ਫਲਾ ਦਿਓ, ਸਿੱਖ,ਮੁਸਲਮਾਨ, ਹਿੰਦੂ ਨਹੀ ਸਭ ਇਨਸਾਨ ਬਨਾ ਦਿਓ ਕੋਣ ਕੋਣ ਮੇਰਾ ਸਾਥ ਦੇਵੇਗਾ? ਦਲਜੀਤ ਕਿਫਰ
|
|
24 Feb 2013
|
|
|
|
|
ਕਿਸ ਗਰੰਥ, ਕਿਤਾਬ ਦੇ ਪੰਨੇ 'ਤੇ ਲਿਖਿਆ,
ਇਨਸਾਨ ਦੇ ਬੱਚੇ ਦਾ ਧਰਮ ਕੀ ਹੈ ?
ਜੇ ਨਹੀਂ ਮਿਲਿਆ ਤਾਂ ਅਮਲ ਕਰੋ,
ਗੁਰੂ ਦੀ ਸੋਚ ਆਖਦੀ ਕੀ ਹੈ,
ਹਰ ਪੰਨੇ 'ਤੇ ਦਰਸਾਇਆ ਏ ਉਦੇਸ਼,
ਇਨਸਾਨੀਅਤ ਦਾ ਧਰਮ 'ਚ ਮੁਕਾਮ ਕੀ ਹੈ |
ਕਿਸ ਗਰੰਥ, ਕਿਤਾਬ ਦੇ ਪੰਨੇ 'ਤੇ ਲਿਖਿਆ,
ਇਨਸਾਨ ਦੇ ਬੱਚੇ ਦਾ ਧਰਮ ਕੀ ਹੈ ?
ਜੇ ਨਹੀਂ ਮਿਲਿਆ ਤਾਂ ਅਮਲ ਕਰੋ,
ਗੁਰੂ ਦੀ ਸੋਚ ਆਖਦੀ ਕੀ ਹੈ,
ਹਰ ਪੰਨੇ 'ਤੇ ਦਰਸਾਇਆ ਏ ਉਦੇਸ਼,
ਇਨਸਾਨੀਅਤ ਦਾ ਧਰਮ 'ਚ ਮੁਕਾਮ ਕੀ ਹੈ |
|
|
25 Feb 2013
|
|
|