Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Aman Sidhu
Aman
Posts: 39
Gender: Male
Joined: 14/Jun/2009
Location: Barnala / Surrey
View All Topics by Aman
View All Posts by Aman
 
ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਕੌਣ ਦੇਵੇਂ ਸਲਾਹਾਂ ਹੁਣ .. ਦੱਸੇ ਇਹਨਾਂ ਨੂੰ ਰਾਹਾਂ ਹੁਣ ,,
ਇਹ ਕਿਸੇ ਦੀ ਨਾ ਸੁਣਦੇ ,, ਸਗੋਂ ਆਪਣੀ ਸੁਣਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਕਾਹਤੋਂ ਕੱਪ ਕਰਾਉਣਾ ਸੀ .. ਏਵੇਂ ਖਰਚਾ ਵਧਾਉਣਾ ਸੀ ..
ਜੇ Octopus ਨੇ ਦੱਸਣਾ ਸੀ ,, ਕਾਹਨੂੰ ਟੀਮਾਂ ਨੁੰ ਬਲਾਉਣਾ ਸੀ ..
ਜੇ ਇਕੱਲੇ ਪਾਲ ਤੋਂ ਹੈ ਸਰਦਾ ਫ਼ਿਰ ਕਿਉਂ 11-11 ਨੂੰ ਭਜਾਉਂਦੇ ਨੇ ..
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਇਕ ਆਸ ਜਿਹੀ ਆਈ ,, ਕਿ ਪੰਜਾਬੀ ਫ਼ਿਲਮਾਂ ਦੀ ਚੜਾਈ ..
ਇਹ ਮਿਹਨਤ ਕਈਆਂ ਦੀ ,, ਸਾਡੀ ਤਾਂ ਬਸ ਹੌਂਸਲਾ ਅਫ਼ਜ਼ਾਈ ..
ਪਤਾ ਨੀ Positive ਦੀ ਥਾਂ ਤੇ ਕਿਉਂ Negative Comment ਸੁਣਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਜਦ ਸੀ ਧੋਨੀ ਦਾ ਵਿਆਹ .. ਪੂਰੇ ਮੀਡੀਏ ਨੂੰ ਸੀ ਚਾਅ ..
ਇਹ ਕਿਹੜਾ ਪਹਿਲਾਂ ਬੰਦਾ ,, ਜਿਹੜਾ ਰਿਹਾ ਸੀ ਕਰਵਾ ...
ਇਹ ਕਿਹੜੀ ਵੱਡੀ ਗੱਲ ਲੋਕੀ ਹੀ ਵਿਆਹ ਕਰਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਜਿਹੜਾ ਦੇਸ਼ ਨੂੰ ਚਲਾਵੇ .. ਉਹੀ ਦੇਸ਼ ਵਾਸੀਆਂ ਤੋਂ ਡਰੀ ਜਾਵੇ ..
੧੦ ­­ਅੱਗੇ ੧੦ ਪਿੱਛੇ .. ਜਦ ਵੀ ਕਿਸੇ ਫ਼ੇਰੀ ਤੇ ਉਹ ਆਵੇ ..
ਆਪ ਸ਼ੂੰ-ਸ਼ੂੰ ਕਰ ਕੇ ਲੰਘਦੇ ਤੇ ਸਾਨੂੰ ਗਰਮੀ 'ਚ ਤੜਪਾਉਂਦੇ ਨੇ ..
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

ਅਮਨ ਜਿਹੜੀ ਕੀਤੀ ਹੈ ਤੂੰ ਗੱਲ .. ਇਹਦਾ ਲੱਭਣਾ ਨੀ ਹੱਲ ...
ਇਹ ਇਦਾਂ ਹੀ ਚੱਲਦੇ ਰਹਿਣਾ .. ਤੂੰ ਵੀ ਇਹਦੇ ਨਾਲ ਚੱਲ...
ਜਿਹੜੇ ਖਿਲਾਫ਼ ਇਹਦੇ ਚੱਲਦੇ ਉਹ ਪਾਗਲ ਅਖਵਾਉਂਦੇ ਨੇ ...
ਯਾਰ ਇਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਇਹ ਕੀ ਕਰਨਾ ਚਾਹੁੰਦੇ ਨੇ...

10 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ...ਬਹੁਤ ਵਧੀਆ ਲਿਖਿਆ ਤੇ ਹਰ ਇੱਕ ਗੱਲ ਸਚਾਈ ਦੇ ਕਾਫੀ ਨੇੜੇ ਹੈ |

 

tfs...!!!

10 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਅਮਨ ਜੀ ਇਹ ਸਚ ਹੈ ............. 
ਅਮਨ ਜਿਹੜੀ ਕੀਤੀ ਹੈ ਤੂੰ ਗੱਲ .. ਇਹਦਾ ਲੱਭਣਾ ਨੀ ਹੱਲ ...
ਇਹ ਇਦਾਂ ਹੀ ਚੱਲਦੇ ਰਹਿਣਾ .. ਤੂੰ ਵੀ ਇਹਦੇ ਨਾਲ ਚੱਲ...
ਜਿਹੜੇ ਖਿਲਾਫ਼ ਇਹਦੇ ਚੱਲਦੇ ਉਹ ਪਾਗਲ ਅਖਵਾਉਂਦੇ ਨੇ ...........

 

ਬਿਲਕੁਲ ਅਮਨ ਜੀ ਇਹ ਸਚ ਹੈ ............. 

 

ਅਮਨ ਜਿਹੜੀ ਕੀਤੀ ਹੈ ਤੂੰ ਗੱਲ .. ਇਹਦਾ ਲੱਭਣਾ ਨੀ ਹੱਲ ...

ਇਹ ਇਦਾਂ ਹੀ ਚੱਲਦੇ ਰਹਿਣਾ .. ਤੂੰ ਵੀ ਇਹਦੇ ਨਾਲ ਚੱਲ...

ਜਿਹੜੇ ਖਿਲਾਫ਼ ਇਹਦੇ ਚੱਲਦੇ ਉਹ ਪਾਗਲ ਅਖਵਾਉਂਦੇ ਨੇ ...........khoob ji

 

 

10 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut vadea ji 

18 Jul 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

shadeo na kise nu v.........

 

excellent poetry.............

19 Jul 2010

Reply