Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਖਾਹਸ਼ਾਂ ਨੇ ਸ਼ੈਤਾਨ ਜਿਹੀਆਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਕੁਝ ਖਾਹਸ਼ਾਂ ਨੇ ਸ਼ੈਤਾਨ ਜਿਹੀਆਂ

 

 

ਇਮਾਨ ਜਿਹੀਆਂ ਬੇਈਮਾਨ ਜਿਹੀਆਂ

ਕੁਝ ਖਾਹਸ਼ਾਂ  ਨੇ ਸ਼ੈਤਾਨ ਜਿਹੀਆਂ

 

ਮੈਂ ਬੰਦਾਂ ਜੀਵ ਤੋਂ ਉੱਤਮ ਹਾਂ
ਸਭ ਗੱਲਾਂ ਨੇ ਸ਼ਰਮਾਣ ਜਿਹੀਆਂ

 

ਮੇਰਾ ਮਨ ਪਰਚਾਵਣ ਆਈਆਂ ਨੇ

ਇਹ ਸੁੰਨਾਂ ਜੋ  ਸ਼ਮਸ਼ਾਨ ਜਿਹੀਆਂ

 

ਕੋਈ ਸੂਰਤ ਮੋਮੋਠਗਨੀ ਜਿਹੀ

ਕਈ ਲਗਦੀਆਂ ਨੇ ਰੂਹ ਜਾਨ ਜਿਹੀਆਂ

 

ਗੱਲ ਤੇਰੀ ਮੇਰੀ ਪੁਗਣੀ ਨੀ

ਇਥੇ ਰਸਮਾਂ ਨੇ ਚਟਾਨ ਜਿਹੀਆਂ

 

ਕਿਵੇਂ ਨੈਣੀ ਦੀਵੇ ਜਗਦੇ ਨੇ

ਹਿੱਕੀ ਆਹਾਂ ਨੇ ਤੂਫ਼ਾਨ ਜਿਹੀਆਂ

 

ਸੀਨੇ ਤੋਹਮਤ ਵਰਗਾ ਕੀ ਲਿਖਿਆ

ਤੇਰੀਆ ਕਲਮਾਂ ਨੇ ਕਿਰਪਾਨ ਜਿਹੀਆਂ

 

ਗੱਲ ਗੱਲ ਤੇ  ਲਾਹਨਤ ਪੈ ਗਈ  ਏ

ਗੱਲਾਂ ਗਈਆਂ ਨਹੀ ਗੁਮਾਨ ਜਿਹੀਆਂ

 

ਮੇਰੇ ਜਿਓਂਦੇ  ਜੀ ਹੀ ਢੁੱਕ ਆਈਆਂ
ਨਹੀ ਸਿਫਤਾ ਮੇਰੀ ਮਕਾਣ ਜਿਹੀਆਂ

naib^

 

16 Sep 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

mitra bahut vadiya, keep it up..........!

16 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

bahut hi sohna aagaaz Veer

 

jiyoo hazoor

16 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਧੰਨਵਾਦ ਸਾਹਿਤ ਆਪ ਜੀ ਲਈ ਵਿਸ਼ੇਸ਼....

 

ਜੇ ਸਜਨ ਸਾਡੇ ਫੁੱਲ ਵਰਗੇ
ਰਖਾਂ ਬਾਹਾਂ ਮੈਂ ਫੁਲਦਾਨ ਜਿਹੀਆਂ ... 

16 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

kyaa baat ae bai ji..!!!

 

bahut khoobsurat rachna hai ..... :)

16 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

hamesha di tra bahut kamaal likheya ! Jiyo babeyo

16 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸਭਨਾਂ ਦਾ ਹੋਂਸਲਾ ਅਫਜਾਈ  ਲਈ ਸੁਕਰੀਆ ਜੀ...

 

ਉਡਣ ਲਈ ਖੰਭ ਮਿਲ ਗਏ ਨੇ
ਲਭਾਂ ਥਾਵਾਂ ਮੈਂ ਅਸਮਾਨ ਜਿਹੀਆਂ...
 
ਪੰਛੀਆਂ ਤੇ ਪ੍ਰਦੇਸੀਆਂ ਦੇ ਲਈ
ਕੋਈ ਥਾਵਾਂ ਨਹੀ ਰੁਕ ਜਾਣ ਜਿਹੀਆਂ...

16 Sep 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਇਹ ਰਚਨਾ ਮੈਂ ਹੁਣੇ ਪੜੀ ...ਕਮਾਲ ਹੈ

17 Sep 2010

renu mahi
renu
Posts: 69
Gender: Female
Joined: 06/Sep/2010
Location: bathinda
View All Topics by renu
View All Posts by renu
 

amazing

              tusi bauth sohna likheya.

                "Heart touching"

                 

17 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA G

KAMAL WRITING

 

17 Sep 2010

Showing page 1 of 2 << Prev     1  2  Next >>   Last >> 
Reply