A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 2 of 2 << First   << Prev    1  2   Next >>     
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕੁਲਜੀਤ ਬਹੁਤ ਵਧੀਆ ਵਿਸ਼ਾ ਚੁਣਿਆ... ਵਧਾਈ ਦੇ ਪਾਤਰ ਹੋ...। ਮੈਂ ਸਭ ਤੋਂ ਪਹਿਲਾਂ ਦੋ ਕਿਤਾਬਾਂ ਦਾ ਜ਼ਿਕਰ ਕਰਾਂਗਾ ਜਿਹੜੀਆਂ ਸਾਨੂੰ ਪੜਨੀਆਂ ਚਾਹੀਦੀਆਂ ਹਨ.. ਇੱਕ ਫਰੈਡਰਿਕ ਏਂਗਲਜ਼ ਦੀ ਕਿਤਾਬ ਹੈ " ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ " (The Origin Of Family Private Property And State ) ਦੂਜੀ ਹੈ ਰਾਹੁਲ ਸ਼ੰਕਰਤਾਇਨ ਦੀ " ਮਾਨਵ ਸਮਾਜ " । ਇਹਨਾਂ ਕਿਤਾਬਾਂ ਨੂੰ ਪੜ ਕੇ ਪਤਾ ਲੱਗਦਾ ਕਿ ਸਾਡੇ ਸਮਾਜ ਵਿੱਚ ਪਹਿਲਾਂ ਔਰਤ ਪ੍ਰਧਾਨ ਸਮਾਜ ਸੀ । ਔਰਤ ਦੀ ਕੁੱਖ ਵਿੱਚੋਂ ਜਨਮ ਲੈਣ ਵਾਲੀ ਧੀ ਹੀ ਵਿਰਸੇ ਦੀ ਵਾਰਿਸ ਹੁੰਦੀ ਸੀ । ਮਾਰਕਸ ਦੇ ਕਹਿਣ ਅਨੁਸਾਰ ਮਰਦ ਨੇ ਆਪਣੀ ਪ੍ਰਭੂਸੱਤਾ ਸਥਾਪਿਤ ਕਰਨ ਲਈ ਵਿਰਾਸਤ ਦੇ ਰਿਵਾਜੀ ਕ੍ਰਮ ਦਾ ਤਖਤਾ ਆਪਣੇ ਹੱਕ ਵਿੱਚ ਪਲਟਾ ਲਿਆ । ਉਸ ਦਿਨ ਤੋਂ ਔਰਤ ਦਾ ਦਰਜ਼ਾ ਦਿਨੋਂ ਦਿਨ ਘਟਦਾ ਗਿਆ ਤੇ ਉਸਦੀ ਸ਼ਮੂਲੀਅਤ ਸਿਰਫ ਦਾਸੀਆਂ ਵਾਂਗ ਘਰ ਦੇ ਕੰਮ ਕਰਨ ਤੱਕ ਮਹਿਦੂਦ ਹੋ ਗਈ । ਜੇਕਰ ਸਾਡੇ ਘਰੇ ਕੰਮ ਕਰਨ ਵਾਲੀਆਂ ਸਾਡੀਆਂ ਮਾਂਵਾਂ ਦੀ ਕਿਰਤ ਨੂੰ ਦੇਖੀਏ ਤਾਂ ਉਹਨਾਂ ਨੂੰ ਉਹਨਾਂ ਦੀ ਕਿਰਤ ਦਾ ਢੁੱਕਵਾਂ ਮੁੱਲ ਵੀ ਨਹੀਂ ਮਿਲਦਾ । ਕਿਉਂਕਿ ਸਾਡਾ ਸਮੁੱਚਾ ਸਾਹਿਤ ਜ਼ਿਆਦਾਤਰ ਮਰਦ ਲੇਖਕਾਂ ਵੱਲੋਂ ਰਚਿਆ ਜਾਂਦਾ ਹੈ ਇਸ ਲਈ ਉਹ ਜ਼ਿਆਦਾਤਰ ਮਰਦ ਮਾਨਸਿਕਤਾ ਦੀ ਤਰਜ਼ਮਾਨੀ ਕਰਦਾ ਹੈ । ਗੀਤਾਂ ਵਿੱਚ ਵੀ ਜ਼ਿਆਦਾਤਰ ਔਰਤ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਕਿੱਸਾ ਕਾਵਿ 'ਚ ਔਰਤ ਨੂੰ ਛੁਟਿਆ ਕੇ ਪੇਸ਼ ਕਰਨ ਦਾ ਕਾਰਨ ਮੱਧਕਾਲੀ ਸੋਚ ਦਾ ਗਿਲਾਫ ਹੈ ਜਿਹੜਾ ਸਾਨੂੰ ਉਸ ਤੋਂ ਅੱਗੇ ਸੋਚਣ ਹੀ ਨਹੀਂ ਦਿੰਦਾ । ਪਰੰਤੂ ਇਹ ਪਰੰਪਰਕ ਬੇੜੀਆਂ ਹੌਲੀ ਹੌਲੀ ਟੁੱਟ ਰਹੀਆਂ ਨੇ । ਰਾਮ ਸਰੂਪ ਅਣਖੀ ਦੇ ਇੱਕ ਦੋ ਨਾਵਲਾਂ ਜਿਵੇਂ " ਬੱਸ ਹੋਰ ਨਹੀਂ " ਅਤੇ " ਗੇਲੋ " ਆਦਿਕ ਵਿੱਚ ਇਹ ਜਾਗੀਰੂ ਸੰਸਕਾਰ ਟੁੱਟਦੇ ਵਿਖਾਏ ਗਏ ਨੇ....।

24 Oct 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

kuljeet ji topic tuhada wadia choose kita hai,,,,

 

mere accordingly sachi heer,sahiba, sassi tan oh hai jo apne patti apne hamsafar da sath deve osde modde naal modda jorr ke kam kare ,,,, and apne pariwar nu shad ,apne bharava, maa , baap nu shad ke koi ve sukhi nahi reh sakda,,, sachi heer, sahiba , sassi tan ohi samaaj mannega jisnu APNE PARIWAR, apne hamsafardi fikkar hai,,,, os nu samaaj da pyar, te izzat dove milange,,,,

01 Nov 2011

Showing page 2 of 2 << First   << Prev    1  2   Next >>     
Reply