|
|
|
|
|
|
Home > Communities > Punjabi Poetry > Forum > messages |
|
|
|
|
|
|
poetry by # karm # |
Eah ankha de hanju,
Ne dasi kahani..
Te palka de bulan,
Te Birha da pani...
Bahara di khushboo,
To sare ne vakif...
Te thohra di chha daso,
Kisne hai maane...
Eah hijra de deve di,
Low hai jo baldi...
Vichode da nigh veche,
Rata di rani......
to be continue...
# karm #
|
|
06 Jan 2015
|
|
|
|
|
|
Gazal by # karm # |
ਦਿਲ ਕਿਸ਼ਤੀ,ਇਸ਼ਕ ਸਮੁੰਦਰ
ਜਾਣਾ ਪਾਰ ਕਿਨਾਰੇ..
ਅੱਖੀ ਹੰਝੂ,ਪੱਲੇ ਹਾਉਕੇ
ਸੰਗ ਸੱਜਣ ਦੇ ਲਾਰੇ..
ਜੋਬਨ ਰੁੱਤ,ਹਾੜ ਤਪੇਦਾ
ਅਸੀ ਕਰ-ਕਰ ਛਾਵਾ ਹਾਰੇ..
ਅੱਖੀਆ ਵਿੱਚੋ ਟੁੱਟੇ ਸੁਪਨੇ
ਜਿਉ ਟੁੱਟਦੇ ਅੰਬਰੋ ਤਾਰੇ..
ਉੱਡੇ ਹਾਸੇ,ਵਿੱਚ ਹਵਾਵਾ
ਜਿਉ ਉਡਦੇ ਪੱਤ ਵਿਚਾਰੇ..
ਡਿੱਗਦੇ ਹੰਝੂ,ਵਾਗਰ ਕਣੀਆਂ
ਹੁਣ ਨਾ ਜਾਣ ਸਹਾਰੇ..
ਸੱਜਣ ਤੁਰਗੇ,ਛੱਡ ਇਕੱਲਾ
ਸਾਡੇ ਲੁੱਟੇ ਤਖਤ ਹਜਾਰੇ..
ਮੋਤ ਉਡੀਕੇ,ਜਿੰਦ ਨਿਮਾਣੀ
ਹੁਣ ਲਾਵੇ ਪਾਰ ਕਿਨਾਰੇ...
# ਕਰਮ #
|
|
12 Feb 2015
|
|
|
|
|
|
ਵਾਹ ,............ਬਹੁਤ ਹੀ ਲਾ -ਜਵਾਬ
jeo veer
|
|
30 Mar 2015
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|