Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 
ਪਾਗਲਾਂ ਦੀ ਦੁਨੀਆਂ

ਪਾਗਲ ਪਾਗਲ ਪਾਗਲ, ਮੈਂ ਵੀ ਪਾਗਲ ਤੂੰ ਵੀ ਪਾਗਲ
ਦੁਨੀਆਂ ਵੱਲ ਤੱਕਾਂ ਤੇ ਇੰਝ ਲਗਦਾ ਸਾਰੇ ਹੋ ਗਏ ਪਾਗਲ
ਨਿਆਣੇ ਖਿਡੌਣਿਆਂ ਪਿੱਛੇ ਪਾਗਲ, ਵੀਡੀਓ ਗੇਮਾਂ ਪਿੱਛੇ ਪਾਗਲ
ਕੋਈ ਫਿਲਮਾਂ ਪਿੱਛੇ ਪਾਗਲ, ਕੋਈ ਫਿਰਦਾ ਮੇਮਾਂ ਪਿੱਛੇ ਪਾਗਲ
ਕਈ ਨੇਤਾ ਕੁਰਸੀ ਪਿੱਛੇ ਪਾਗਲ, ਕੋਈ ਫਿਰਦਾ ਵੋਟਾਂ ਪਿੱਛੇ ਪਾਗਲ
ਕੰਮ ਧੰਦੇ ਨੇ ਕੀਤੇ ਕਈ ਪਾਗਲ, ਕੋਈ ਫਿਰਦਾ ਨੋਟਾਂ ਪਿੱਛੇ ਪਾਗਲ
ਕਿਸੇ ਨੂੰ ਕੀਤਾ ਸਕੂਲ ਕਾਲਜ ਦੀ ਪੜ੍ਹਾਈ ਨੇ ਪਾਗਲ
ਕਿਸੇ ਨੂੰ ਕੀਤਾ ਨੂੰਹ ਸੱਸ ਦੀ ਨਿੱਤ ਲੜ੍ਹਾਈ ਨੇ ਪਾਗਲ
ਕੀਤਾ ਕਿਸੇ ਨੂੰ ਨਨਾਣ, ਕਿਸੇ ਨੂੰ ਕੀਤਾ ਭਰਜਾਈ ਨੇ ਪਾਗਲ
ਕੀਤਾ ਕਿਸੇ ਨੂੰ ਸਾਲੇ ਨੇ, ਕਿਸੇ ਨੂੰ ਕੀਤਾ ਜਵਾਈ ਨੇ ਪਾਗਲ
ਕੁੜੀਆਂ ਮੁੰਡਿਆਂ ਪਿੱਛੇ ਪਾਗਲ, ਮੁੰਡੇ ਕੁੜੀਆਂ ਪਿੱਛੇ ਪਾਗਲ
ਜਿਹੜੇ ਨਸ਼ੇ ਬੜੇ ਨੇ ਕਰਦੇ, ਨਸ਼ੇ ਦੀਆਂ ਪੁੜ੍ਹੀਆਂ ਪਿਛੇ ਪਾਗਲ
ਨੌਕਰੀ ਸਰਕਾਰੀ ਨੇ ਕੀਤੇ, ਤੇ ਕਈ ਕੀਤੇ ਰਿਸ਼ਵਤਖੋਰੀ ਨੇ ਪਾਗਲ
ਵਿਚਾਰੀ ਜਨਤਾ ਪਈ ਏ ਕੀਤੀ ਸਰਕਾਰ ਦੀ ਧੱਕੇਜੋਰੀ ਨੇ ਪਾਗਲ
ਕਈ ਬਦਨਾਮੀ ਨੇ ਕੀਤੇ, ਕਈ ਬਹੁਤੀ ਮਸ਼ਹੂਰੀ ਨੇ ਕੀਤੇ ਪਾਗਲ
ਕਈ ਗੁਮਨਾਮੀ ਨੇ ਕੀਤੇ, ਕਈ ਕੀਤੇ ਕਿਸੇ ਦੀ ਦੂਰੀ ਨੇ ਪਾਗਲ
ਨੌਕਰ, ਮਾਲਕ ਦੋਵੇਂ ਪਾਗਲ ਹੋਏ, ਗੁਰੂ ਤੇ ਅਨੁਯਾਈ ਵੀ ਨੇ ਪਾਗਲ
ਵਧ ਗਈ ਮਹਿੰਗਾਈ ਹੋਏ ਨਾਈ ਤੇ ਹਲਵਾਈ ਵੀ ਨੇ ਪਾਗਲ
ਕਈ ਦਾਜ ਨੇ ਕੀਤੇ ਪਾਗਲ, ਕਈ ਬਿਮਾਰੀ ਨੇ ਕੀਤੇ ਪਾਗਲ
ਕੋਈ ਗਰੀਬੀ ਤੋ ਹੋਇਆ ਤੇ ਕਈ ਬੇਰੁਜਗਾਰੀ ਨੇ ਕੀਤੇ ਪਾਗਲ
ਅਸੀਂ ਤੇਰੇ ਪਿੱਛੇ ਪਾਗਲ ਤੂੰ ਕਿਸੇ ਹੋਰ ਦੇ ਪਿੱਛੇ ਪਾਗਲ
ਕੋਈ ਪਿੱਛੇ ਹੋਰ ਕਿਸੇ ਹੋਰ ਦੇ ਪਾਗਲ ਸਾਰੇ ਅੱਗੇ ਪਿੱਛੇ ਪਾਗਲ
ਕੋਈ ਪਾਗਲ ਖੁਸ਼ ਰਹਿੰਦਾ ਤੇ ਕੋਈ ਦੇਖ ਕੇ ਸੜ੍ਹਨ ਵਾਲਾ ਵੀ ਪਾਗਲ
“ਮੰਨੂ” ਲਿਖਣ ਵਾਲਾ ਵੀ ਪਾਗਲ ਅਗਲਾ ਪੜ੍ਹਨ ਵਾਲਾ ਵੀ ਪਾਗਲ
ਮਿੱਤਰੋ ਗੱਲ ਦਿਲ ਤੇ ਨਾ ਲਾਇਓ ਜੇ ਇਸ ਵਿੱਚ ਤੁਹਾਡਾ ਨਾਂ ਵੀ ਸ਼ਾਮਲ

29 Jul 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

vah vah manpreet ji tusi te kmaal karti ,

sari gall tikane la diti

 

vah ji vah jiunde raho....................

29 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

eh ta oh kaura sach a jihra  sare te dhukda .................bahoot wadia 

29 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਮੰਨੂੰ ਵੀਰ ਅਸੀਂ ਸਾਰੇ ਹੀ ਸਾਮਿਲ ਹਾਂ ਇਸ ਪਾਗਲਾਂ ਦੀ ਦੁਨਿਆ 'ਚ ........ਕਿਉਂਕਿ ਇਹ ਗੱਲ ਕਿਸੇ ਇੱਕ ਦੀ ਨਹੀਂ ਹੈ , ਬਲਕਿ ਸਾਡੀ ਸਾਰੀਆਂ ਦੀ ਹੋ ਰਹੀ ਏ ..............ਸੌ ਹਥ ਰੱਸਾ, ਸਿਰੇ ਤੇ ਗੰਡ........
“ਮੰਨੂ” ਲਿਖਣ ਵਾਲਾ ਵੀ ਪਾਗਲ ਅਗਲਾ ਪੜ੍ਹਨ ਵਾਲਾ ਵੀ ਪਾਗਲ
ਮਿੱਤਰੋ ਗੱਲ ਦਿਲ ਤੇ ਨਾ ਲਾਇਓ ਜੇ ਇਸ ਵਿੱਚ ਤੁਹਾਡਾ ਨਾਂ ਵੀ ਸ਼ਾਮਲ

ਬਿਲਕੁਲ ਮੰਨੂੰ ਵੀਰ ਅਸੀਂ ਸਾਰੇ ਹੀ ਸਾਮਿਲ ਹਾਂ ਇਸ ਪਾਗਲਾਂ ਦੀ ਦੁਨਿਆ 'ਚ ........ਕਿਉਂਕਿ ਇਹ ਗੱਲ ਕਿਸੇ ਇੱਕ ਦੀ ਨਹੀਂ ਹੈ , ਬਲਕਿ ਸਾਡੀ ਸਾਰੀਆਂ ਦੀ ਹੋ ਰਹੀ ਏ ..............ਸੌ ਹਥ ਰੱਸਾ, ਸਿਰੇ ਤੇ ਗੰਡ........

 

 

“ਮੰਨੂ” ਲਿਖਣ ਵਾਲਾ ਵੀ ਪਾਗਲ ਅਗਲਾ ਪੜ੍ਹਨ ਵਾਲਾ ਵੀ ਪਾਗਲ

ਮਿੱਤਰੋ ਗੱਲ ਦਿਲ ਤੇ ਨਾ ਲਾਇਓ ਜੇ ਇਸ ਵਿੱਚ ਤੁਹਾਡਾ ਨਾਂ ਵੀ ਸ਼ਾਮਲ

 

 

29 Jul 2010

Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਜਿਹਨਾ ਨੇ ਪਸੰਦ ਕੀਤਾ ਆਪ ਸਾਰਿਆ ਦਾ ਬਹੁਤ ਧੰਨਵਾਦ ...ਜਿਹਨਾ ਨੂੰ ਨਹੀ ਪਸੰਦ ਆਈ ਓਹਨਾ ਤੋ ਖਿਮਾ.....ਕੋਸ਼ਿਸ਼ ਕਰਾਂਗਾ ਕੀ ਕੁਛ ਚੰਗਾ ਲਿਖ ਸਕਾਂ ......:):)

29 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Vadhia ae 22 G es taran hee lkhde raho te share karde raho...tfs

29 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Good One

29 Jul 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

Good Job

29 Jul 2010

Supreet Kaur
Supreet
Posts: 129
Gender: Female
Joined: 04/Jun/2010
Location: Chandigarh
View All Topics by Supreet
View All Posts by Supreet
 
bilkul sahi MANPREET
ਸਚ ਮੁਚ ਪਾਗਲਾਂ ਦੇ ਸਿੰਗ ਨਹੀ ਹੁੰਦੇ....
ਇਨਸਾਨ ਹੀ ਪਾਗਲ ਹੁੰਦੇ ਹਨ .......

 

ਸਚ ਮੁਚ ਪਾਗਲਾਂ ਦੇ ਸਿੰਗ ਨਹੀ ਹੁੰਦੇ....

ਇਨਸਾਨ ਹੀ ਪਾਗਲ ਹੁੰਦੇ ਹਨ .......

30 Jul 2010

Reply