Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਉਹ ਅੱਜ ਵੀ ਚੇਤੇ ਆ ਜਾਂਦੀ ਹੈ

ਉਹ ਅੱਜ ਵੀ ਚੇਤੇ ਆ ਜਾਂਦੀ ਹੈ ....
ਜਿਹੜੀ ਕਦੇ ਹਰ ਪਾਲ ਨਾਲ ਮੇਰੇ ਰਿਹੰਦੀ ਹੁੰਦੀ ਸੀ ..
ਸਾਹਾਂ ਦੇ ਵਿਚ ਮੇਰੇ ਸਾਹ ਜੋ ਕਦੇ ਲੈਂਦੀ ਹੁੰਦੀ ਸੀ...
ਹਰ ਪਲ ਰਿਹੰਦੀ ਸੀ ਜੋ ਮੇਰੀਆਂ ਅਖਾਂ ਮੁਹਰੇ ਨਾ ਕਦੇ ਓਹਲੇ ਬਹਿਦੀ ਹੁੰਦੀ ਸੀ..
ਤੇਰੀ ਆ ਮੈਂ ਸਦਾ ਤੇਰੀ ਰਹੁ ਜੋ ਕਦੇ ਮੈਨੂ ਵਾਰ ਵਾਰ ਕਿਹੰਦੀ ਹੁੰਦੀ ਸੀ ..
ਸਮਾਂ ਯਾਦ ਆਉਂਦਾ ਰਹੰਦਾ ਓਹਦੇ ਨਾਲ ਬਿਤਾਇਆ ਜਿਵੇ ਮੇਰੇ ਨਾਲ ਨਾਲ ਰਿਹੰਦੀ ਹੁੰਦੀ ਸੀ ..
ਬੜਾ ਚੇਤੇ ਆਉਂਦਾ ਓਹ 3B2 ਵਾਲਾ ਪਾਰਕ ਜਿਥੇ ਕਲਾਸ ਤੋਂ ਬਾਅਦ ਮੇਰੇ ਨਾਲ ਭਿਹੇਂਦੀ ਹੁੰਦੀ ਸੀ ...
ਬੜਾ ਯਾਦ ਹੈ ਆਉਂਦਾ ਓਹ pizza ਪ੍ਲਾਕੇ ਮਨਬੀਰ ਵਾਲਾ ਜਿਥੇ ਨਾਲ ਬੈਠ ਕੇ ਖਾਂਦੀ ਹੁੰਦੀ ਸੀ ...
ਚਿਤ ਬੜਾ ਕਰੇ ਕ ਮੁੜ੍ਹ ਆ ਜਾਵੇ ਓਹ ਸਮਾ ਜੋ ਬੀਤ ਗਿਆ ...
ਇਕ ਵਾਰ ਆ ਜਾਵੇ ਮੁਹਰੇ "ਮਾਨ" ਦੇ ਜਿਹਨੁ ਕਦੇ ਮੇਰਾ ਮੇਰਾ ਕਿਹਨਦੀ ਹੁੰਦੀ ਸੀ....

18 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

very nice....

18 Nov 2010

Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 

ਧੰਨਵਾਦ lovepreet g...

19 Nov 2010

Reply