Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
yaad :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
manu bhardwaj
manu
Posts: 41
Gender: Male
Joined: 24/Feb/2011
Location: ludhiana
View All Topics by manu
View All Posts by manu
 
yaad

ਯਾਦ ਕਰ (Yaad Kar) written by: Jatinder Lasara ਯਾਦ ਕਰ ਮੇਰੇ ਨਾ' ਤੈਂਨੂੰ ਪਿਆਰ ਸੀ । ਤੇਰੇ ਦਿਲ ਤੇ ਮੇਰਾ ਵੀ ਅਖ਼ਤਿਆਰ ਸੀ । ਲਾਸ਼ ਉਸਦੀ ਹੰਝੂਆਂ ਵਿੱਚ ਡੁੱਬ ਗਈ, ਖੌਰੇ ਪੱਥਰ ਦਿਲ ਦਾ ਕਿੰਨ੍ਹਾ ਭਾਰ ਸੀ । ਨਫ਼ਰਤਾਂ ਦੇ ਬੁੱਲਿਆਂ ਸੰਗ ਉੱਡ ਗਈ, ਪਿਆਰ ਸ਼ਾਇਦ ਰੇਤ ਦੀ ਦੀਵਾਰ ਸੀ । ਪਿਆਰ ਵਿੱਚ ਕੋਈ ਤੋ...ਟ ਹੋਣੀ ਏ ਜ਼ਰੂਰ, ਇਸ਼ਕ ਨੂੰ ਕੱਚੇ ਵੀ ਲਾਉਣਾ ਪਾਰ ਸੀ । ਹੈ ਨਹੀਂ ਕੁੱਝ ਹੋਰ ਬੱਸ ਤਨ ਦਾ ਵਜ਼ੂਦ, ਰੂਹ ਤਾਂ ਮੇਰੀ ਸੱਤ ਸਮੁੰਦਰ ਪਾਰ ਸੀ । ਮਾਰਦੀ ਮੈਨੂੰ ਭਲਾ ਕਿੰਝ ਜ਼ਿੰਦਗੀ, ਮੌਤ ਮਰਜਾਣੀ ਖੜੀ ਵਿਚਕਾਰ ਸੀ । ਇਹ ਜੋ ਮੇਰੇ ਦੁਸ਼ਮਣਾ ਦੀ ਭੀੜ ਹੈ, ਇੱਕ ਸਮਾਂ ਸੀ ਸਾਰੇ ਜ਼ਿਗਰੀ ਯਾਰ ਸੀ । ਵਿਕ ਗਿਆ ਤਨ ਮਨ ਲਸਾੜਾ ਵਿਕ ਗਿਆ, ਚਹੁੰ-ਦਿਸ਼ਾਵੀਂ ਫੈਲਿਆ ਬਾਜ਼ਾਰ ਸੀ । Yaad kar mere na' tenu pyar si tere dil 'te mera bhi akhtiar si lash usdi hanjhuyaN vich dubb gayi, khaure pathar dil da kinna bhaar si nafrtaN de bulliyaN sang udd gayi, pyar shayed ret di deewar si pyar vich koi tot honi ae zaroor, ishaq nu kachhe bhi launa paar si hai nahi kujh hor bass tan da wazood, rooh taN meri sat samundar paar si mardi mainu bhalla kinjh zindagi, maut mar jani khadi vichkaar si eh jo mere dushmanaN di bheed hai, ek samaya si sare jigri yaar si vikk gaya tan man Lsasare vikk gaya, chahuN dishawiN phailiya bazaar si

11 Mar 2011

Reply