Anything goes here..
 View Forum
 Create New Topic
 Search in Forums
  Home > Communities > Anything goes here.. > Forum > messages
malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
ਯਾਦ
ਇੱਕ ਮਾਣ ਹੀ ਹੁੰਦਾ ਏ,
 ਜਦੋ ਸੋਚਦੇ ਆ ਕੇ ਕੋਈ ਯਾਦ ਕਰਦਾ ਏ,
 ਮਿਲਣਾ ਤਾ ਪਤਾ ਏ ਕੇ ਮੁਮਕਿਨ ਨਈ,
 ਪਰ ਫੇਰ ਵੀ ਮਿਲਣੇ ਲਈ ਕੋਈ ਫਰਿਆਦ ਕਰਦਾ ਏ
 ਇਹ ਵੀ ਦਿਲ ਨੂੰ ਧਰਵਾਸ ਏ ,
 ਖੋਟੇ ਦਮ ਮੋਹਬਤਾ ਦੀ ਇੱਕ ਆਸ ਏ ,
ਕੇ ਕੋਈ ਯਾਦ ਕਰਦਾ ਏ ਮਨ ਖੁਸ਼ ਹੋ ਜਾਂਦਾ ਏ,
 ਕੇ ਕੋਈ ਆਪਣਾ ਏ ਜੋ ਦਿਲ ਨੂੰ,
 ਖਿਆਲਾ ਚ ਅਬਾਦ ਕਰਦਾ ਏ ,
ਪਰ ਬੜਾ ਦੁਖ ਹੁੰਦਾ ਏ,
 ਜਦੋ ਵਹਮ ਟੁੱਟ ਜਾਂਦਾ ਏ,
 ਤੇ ਪਤਾ ਲਗਦਾ ਏ ਕੇ ਕੋਈ ਯਾਦ ਨਈ ਕਰਦਾ,
 ਸਾਹਾ ਤੱਤਿਆ ਠੰਡਿਆ ਦੀ ਘਾਟ ,
ਕੋਈ ਨਈ ਖਰਦਾ ,
ਤੇ  ਫੇਰ ਦਿਲ ਉਦਾਸ ਹੋ ਜਾਂਦਾ ਹੈ ਓਦੋ ਬੜਾ ਦੁਖ ਹੁੰਦਾਂ ਏ ....
19 Aug 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
TFS
Nice poem/song
19 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

dukh changa bian kita a vire... sachi gall a .. jdo kise nu lge ki us nu yaad kr riha hai tan ohnu mitha jiha khushi da ehsas hunda a par jdo us nu pta lgda a ki eh bs us da veham c tan bahut dukh hunda a ...

19 Aug 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

hanjii veer g bass wehm hee ee jad tak sabtt ee sab thik ee

19 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very nycc......thnx for sharing.......

20 Aug 2012

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 
thnks brother......
20 Aug 2012

Reply