|
|
|
|
|
|
Home > Communities > Punjabi Culture n History > Forum > messages |
|
|
|
|
|
ਯਾਦ ਰੱਖਿਓ.... |
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ. ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ...। ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ..... ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ..।
... ਹੋਏ ਹੋਣਗੇ ਸੀਤ ਦੇ ਨਾਲ ਸੁੰਨੇ..... ਨਿੱਕੇ-ਨਿੱਕੇ ਉਹ ਅੰਗ ਵੀ ਯਾਦ ਰੱਖਿਓ..। ਤੁਰੇ ਹੋਣਗੇ ਜਦੋਂ ਸ਼ਹੀਦੀਆਂ ਨੂੰ.... ਖੂਨੀ ਚੜੀ ਸੀ ਸੰਝ ਵੀ ਯਾਦ ਰੱਖਿਓ..।
ਮੌਤ ਨੂੰ ਵੀ ਮੌਤ ਜੋ ਪਾਂਵਦੇ ਸੀ... ਤੇ ਉਹ ਹੌਂਸਲੇ ਬੁਲੰਦ ਵੀ ਯਾਦ ਰੱਖਿਓ..। ਸਿਦਕ ਜਿਸਨੇ ਸਿੱਖੀ ਦਾ ਪਰਖਿਆ ਸੀ.... ਤੇ ਉਹ ਜਾਲਿਮ ਕੰਧ ਵੀ ਯਾਦ ਰੱਖਿਓ....।
ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ..... ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ..। ਹਰ ਧਰਮ ਦੀ ਕਦਰ ''ਬੱਲ'' ਖੂਬ ਕਰਿਓ... .ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ...।।।।
( ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਪਰਣਾਮ )
ਲੇਖਕ -- ਬੱਲ ਬੁਤਾਲੇ ਵਾਲਾ
|
|
24 Dec 2012
|
|
|
|
ਪ੍ਰਨਾਮ ਸ਼ਹੀਦਾਂ ਨੂ.......
Thnx for sharing...
|
|
24 Dec 2012
|
|
|
|
Thanx for remonding every one
|
|
10 Jan 2013
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|