|
|
|
|
|
|
Home > Communities > Punjabi Poetry > Forum > messages |
|
|
|
|
|
ਯਾਦ-ਕੁੜੀ |
ਰੋਜ਼ ਨੈਣਾਂ ਦੀ ਖੂਹੀ ਤੇ ਆ ਕੇ ਯਾਦ-ਕੁੜੀ ਪਾਣੀ ਭਰੇ
ਲੱਜ ਮੇਰੇ ਗੀਤਾਂ ਦੀ ਸੁਟ ਕੇ ਪਿਛਲੇ ਪੈਰੀਂ ਜਦੋਂ ਮੁੜੇ
ਹੌਕਾ ਮੇਰੇ ਦਿਲ ਵਿਚ ਦਬੇਆ ਬੜੀ ਪੁਰਾਣੀ ਗੱਲ ਕਰੇ
ਗੱਲ ਸੁਣ ਕੇ ਜ਼ਿਹਨ ਮੇਰੇ 'ਚ ਸੋਚ ਤੇਰੀ ਆ ਕਦਮ ਧਰੇ
ਹਮਦਮ ਆਸ਼ਿਕ ਦਾ ਕੀ ਜੀਣਾ ਸੋਚਾਂ ਵਿਚ ਹੀ ਰੋਜ਼ ਮਰੇ
|
|
22 Jun 2010
|
|
|
|
hamdam ashiq da ki jeena..
sochaN vich roz mare...!!
wah ji wah..
|
|
22 Jun 2010
|
|
|
|
|
Thanx Amarinder ji and Jass ji
|
|
22 Jun 2010
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|