Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਹੋ ਗਿਆ ਯਾਰ ਸਾਡਾ ਨਾਰਾਜ਼.........?

ਹੋ ਗਿਆ ਯਾਰ ਸਾਡਾ ਨਾਰਾਜ਼
ਪਤਾ ਨਹੀ ਕਿਹੜੀ ਗਲ ਦਾ ਇਤਰਾਜ਼
ਕੀਤਾ ਕੁਝ ਨਹੀ ਗਲਤ ਫ਼‌ਿਹਮੀ ਹੋ ਗਈ
ਸੋਚ ਸਾਡੀ ਦੋਹਾ ਦੀ  ਵਹਿਮੀ  ਹੋ ਗਈ
ਗੁੱਸਾ ਕਿਹੜੀ ਗੱਲ ਸੋਚਦੀ ਰੋ ਪਈ
ਕੀਤੇ ਮੈਥੋ ਬਿਨਾ ਕੋਯੀ ਹੋਰ ਤਾ ਨੀ ਮੋਹ ਗਈ
ਕਰਦਾ ਨੀ  ਹੁਣ ਜਿਹੜਾ ਹਾਸੇ ਤੇ ਮਜਾਕ
ਹੋ ਗਿਆ ਯਾਰ ਸਾਡਾ ਨਾਰਾਜ਼
ਪਤਾ ਨਹੀ ਕਿਹੜੀ ਗਲ ਦਾ ਇਤਰਾਜ਼
ਤੈਨੂ ਕੁਝ ਨਹੀ , ਦਿਲ  ਮੇਰਾ ਡਰਦਾ ਬਥੇਰਾ
ਇਕ ਵਾਰੀ ਤਾਂ ਹੱਸ  ਪਵੇ ਤੇਰਾ ਚੇਹਰਾ
ਖੂਨ ਹੋਜੂਗਾ  ਫਿਰ  ਦੂਣਾ ਮੇਰਾ 
ਮੈ ਬਣ ਜੂ ਸੱਪਣੀ ਤੂੰ ਬਣ ਲਈ ਸਪੇਰਾ
ਮੰਨੂਗੀ ਅਰਸ਼ ਹਰ ਹੁਕਮ ਮੈਂ ਤੇਰਾ  
ਆਪਣੀ ਹੋਣ ਦਾ ਇਹਨਾ ਤਾਂ ਕਰ ਲਿਹਾਜ
 ਹੋ ਗਿਆ ਯਾਰ ਸਾਡਾ ਨਾਰਾਜ਼
ਪਤਾ ਨਹੀ ਕਿਹੜੀ ਗਲ ਦਾ ਇਤਰਾਜ਼

 

16 Oct 2010

yuvi 22 uv
yuvi 22
Posts: 151
Gender: Male
Joined: 16/Sep/2008
Location: Ludhiana
View All Topics by yuvi 22
View All Posts by yuvi 22
 

khoobb bai ji,keep it up.

16 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani g

16 Oct 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

VAH VEER G

 

BHUT VADIYA G

 

 

16 Oct 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya tuc..really nice i like it..

16 Oct 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

thanks both of u

 

17 Oct 2010

Reply