|
|
|
|
|
|
Home > Communities > Anything goes here.. > Forum > messages |
|
|
|
|
|
|
ਯਾਰ ਕਹਿੰਦੇ ਰਹੇ |
ਯਾਰਾਂ ਲਈ ਕਦੇ ਸਿੱਧੂ ਖੜਿਆ ਨਹੀਂ ..................ਇਹ ਯਾਰ ਕਹਿੰਦੇ ਰਹੇ...
ਮਦਦ ਕਦੀ ਕੀਤੀ ਨੀ ਕਿਸੇ ਦੀ .....................ਮਦਦਗਾਰ ਕਹਿੰਦੇ ਰਹੇ...
ਕਦੇ ਦਿਲ ਆਪਣਿਆਂ ਲਈ ਵੀ ਧੜਕਿਆ ਨਹੀਂ ...ਦਿਲਦਾਰ ਕਹਿੰਦੇ ਰਹੇ...
ਬੱਚਕੇ ਰਿਹੋ ਇਸ ਪਾਗਲ ਤੋਂ.................... ਸਭ ਸ਼ਰਿਆਮ ਕਹਿੰਦੇ ਰਹੇ...
ਅੱਜ ਆਪਣਿਆਂ ਸੂਈ ਵੱਜਣ ਤੇ.................... ਤੈਨੂੰ ਦੁੱਖ ਇੰਨਾ ਹੋਇਆ...
ਪੁੱਛਦੇ ਆਪਣੇ.......................... ਕਿਉਂ ਅੱਖ ਵਿੱਚੋ ਹੰਝੂ ਨਿਕਲ ਗਿਆ....
ਉਦੋਂ ਕਦੀ ਨਹੀਂ ਰੋਇਆ
ਜਦ ਬਿਗਾਨੇ ਦੇ ਸਿੱਟੇ ਪਾਹਾੜ .................ਤੇਰੇ ਤੇ ਆਮ ਢਹਿੰਦੇ ਰਹੇ...
|
|
31 Aug 2010
|
|
|
|
|
Navneet |
realy nice !! thankx for sharing
|
|
31 Aug 2010
|
|
|
|
bahut hi sohni rachna hai ji tuhadi...very nice
|
|
31 Aug 2010
|
|
|
|
|
bahut vadiya lakhiya ....................
|
|
31 Aug 2010
|
|
|
|
|
Koi Jwab Nhi g...Ultimate.........
|
|
31 Aug 2010
|
|
|
|
aman ji , samarjeet ji ,kulbir ji , navneet ji ,seerat ji , kaurs khalsa ji,ਸਟਾਲਿਨਵੀਰ ਸਿੰਘ ji & blkr ji ap sab da es nimani ji koshish nu ena passand karan te dhanwaad kardea ...thnks to all
|
|
31 Aug 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|