Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jodh sandhu
jodh
Posts: 67
Gender: Male
Joined: 10/Mar/2010
Location: amritsar
View All Topics by jodh
View All Posts by jodh
 
ਯਾਰੀਆ

ਯਾਰ ਇਕ ਅਜਿਹਾ ਲਫਜ ਹੈ ਜਿਸਨੂੰ ਸੁਣਕੇ ਤੇ ਦੇਖਕੇ ਰੂਹ ਖੁਸ ਹੌ ਜਾਦੀ ਏ,
ਯਾਰ ਹੀ ਯਾਰਾ ਦੀ ਜਿੰਦਗੀ ਬਣਾ ਜਾਦੇ ਤੇ ਕੁਝ ਕਰ ਤਬਾਹ ਜਾਦੇ,
ਕੁਝ ਯਾਰ ਅਨਮੂਲੇ ਹੁੰਦੇ ਸੇਖੌ" ਵਰਗੇ ਜੌ ਇਸ ਦੁਨੀਆ ਤੇ ਯਾਰਾ ਨੂੰ ਛੱਡ ਗਏ,
ਯਾਰੀ ਚ ਕੌਈ ਘਾਟਾ ਵਾਧਾ ਨਹੀ ਦੇਖਿਆ ਜਾਦਾ,
ਬੰਦਾ ਕਿਸੇ ਵੀ ਉਮਰ ਦਾ ਹੌ ਜਾਵੇ ਯਾਰੀਆ ਨਹੀ ਭੁੱਲਦਾ,
ਉਹ ਯਾਰਾ ਨਾਲ ਬਿਤਾਇਆ ਸਮਾ ਨਹੀ ਭੁੱਲਦਾ,
ਯਾਰਾ ਨਾਲ ਬਿਤਾਇਆ ਸਮਾ ਦੀਆ ਖੱਟੀਆ ਮਿੱਠੀਆ ਯਾਦਾ ਹੀ ਰਹਿ ਜਾਣੀਆ,
"ਸੰਧੂ" ਦੀ ਯਾਰੀ ਤਾ ਤੂਤ ਦਾ ਮੌਸਹਾ ਜੌ ਟੁੱਟ ਨਹੀ ਸਕਦੀ,
ਇਸ ਯਾਰੀ ਪਿੱਛੇ ਕਿੰਨੀਆ ਕੁੜੀਆ ਛੱਡੀਆ ਤੇ ਕਿੰਨੀਆ ਹੌਈਆ ਨਰਾਜ,
ਆਪਾ ਨੂੰ ਹੈ ਆਪਣੀ  ਯਾਰੀ ਪਿਆਰੀ ਬਾਕੀ ਆਉਦੀ ਦੁਨੀਆ ਸਾਰੀ ਆਪਣੀ ਯਾਰੀ ਤੌ ਬਾਦ,
ਯਾਰ ਬੁਲਾਉਣ ਤਾ ਇਕ ਆਵਾਜ ਤੇ ਜਾਈਏ ਫਿਰ ਅੱਧੀ ਰਾਤ ਨੂੰ ਘਰੇ ਆਈਏ ,
ਫਿਰ ਭਾਵੇ ਉਹਨਾ ਕਰਕੇ ਮਾਪਿਆ ਤੌ ਗਾਲਾ ਖਾਈਏ,
ਸਾਡੀ ਤਾ ਯਾਰਾ ਲਈ ਜਾਨ ਹਾਜਿਰ ਹੈ, ਉਹਨਾ ਲਈ ਇਹ ਦੁਨੀਆ ਵੀ ਛੱਡਕੇ ਤੁਰ ਜਾਈਏ

ਯਾਰ ਇਕ ਅਜਿਹਾ ਲਫਜ ਹੈ ਜਿਸਨੂੰ ਸੁਣਕੇ ਤੇ ਦੇਖਕੇ ਰੂਹ ਖੁਸ ਹੌ ਜਾਦੀ ਏ,

ਯਾਰ ਹੀ ਯਾਰਾ ਦੀ ਜਿੰਦਗੀ ਬਣਾ ਜਾਦੇ ਤੇ ਕੁਝ ਕਰ ਤਬਾਹ ਜਾਦੇ,

ਕੁਝ ਯਾਰ ਅਨਮੂਲੇ ਹੁੰਦੇ "ਸੇਖੌ" ਵਰਗੇ ਜੌ ਇਸ ਦੁਨੀਆ ਤੇ ਯਾਰਾ ਨੂੰ ਛੱਡ ਗਏ,

ਯਾਰੀ ਚ ਕੌਈ ਘਾਟਾ ਵਾਧਾ ਨਹੀ ਦੇਖਿਆ ਜਾਦਾ,

ਬੰਦਾ ਕਿਸੇ ਵੀ ਉਮਰ ਦਾ ਹੌ ਜਾਵੇ ਯਾਰੀਆ ਨਹੀ ਭੁੱਲਦਾ,

ਉਹ ਯਾਰਾ ਨਾਲ ਬਿਤਾਇਆ ਸਮਾ ਨਹੀ ਭੁੱਲਦਾ,

ਯਾਰਾ ਨਾਲ ਬਿਤਾਇਆ ਸਮਾ ਦੀਆ ਖੱਟੀਆ ਮਿੱਠੀਆ ਯਾਦਾ ਹੀ ਰਹਿ ਜਾਣੀਆ,

"ਸੰਧੂ" ਦੀ ਯਾਰੀ ਤਾ ਤੂਤ ਦਾ ਮੌਸਹਾ ਜੌ ਟੁੱਟ ਨਹੀ ਸਕਦੀ,

ਇਸ ਯਾਰੀ ਪਿੱਛੇ ਕਿੰਨੀਆ ਕੁੜੀਆ ਛੱਡੀਆ ਤੇ ਕਿੰਨੀਆ ਹੌਈਆ ਨਰਾਜ,

ਆਪਾ ਨੂੰ ਹੈ ਆਪਣੀ  ਯਾਰੀ ਪਿਆਰੀ ਬਾਕੀ ਆਉਦੀ ਦੁਨੀਆ ਸਾਰੀ ਆਪਣੀ ਯਾਰੀ ਤੌ ਬਾਦ,

ਯਾਰ ਬੁਲਾਉਣ ਤਾ ਇਕ ਆਵਾਜ ਤੇ ਜਾਈਏ ਫਿਰ ਅੱਧੀ ਰਾਤ ਨੂੰ ਘਰੇ ਆਈਏ ,

ਫਿਰ ਭਾਵੇ ਉਹਨਾ ਕਰਕੇ ਮਾਪਿਆ ਤੌ ਗਾਲਾ ਖਾਈਏ,

ਸਾਡੀ ਤਾ ਯਾਰਾ ਲਈ ਜਾਨ ਹਾਜਿਰ ਹੈ, ਉਹਨਾ ਲਈ ਇਹ ਦੁਨੀਆ ਵੀ ਛੱਡਕੇ ਤੁਰ ਜਾਈਏ

          "YARAAN NAAL BAHARAAN"

07 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
Bhut Vadiya Veer G

BHut hi Vadiya

08 Sep 2010

Reply