Home > Communities > Punjabi Culture n History > Forum > messages
ਯਾਤਰਾ ਸ੍ਰੀ ਹੇਮਕੁੰਟ ਸਾਹਿਬ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਮਣੀਕ, ਸੁੰਦਰ-ਸ੍ਵਰਗ ਅਤੇ ਪੂਰਵਲੇ ਤਪ ਅਸਥਾਨ ਦੀ ਯਾਤਰਾ ਸ੍ਰੀ ਹੇਮਕੁੰਟ ਸਾਹਿਬ 6 ਜੁਲਾਈ 2012 ਤੋਂ 11 ਜੁਲਾਈ 2012 ਤਕ , ਮਹਾਨ ਗੁਰੂ ਦੀ ਅਪਾਰ ਬਖਸ਼ਿਸ਼ ਸਦਕਾ, ਨਿਰਵਿਘਨ ਸੰਪੂਰਨ ਕਰਦਿਆਂ ਮੈਂ ਖੁਦ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਿਹਾ ਹਾਂ ..........ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ||
waheguru ji ka khalsa
waheguru ji ki fateh
12 Jul 2012
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ....thanks for share
12 Jul 2012
main apni life ch jinne vi sfar kite ne .. ohna vich Hemkunt Sahib da tour hamesha mera favorite rhega.. main 2003 ch gia c .. os ton hun tk tan kafi kujj badal gia hona a
12 Jul 2012
ਬਹੁਤਖੂਬ , ਧਨਵਾਦ ਇਥੇ ਸਾਂਝਾ ਕਰਨ ਲਈ ..........
13 Jul 2012
ਬਹੁਤ ਸ਼ੁਕਰੀਆ ਆਪ ਦੋਸਤਾਂ ਦਾ ,........
ਹਾਂ ਸੁਨੀਲ ....ਕਾਫੀ ਕੁਝ ਨਵਾਂ ਕੀਤਾ ਗਿਆ ਏ ਤੇ ਕੀਤਾ ਜਾ ਰਿਹਾ ਏ ......ਸਰਧਾਲੂਆਂ ਲਈ ਹੋਰ ਸੁਵਿਧਾਵਾਂ ਮੁਹਈਆ ਕਰਵਾਉਣ ਲਈ ਗੁਰੂਦੁਆਰਾ ਸ੍ਰੀ ਹੇਮਕੁੰਟ ਟ੍ਰਸਟ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਿਹਾ ਏ ........ਅਸੀਂ ਪਰਮਾਤਮਾ ਪਾਸੋਂ ਓਹਨਾ ਲਈ ਬਲ, ਬੁਧੀ ਤੇ ਬਰਕਤ ਲਈ ਅਰਦਾਸ ਕਰਦੇ ਹਾਂ ..........

Yoy may enter 30000 more characters.
13 Jul 2012
ਵਾਹ ਜੀ ਵਾਹ ! ਸਾਨੂੰ ਵੀ ਦਰਸ਼ਨ ਕਰਵਾ ਦਿੱਤੇ ਨੇਂ ,,,ਬਹੁਤ ਬਹੁਤ ਸ਼ੁਕਰੀਆ ਵੀਰ,,,ਜੀਓ,,,
13 Jul 2012
ਵਾਹਿਗੁਰੂ ਜੀ ਵਾਹਿਗੁਰੂ ਜੀ ੴ ਸਤਿਨਾਮੁ ਸ੍ਰੀ ਵਾਹਿਗੁਰੂ ਜੀ ੴ
thanx JASS JI...
14 Jul 2012
ਸ਼ੁਕਰੀਆ ਜੀ ਆਪ ਸਭ ਸੰਗਤ ਦਾ ......
14 Jul 2012
Very nice pics. Hope u had a wonderful time.
I visited last year and the memories are still fresh in my mind. :-)
14 Jul 2012
Copyright © 2009 - punjabizm.com & kosey chanan sathh