Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਤੋਂ ਤੂੰ ਤੇ ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jaspal Kaur
Jaspal
Posts: 1
Gender: Female
Joined: 24/Aug/2022
Location: Tarn Taran
View All Topics by Jaspal
View All Posts by Jaspal
 
ਅਸੀਂ ਤੋਂ ਤੂੰ ਤੇ ਮੈਂ
ਆਪਣੇ ਕੋਈ ਤੱਕਦਾ ਨਈਂ ,
ਦੂਜੇ ਦੇ ਕੋਈ ਛੱਡਦਾ ਨਈਂ ,
ਜਿਸਨੂੰ ਜਨਾਬ ਕਸੂਰ ਕਹਿੰਦੇ ਨੇ ।
ਆਪਣੀਆਂ ਮੁਸ਼ਕਲਾਂ ਮਜਬੂਰੀਆਂ ,
ਦੂਜੇ ਦਾ ਜਾਣਦੇ ਬੁੱਝਦੇ ਸੋਚਣਾ ,
ਇਸਨੂੰ ਮੁਹੱਬਤ ਥੋੜ੍ਹਾ ,
ਜ਼ਮਾਨੇ ਦਾ ਦਸਤੂਰ ਕਹਿੰਦੇ ਨੇਂ ।
ਅੰਦਰੋਂ ਟੁੱਟੇ ਖਾਮੋਸ਼ ਹੋ ਜਾਂਦੇ ਨੇ ,
ਵਰ੍ਹਦੇ ਨੇ ਬੇਪਰਵਾਹੇ ,
ਖਾਮੋਸ਼ ਨੂੰ ਲੋਕ ਗੁਮਨਾਮ ,
ਤੇ ਬੋਲਣ ਵਾਲੇ ਨੂੰ ਮਸ਼ਹੂਰ ਕਹਿੰਦੇ ਨੇ ।
19 Nov 2022

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat wadhia likheya ji 

zamane da dastoor e eho jeha hai , apne kach ch duje dia hath ch 

 

sorry punjabi fonts nahi mere kol

05 Dec 2022

Reply