Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਛਾਂ ਮੈਨੂੰ ਜਰੂਰ ਆਵਦੇ ਖਿਆਲ ਦਿਓ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਅੱਛਾਂ ਮੈਨੂੰ ਜਰੂਰ ਆਵਦੇ ਖਿਆਲ ਦਿਓ

ਅੱਛਾਂ ਮੈਨੂੰ ਜਰੂਰ ਆਵਦੇ ਖਿਆਲ ਦਿਓ..ਕਿਉਂਕਿ ਮੈਂ ਸੋਚਦਾ ਹਾਂ, ਜੇ ਪੰਜਾਬੀ ਵਿਚ ਲਿਖੀ ਜਾਵਾਂ ਜਾਂ ਹੁਣ ਅੰਗੇ੍ਜ਼ੀ ਕੋਲ਼ ਵਾਪਸ ਪਰਤਾ?

ਹਾਂ ਮੇਰੀ ਪੰਜਾਬੀ ਵਖਰੀ ਕਿਸਮ ਦੀ ਹੈ, ਕਿਉਂਕਿ ਜਿਵੇਂ ਵਿਦੇਸੀ ਬੋਲਦੇ ਨੇ ਉੰਝ ਹੀ ਜਾਣ ਬੁਝਕੇ ਲਿਖਦਾ ਭਾਵੇਂ ਪਾਠਕ ਨੂੰ ਅਜੀਬ ਲਗੇ..ਸੋ ਜਿਸ ਨੇ ਘੜ੍ਹੀ ਤੇ ਜਾ ਕੇ "ਓ" ਜਾਂ ਮੇਰੇ ਹੋਰ ਲੇਖ ਪੜ੍ਹੇ ਨੇ..ਹੁਣ ਖੁਲੀ ਤਰ੍ਹਾਂ ਦਸੋ..

 

1) ਮੈਂਨੂੰ ਪੰਜਾਬੀ ਵਿਚ ਲਿਖੀ ਜਾਣਾ ਚਾਹੀਦਾ?

 

2) ਮੇਰੇ ਕੋਲ਼ ਪੰਜਾਬੀ ਬੋਲੀ ਨਹੀਂ ਹੈ ਤੇ ਅੰਗੇ੍ਜ਼ੀ ਕੋਲ਼ ਵਾਪਸ ਪਰਤਾ

 

3) ਪਾਠਕ ਹਨ ਜਿੰਨ੍ਹਾਂ ਨੂੰ ਸ਼ੌਂਕ ਹੈ ਮੇਰੀ ਖਿਚੜੀ ਅਪਭਰੰਸ਼ ਪੜ੍ਹਣੀ?

 

 

 

25 Jun 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Roop je main tuhanu bahut nai parh sakiya es layi poora review te nai de sakda....haan ena jaroor kahanga k just DO what u feel u can do it better from ur side and keep doing it your way,,,,,,

best wishes

26 Jun 2013

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

sahi gal...ajj to mai aadad avde rok laini hai jithe mai loka daa approval mungda...such hai kay mere natural audience 10 ku bhain bra, punjabizm te hai...ounna atay india valiaa laee mai aavde punjabi lekh ether chaapi javega...UK ch bhave boopk banadugaa O vargi system naal ik do bundia laee...nahi taa hor sari duniaa daa chetaa bhulanda...unna nu taa meri videsi punjabi ajeeb hee lagne he hai..mashurii ne larh kay karaab kar ditta...ous dee hun lor maini nahi hai..ethe hee khush see..kee pata next time O dee ( bhave bharind dee vee) saud karkay india chaapudaa...par mostly ethe hee vasanna...I will write English ( roti laee) AND Punjabi ( dil nu khush karan laee)

27 Jun 2013

Reply