Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦ ਕੁਰਬਾਨ ਵੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਜਿੰਦ ਕੁਰਬਾਨ ਵੇ

ਜਿੰਦ ਕੁਰਬਾਨ ਵੇ
ਵੇ ਅੜਿਆ ਝੂਠ ਨਾ ਬੋਲ,
ਹੁਣ ਕਾਹਤੋਂ ਬੋਲੇ ਵੇ ਕਬੋਲ,
ਮੇਰੀ ਜਾਨ ਫਸੀ ਅਣਭੋਲ,
ਕੀਤੀ ਨਦਰ ਤੋਂ ਜਿੰਦ ਕੁਰਬਾਨ ਵੇ,
ਤੂੰ ਕਦਰ ਪ੍ਰੀਤ ਕੀ ਪਾਈ,
ਮੈਨੂੰ ਕੀਤਾ ਪ੍ਰੀਤ ਸ਼ੁਦਾਈ,
ਅਖੇ ਜਾਗ ਕਿਉਂ ਨਾ ਆਈ,
ਕੀਤੀ ਨਦਰ ਤੋਂ ਜਿੰਦ ਈਮਾਨ ਵੇ,
ਵੇ ਮੈਂ ਤੇਰੇ ਹੁਕਮ ਦੀ ਗ਼ੁਲਾਮ,
ਕੀਤਾ ਤੇਰੇ ਇਸ਼ਕ ਨੂੰ ਸਲਾਮ,
ਮੇਰਾ ਸਿਦਕ ਤੂੰਹੀ ਈਮਾਨ,
ਕੀਤੀ ਨਦਰ ਤੋਂ ਜਿੰਦ ਸੁਲਤਾਨ ਵੇ,
ਮੇਰੀ ਆਨ ਸ਼ਾਨ ਤੇਰੇ ਨਾਲ ,
ਚਿੱਤ ਵਿੱਚ ਰਹਿਣ ਤੇਰੇ ਖਿਆਲ,
ਵੇ ਮੈਂ ਨਿਮਾਣੀ ਲਈਂ ਸੰਭਾਲ,

ਕੀਤੀ ਨਦਰ ਤੋਂ ਜਿੰਦ ਨਿਸਾਨ ਵੇ,
ਵੇ ਅੜਿਆ ਝੂਠ ਨਾ ਬੋਲ,
,ਕੀਤੀ ਨਦਰ ਤੋਂ ਜਿੰਦ ਕੁਰਬਾਨ ਵੇ,

20 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸਿੰਘ ਸਾਹਿਬ, ਬਹੁਤ ਖੂਬਸੂਰਤ ਵਿਚਾਰ ਦੀ ਲਿਖਤ ਵਿਚ ਖੂਬਸੂਰਤੀ ਨਾਲ ਤਰਜਮਾਨੀ |
ਇਸ ਫੋਰਮ ਤੇ ਸ਼ੇਅਰ ਕਰਨ ਲਈ ਬਹੁਤ ਧੰਨਵਾਦ ਜੀ |
ਜਿਉਂਦੇ ਵੱਸਦੇ ਰਹੋ ਜੀ |
ਰੱਬ ਰਾਖਾ |

ਸਿੰਘ ਸਾਹਿਬ, ਬਹੁਤ ਖੂਬਸੂਰਤ ਵਿਚਾਰ ਦੀ, ਲਿਖਤ ਵਿਚ ਖੂਬਸੂਰਤੀ ਨਾਲ ਤਰਜਮਾਨੀ |


ਇਸ ਫੋਰਮ ਤੇ ਸ਼ੇਅਰ ਕਰਨ ਲਈ ਬਹੁਤ ਧੰਨਵਾਦ ਜੀ |


ਜਿਉਂਦੇ ਵੱਸਦੇ ਰਹੋ ਜੀ |


ਰੱਬ ਰਾਖਾ |

 

21 Oct 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir ji

28 Oct 2014

Reply