ਮਜਦੂਰਾਂ ਦਾ ਵੀ ਕਦੇਕੋਈ ਦਿਵਸ ਹੋਇਐਇਹ ਤਾਂ ਹਮੇਸ਼ਾ ਹੁੰਦੇ ਐਸਰਕਾਰਾਂ ਦੇ ਤੇ ,ਸਾਲੇਸਰਕਾਰੀ ਚਮਚਿਆਂ ਦੇਅੱਜ ਫ਼ੇਰ ਸਾਰੇ ਦੇਸ ਚ੍ਇੱਕ ਵਾਰ ਫ਼ੇਰ ਮਜਦੂਰ ਦਿਵਸਦੇ ਨਾਂ ਤੇ ਕੱਢਿਆ ਜਾਏਗਾਮਜਦੂਰਾਂ ਦਾ ਜਲੂਸਏ.ਸੀ ਗੱਡੀਆਂ ਤੇ ਏ.ਸੀਕਮਰਿਆਂ ਤੇ ਮਖਮਲੀ ਸੇਜਾਂਦਾ ਆਨੰਦ ਲੈਣ ਵਾਲੇਕਰਨਗੇ ਮਜਦੂਰਾਂ ਦੇਹੱਕਾਂ ਦੀਆਂ ਗੱਲਾਂ ,ਤੇਦੱਸਣਗੇ ਆਪਣੇ-ਆਪ ਨੂੰਮਜਦੂਰਾਂ ਦੇ ਸਭਤੋਂ ਵੱਡੇ ਹਮੈਤੀਓ ਲੱਖ ਲਾਹਨਤ ਐ ਥੋਡੇ ਤੇਸਰਕਾਰ ਦਿਓ ਕੁੱਤਿਓਜੋ ਨਹੀਂ ਟਲਦੇ ਐਥੇ ਵੀਰਾਜਨੀਤੀ ਕਰਨੋਂਕਿਉਂ ਨਹੀਂ ਦਿਸਦੀਆਂ ਤੁਹਾਨੂੰਉਹਨਾਂ ਦੀਆਂ ਲਕੀਰਾਂ ਤੋਂ ਸੱਖਣੀਆਂ ਤਲੀਆਂਕਿਉਂ ਭੁੱਲ ਜਾਨੇਂ ਓਂਸਮਾਜ ਦੀਆਂ ਨੀਹਾਂ ਨੂੰਕਿਉਂ ਸਿਰਫ਼ ਇੱਕ ਹੀ ਯਾਦ ਰਹਿੰਦੈਤੁਹਾਨੂੰ ਸਾਰੇ ਸਾਲ ਵਿੱਚਓਏ ਬੇ-ਗੈਰਤੋ ਕਦੇ ਤਾਂਅਹਿਸਾਨ ਮੰਨੋ ਇਹਨਾਂ ਦਾਜੋ ਸਿਰਫ਼ ਇੱਕ ਦਿਨ ਦੀਪਛਾਣ ਬਦਲੇ ,ਬਣਦੇ ਨੇਤੁਹਾਡੇ ਸਾਰੇ ਸਾਲ ਦੀਆਂਸੁੱਖ ਸਹੂਲਤਾਂ ਦੇ ਕਾਰਨਮਜਦੂਰ ਸਾਰਾ ਸਾਲ ਰੁਲਦੈਜ਼ਿੱਲਤ ਭਰੀ ਜੂਨ ਹੰਢਾਉਂਦੈਬੁਰਕੀ-ਬੁਰਕੀ ਲਈ ਕਰਦੈਖੂਨ ਪਸੀਨੇਂ ਨੂੰ ਇੱਕਸੁਰਮਰਦੇ ਦਮ ਤੱਕ ਜਾਰੀ ਰਹਿੰਦੈਉਹਦਾ ਰੋਟੀ ਤੱਕ ਦਾ ਸਫ਼ਰਕਿਉਂਕਿ ਇਹੀ ਐ ਉਹਦਾ ਕਰਮਤੇ ਉਹ ਮੂੰਹ ਨਹੀਂ ਮੋੜਦਾਕਦੇ ਆਪਣੀਆਂ ਜਿੰਮੇਵਾਰੀਆਂ ਤੋਂਸਦਾ ਹੀ ਹਿੱਸਾ ਬਣਦੈਇੱਕ ਚੰਗੇ ਸਮਾਜ ਦੀਉਸਾਰੀ ਲਈ ਓਏ ਦੁਨੀਆਂ ਵਾਲਿਓ ਇਹੀ ਨੇ ਸਾਡੇ ਸਮਾਜ ਦੇ ਸਿਰਜਣਹਾਰਸਾਡੇ ਕਿਰਤੀ ਕਾਮੇ ਮਿਹਨਤਕਸ਼ || ਨਿਮਰਬੀਰ ਸਿੰਘ || ਜ਼ਿੰਦਾਬਾਦ ਕਿਰਤੀ |