Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਗੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਜਿੰਦਗੀ

ਟਿੱਬਿਆਂ ਦੇ ਰੇਤੇ ਵਾਂਗ ਬਣ ਗਈ ਜਿੰਦਗੀ
ਜਿਧਰੋਂ ਵੀ ਆਈ ਹੈ ਉਡਾ ਕੇ ਹਵਾ ਲੈ ਗਈ

ਜੋ ਵੀ ਹੈ ਲੋਚਿਆ ਨਾ ਪੂਰਾ ਹੋਇਆ ਅੱਜ ਤਕ
ਹਰ ਇੱਕ ਸਧਰ ਅਧੂਰੀ ਸਾਡੀ ਰਹਿ ਗਈ

ਜਿਹਨਾ ਦਿਆ ਕਦਮਾ ਨੂੰ ਤੱਕ ਤੱਕ ਵਡੇ ਹੋਏ
ਹੁਣ ਓਹਨਾ ਪੈਰਾਂ ਦੀ ਹੀ ਧੂੜ ਅਖੀਂ ਪੈ ਗਈ

ਤੁਹਾਡੇ ਨਾਲ ਹੋਈ ਹੁੰਦੀ ਤਾਂ ਸ਼ਾਇਦ ਤੁਸੀਂ ਮੁੱਕ ਜਾਂਦੇ
ਸਾਡੀ ਹੀ ਨਿਮਾਣੀ ਜਿੰਦ ਸਬ ਕੁਝ ਸਹਿ ਗਈ

ਜੋ ਰੁਤਾਂ ਹੁੰਦੀਆਂ ਨੇ ਖੇਡਣ ਖਿਡਾਉਣ ਦੀਆਂ
ਸਾਡੀ ਓਹੀ ਉਮਰ ਹੀ ਫਿਕਰਾਂ ਚ ਪੈ ਗਈ

ਸੁਪਨੇ ਜੋ ਪਾਲੇ ਅਸਾਂ ਉਮਰ ਵਰੇਸ ਵਿਚ
ਗਰੀਬੀ ਦੀ ਹਨੇਰੀ ਓਹ ਉਡਾ ਕੇ ਸਬ ਲੈ ਗਏ

ਬਣਿਆ ਨਾ ਵਾਲੀ ਕੋਈ ਬੰਜ਼ਰ ਜਮੀਨ ਵਾਂਗੂ
ਹੋਕੇ ਕਿਸੇ ਦੇ ਮਰ ਜਾਈਏ ਦਿਲ ਵਿਚ ਰਹਿ ਗਈ

ਸਾਗਰਾਂ ਕਿਨਾਰੇ ਮਹਿਲ ਰੇਤ ਦੇ ਉਸਾਰ ਲੈ
ਸਮੇਂ ਦੀਆਂ ਛਲਾਂ ਵਿਚ ਕੁੱਲੀ ਸਾਡੀ ਵਹਿ ਗਈ

ਝਖੜਾ ਦੇ ਨਾਲ ਸਦਾ "ਨਵੀ" ਰਹੀ ਜੂਝਦੀ
ਹੋਸ਼ ਜਦੋ ਆਈ ਜਿੰਦ ਅਲਵਿਦਾ ਕਹਿ ਗਈ

-ਨਵੀ
02 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Bahut khoob ne satra'n
Tere naal hundi tu mukk jana see
Sadi he nimani jind sab seh gayi
Close my heart
Likhde raaho ikk hor jhujharu poem share karan layi thanks
Jeo
Stay blessed
02 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Yes, this is it !!!

Most scintillating work so far from you pen.

  

ਜਿੰਦਗੀ ਦੇ ਨੇੜੇ, ਸੱਚ ਦੇ ਨੇੜੇ, ਹੱਡ ਬੀਤੀ - ਬਸ ਇਸੇ ਕਰਕੇ ਇਸ ਕਿਰਤ ਵਿਚ ਆਤਮਾ ਹੈ ਜਾਨ ਧੜਕਦੀ ਹੈ | ਇਕ ਬਹੁਤ ਹੀ ਉਮਦਾ ਜਤਨ ਅਤੇ ਉੰਨਾਂ ਹੀ ਉਮਦਾ ਨਤੀਜਾ |
ਜੀਓ ! ਰੱਬ ਰਾਖਾ !

Contentwise, ਜਿੰਦਗੀ ਦੇ ਨੇੜੇ, ਸੱਚ ਦੇ ਨੇੜੇ, ਹੱਡ ਬੀਤੀ, ਰੱਬ ਕੀਤੀ, ਸਭ ਕੁਝ ਹੈ ਇਸ ਵਿਚ | ਬਸ ਇਸੇ ਕਰਕੇ ਇਸ ਕਿਰਤ ਵਿਚ ਆਤਮਾ ਹੈ, ਜਾਨ ਧੜਕਦੀ ਹੈ, life pulsates in it | ਇਕ ਬਹੁਤ ਹੀ ਉਮਦਾ ਜਤਨ ਨਵੀ ਮੈਡਮ, ਅਤੇ ਉੰਨਾਂ ਹੀ ਉਮਦਾ ਨਤੀਜਾ |

 

First and Last lines seal the verse professionally...


ਜੀਓ ! ਰੱਬ ਰਾਖਾ !

 

TFS !

 

02 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
gurpreet ji , jagjit ji .....shukar guzaar aa tuhadi ena maan den lyi is kirat nu
stay blessed
05 Mar 2015

Reply