Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜ਼ਿੰਦਗੀ ਦੇ ਰੰਗ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜ਼ਿੰਦਗੀ ਦੇ ਰੰਗ


ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ ,
ਸਾਰੀ ਤੇਥੋਂ ਵਾਰੀ ਜ਼ਿੰਦਗੀ !
ਟੁੱਟਣ ਜਦੋ ਪਹਾੜ ਗਮਾਂ ਦੇ ,
ਲੱਗੇ ਸਬ ਤੋਂ ਭਾਰੀ ਜ਼ਿੰਦਗੀ !
ਕਦੇ ਇਹ ਮੈਨੂ ਸਮੰਝ ਨਹੀ ਆਈ ,
ਹੈ ਮਿਠੀ ਯਾ ਕਰਾਰੀ ਜ਼ਿੰਦਗੀ !
ਮੁਸ਼ਕਿਲ ਭਾਵੇਂ ਇਹਦਾ ਪੈਡਾ,
ਲੱਗੇ ਫਿਰ ਬੀ ਪਿਆਰੀ ਜ਼ਿੰਦਗੀ !
ਮੂਰਖ ਲੋਕੀ ਭੰਡ ਦੇ ਆਏ ,
ਸੰਤਾ ਨੇ ਸਤਿਕਾਰੀ ਜ਼ਿੰਦਗੀ !
ਕ਼ਤਲ ਇਹ ਸੁਪਨੇ ਚਾ ਕਰ ਦੇਵੇ ,
ਹੈ ਬਹੁਤੀ ਹਤਿਆਰੀ ਜ਼ਿੰਦਗੀ !
ਹਸ਼ਰ ਓਹਦਾ ਬੀ ਬੁਰਾ ਹੀ ਹੋਇਆ ,
ਜਿਹਨੇ ਬੀ ਫਿਟਕਾਰੀ ਜ਼ਿੰਦਗੀ !
ਓਹਦੇ ਲੇਖੇ ਲਾ ਤੁਰ ਜਾਣਾ 
ਮੈਂ ਸਾਰੀ ਦੀ ਸਾਰੀ ਜ਼ਿੰਦਗੀ !
ਜਿਉਂਦੀ ਆਪਣੇ ਸਦਾ ਸਿੱਦਕ ਤੇ ,
ਪਰ ਮੌਤੋਂ ਹੈ ਹਾਰੀ ਜ਼ਿੰਦਗੀ !
ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ ..!!

ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ ,

ਸਾਰੀ ਤੇਥੋਂ ਵਾਰੀ ਜ਼ਿੰਦਗੀ !


ਟੁੱਟਣ ਜਦੋ ਪਹਾੜ ਗਮਾਂ ਦੇ ,

ਲੱਗੇ ਸਬ ਤੋਂ ਭਾਰੀ ਜ਼ਿੰਦਗੀ !


ਕਦੇ ਇਹ ਮੈਨੂ ਸਮੰਝ ਨਹੀ ਆਈ ,

ਹੈ ਮਿਠੀ ਯਾ ਕਰਾਰੀ ਜ਼ਿੰਦਗੀ !


ਮੁਸ਼ਕਿਲ ਭਾਵੇਂ ਇਹਦਾ ਪੈਡਾ,

ਲੱਗੇ ਫਿਰ ਬੀ ਪਿਆਰੀ ਜ਼ਿੰਦਗੀ !


ਮੂਰਖ ਲੋਕੀ ਭੰਡ ਦੇ ਆਏ ,

ਸੰਤਾ ਨੇ ਸਤਿਕਾਰੀ ਜ਼ਿੰਦਗੀ !


ਕ਼ਤਲ ਇਹ ਸੁਪਨੇ ਚਾ ਕਰ ਦੇਵੇ ,

ਹੈ ਬਹੁਤੀ ਹਤਿਆਰੀ ਜ਼ਿੰਦਗੀ !


ਹਸ਼ਰ ਓਹਦਾ ਬੀ ਬੁਰਾ ਹੀ ਹੋਇਆ ,

ਜਿਹਨੇ ਬੀ ਫਿਟਕਾਰੀ ਜ਼ਿੰਦਗੀ !


ਓਹਦੇ ਲੇਖੇ ਲਾ ਤੁਰ ਜਾਣਾ 

ਮੈਂ ਸਾਰੀ ਦੀ ਸਾਰੀ ਜ਼ਿੰਦਗੀ !


ਜਿਉਂਦੀ ਆਪਣੇ ਸਦਾ ਸਿੱਦਕ ਤੇ ,

ਪਰ ਮੌਤੋਂ ਹੈ ਹਾਰੀ ਜ਼ਿੰਦਗੀ !


ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ ..!!


ਪ੍ਰੀਤ ਖੋਖਰ 

 

04 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਜ਼ਿੰਦਗੀ ਦੇ ਰੰਗ

Rachna raahi zindagi de kujh rang aap jee naal share kite han.

umeed hai apna kimti waqt te views zaroor devonge .

 

04 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

 

 

ਕ਼ਤਲ ਇਹ ਸੁਪਨੇ ਚਾ ਕਰ ਦੇਵੇ ,

ਹੈ ਬਹੁਤੀ ਹਤਿਆਰੀ ਜ਼ਿੰਦਗੀ !

boht hi khoobsurat rachna.sach zindagi nu samjan layi sari umar lang jandi hai fer v eh ik bujarat bani rehndi hai.wonderful gurpreet ji

04 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਬਾਈ ਜੀ ਬਾ-ਕਮਾਲ ਕਿਰਤ ਹੈ ਜੀ ਇਹ - ਜ਼ਿੰਦਗੀ ਦੇ ਰੰਗ, ਫਲੇਵਰ, ਪਿਆਰ ਅਤੇ ਸਖਤ ਤੇਵਰ | ਕਿਧਰੇ ਇਨਸਾਨ ਨੂੰ ਜਿੱਤਾਂ ਦੁਆਉਂਦੀ ਅਤੇ ਆਖੀਰ ਵਿੱਚ ਖੁਦ ਮੌਤ ਹੱਥੋਂ ਹਾਰਦੀ ਦਰਸਾਈ ਹੈ |
ਮੇਰੇ ਲਈ ਬਹੁਤ ਖਾਸ ਕਲਾਤਮਕ ਸਤਰਾਂ ਨੇ -        
ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ,
ਸਾਰੀ ਤੇਥੋਂ ਵਾਰੀ ਜ਼ਿੰਦਗੀ !
ਟੁੱਟਣ ਜਦੋ ਪਹਾੜ ਗਮਾਂ ਦੇ ,
ਲੱਗੇ ਸਬ ਤੋਂ ਭਾਰੀ ਜ਼ਿੰਦਗੀ !

ਗੁਰਪ੍ਰੀਤ ਬਾਈ ਜੀ, ਬਾ-ਕਮਾਲ ਕਿਰਤ ਹੈ ਜੀ ਇਹ |

 

ਜ਼ਿੰਦਗੀ ਦੇ ਰੰਗ, ਫਲੇਵਰ, ਕੋਮਲ ਅਤੇ ਸਖਤ ਤੇਵਰ | ਕਿਧਰੇ ਇਨਸਾਨ ਨੂੰ ਜਿੱਤਾਂ ਦੁਆਉਂਦੀ ਅਤੇ ਆਖੀਰ ਵਿੱਚ ਖੁਦ ਮੌਤ ਹੱਥੋਂ ਹਾਰਦੀ ਦਰਸਾਈ ਹੈ | ਪੂਰੀ ਕਿਰਤ ਬਹੁਤ ਸੁੰਦਰ ਹੈ | 


ਪਰ ਮੇਰੇ ਲਈ ਬਹੁਤ ਖਾਸ ਕਲਾਤਮਕ ਸਤਰਾਂ ਨੇ -        

 

ਰੁਖਾਂ ਵਾਂਗ ਗੁਜ਼ਾਰੀ ਜ਼ਿੰਦਗੀ,

ਸਾਰੀ ਤੇਥੋਂ ਵਾਰੀ ਜ਼ਿੰਦਗੀ !

ਟੁੱਟਣ ਜਦੋ ਪਹਾੜ ਗਮਾਂ ਦੇ ,

ਲੱਗੇ ਸਬ ਤੋਂ ਭਾਰੀ ਜ਼ਿੰਦਗੀ !

 

ਸ਼ੇਅਰ ਕਰਨ ਲਈ ਧੰਨਵਾਦ |

 

04 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਿਆ ਬਾਤ ਹੈ ਗੁਰਪ੍ਰੀਤ ਬਾਈ ਜੀ, ੲਿਹ ਰਚਨਾ ਰੀਝਾਂ ਦਾ ਸ਼ਿੰਗਾਰ ਕਰ ਬੈਠੀ ੲਿਕ ਦੁਲਹਨ ਵਾਂਗ ਹੈ, ਜੋ ਆਉਣ ਵਾਲੀਆਂ ਔਕੜਾਂ ਤੇ ਖੁਸ਼ੀਆਂ ਤੋਂ ਵਾਕਿਫ ਹੈ ਤੇ ੳੁਸ ਦੁਲਹਨ ਨੂੰ ਤੁਸੀ ਜ਼ਿੰਦਗੀ ਨਾਂ ਦਿੱਤਾ ਹੈ,

ਬਾ ਕਮਾਲ ਰਚਨਾ ਜੀ, ਸ਼ੇਅਰ ਕਰਨ ਲਈ ਸ਼ੁਕਰੀਆ ਜੀ ।
04 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

marvalous creation,................

04 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

"zindagi ik safar hai suhana

yahan kal kya ho kisne jana"

es song di yaad aa gyi tuhadi nazam pad ke.

zindagi de ranga nal kagaz roopi canvas te bahut sohni tasveer bnayi hai .....

 

ਕ਼ਤਲ ਇਹ ਸੁਪਨੇ ਚਾ ਕਰ ਦੇਵੇ ,

ਹੈ ਬਹੁਤੀ ਹਤਿਆਰੀ ਜ਼ਿੰਦਗੀ !

 

bahut khoob likhya hai gurpreet g.....

thanx for sharing....

stay blessed

04 Mar 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਬਹੁਤ ਸੁੰਦਰ ਰਚਨਾ ਸਬਦਾਂ ਦੀ ਮਹਥਾਜ਼ ਨਹੀਨ ਹੈ.....ਕਾਵਿ ਰਚਨਾ ਦਾ ਸਿੰਗਾਰ ਨੇ ਅਜਿਹੀਆਂ ਰਚਨਾਵਾਂ
ਧੰਨਵਾਦ ਗੁਰਪ੍ਰੀਤ ਜੀਉਂਦੇ ਰਹੋ
05 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਸਾਰੇ ਹੀ ਪਾਠਕ ਦੋਸਤਾਂ ਦਾ ਦਿਲੋਂ ਧਨਬਾਦ ਜਿਹਨਾ ਆਪਣਾ ਕੀਮਤੀ
ਵਕ਼ਤ ਦੇ ਕੇ ਨਜ਼ਮ ਪੜੀ ਤੇ ਆਪਣੇ ਕੀਮਤੀ ਵਿਚਾਰ ਦਿਤੇ !
ਜੀਓ
05 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Ba kamal rachna veer g jo jindgi de ranga nu pesh kardi hai
05 Mar 2015

Reply