Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
zindghi :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
zindghi

ਜ਼ਿੰਦਗ਼ੀ ਚਾਰ ਦਿਹਾੜੀ
ਸਾਰੇ ਲੋਕੀਂ ਕਹਿੰਦੇ ਨੇ
ਅਸੀਂ ਤਾਂ ਜਗ ਦੇ ਉੱਤੇ
ਆਏ ਆਂ ਵਣਜਾਰੇ ।

ਮੇਰੀ ਮੇਰੀ ਕਰ ਕੇ
ਐਵੇਂ ਰਹਿੰਦੇ ਕੂਕਦੇ
ਪਲ ਵਿੱਚ ਛੱਡਣੇ ਪੈਦੇ
ਪਾਏ ਮਹਿਲ ਚੁਬਾਰੇ ।

ਉਡਦੇ ਭੌਰ ਨੂੰ ਆਖੇ
ਜਾਂਦੇ ਵੇਲੇ ਰੋਕ ਲੈ
ਕਿਸੇ ਤੋਂ ਮਿਲਦੇ ਨਹੀਉਂ
ਮਿਤਰਾ ਸਾਹ ਉਧਾਰੇ ।

ਜ਼ਿੰਦਗੀ ਜਿਉਣੀ ਐ ਤਾਂ
ਮਸਤੀ ਦੇ ਨਾਲ ਜੀ ਲੈ ਵੇ
ਇੱਕ ਨੂੰ ਖੁਸ਼ ਕਰ ਲੈ ਤੂੰ
ਖੁਸ਼ ਨਾ ਹੋਣੇ ਸਾਰੇ ।

ਪਤਾ ਨੀ ਕਦ ਤੁਰ ਜਾਣਾ
ਦੁਨੀਆਂ ਉਤੋਂ ਬੰਦਿਆ ਵੇ
ਰੱਖ ਸਮੇਟ ਕੇ ਹੁਣ ਤੂੰ
ਪਾ ਨਾ ਹੋਰ ਖਿਲਾਰੇ ।

ਭਲਾ ਦੀਨ ਦੁਨੀ ਦਾ
ਜੇ ਤੂੰ ਹੱਥੀਂ ਕਰ ਆਇਆ
ਆਪੇ ਲਾਏਗਾ ਬਾਬਾ
ਤੈਨੂੰ ਪਾਰ ਕਿਨਾਰੇ ।।
ਮਾਵੀ ।।

02 May 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bahut hi khoobsurat andaaz wich bahut hi kabile tareef vichaar likhe gaye haan is kavita rahin,..............very well written Maavi saab,...............duawaan,...........

02 May 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

bohat bohat dhanwaad sukhpal bro,

 

 

08 May 2020

ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੋਹਣਾ ਲਿਖਿਆ ਵੀਰ ❤️
11 May 2020

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
nice
30 May 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

bhut vadiya khubsurat ji......

07 Jul 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

dhanwaad ji

12 Jul 2020

Reply