|
|
|
|
|
|
Home > Communities > Anything goes here.. > Forum > messages |
|
|
|
|
|
|
ਜਿੰਦਗੀ |
ਜਿੰਦਗੀ ਬਸ ਬਣ ਕੇ ਰਹਿ ਗਈ ਹੈ ... ਉਮਰ ਜਿੱਡਾ ਖ਼ੁਸ਼ਨੁਮਾ ਪੰਧ .... ਸਵੇਰ ਤੋਂ ਰਾਤ ਤੱਕ ... ਤੇ ਰਾਤ ਤੋਂ ਸਵੇਰ ਤੱਕ .. ਟੁੱਟਦਾ ਹੀ ਨਹੀਂ ਕਿਤੇ .... ਸੋਚਾਂ ਦਾ ਅੰਤਹੀਣ ਸਿਲਸਿਲਾ .... ਜਪੁਜੀ ਸਾਹਿਬ ਦੇ ਨਾਲ ਸ਼ੁਰੂ .. ਤੇ ਕੀਰਤਨ ਸੋਹਿਲੇ ਨਾਲ ਖਤਮ ਹੋਣ ਵਾਲੇ ਮੇਰੇ ਦਿਨ .. ਕਿਧਰੇ ਗੁਆਚ ਗਏ ਹਨ... ਮੇਰੇ ਵੇਖਦਿਆਂ-ਵੇਖਦਿਆਂ ... ਹੁਣ ਤਾਂ ਬਸ ਅਜੀਬ ਜਿਹਾ ਵਕ਼ਤ ਹੈ ... ਦੁਚਿੱਤੀ ਤੇ ਸਮਝ ਦਾ ਸੁਮੇਲ... ਫੇਸਬੁਕ ਤੋਂ ਸ਼ੁਰੂ ਹੋ ਕੇ ... ਕੁਵੇਲੇ ਦੀਆਂ ਨੀਂਦਾਂ ਤੱਕ ... ਬੜਾ ਪੈਂਡਾ ਤਹਿ ਹੋ ਚੁੱਕਾ ਹੈ ... ਪਰ ਹੈ ਇਹ ਸਫਰ ਬਸ ਉਂਨਾ ਹੀ ... ਜਿੰਨਾ ਪਿਆਸੇ ਤੇ ਮ੍ਰਿਗ-ਤ੍ਰਿਸ਼ਨਾ ਵਿਚਲਾ ਫਾਸਲਾ ... ਜਿਸ ਦਾ ਅੰਤ ਯਾਤਰਾ ਦੇ ਆਰੰਭ ਤੋਂ ... ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ... ਲਿਖਣ ਬੈਠੋ ਤਾਂ ਨਹੀਂ ਸੁਝਦਾ ਕੁਝ... ਐਸਾ ਪਹਿਲਾਂ ਤਾਂ ਕਦੀ ਨਹੀਂ ਸੀ ਹੋਇਆ ... ਦਿਖਦਾ ਨਹੀਂ ਹੁਣ ਸੜਕ ਤੇ .. ਸੂਰਜ ਦਾ ਪਹਿਲਾਂ ਵਾਲਾ ਤੇਜ ... ਕੋਈ ਸਾਥ ਐਸਾ ਬੱਦਲ ਬਣ .. ਮੇਰੀਆਂ ਰਾਹਾਂ ਤੇ ਛਾਇਆ ਹੈ ... ਕੋਸ਼ਿਸ਼ ਤਾਂ ਬਹੁਤ ਕੀਤੀ ਹੈ ... ਖੁਦ ਨੂੰ ਦਿਲਾਸਾ ਵੀ ਦਿੱਤਾ ਹੈ ... ਕਿ ਹਾਂ ਸਭ ਠੀਕ ਹੈ ... ਪਰ ਕਦੀ-ਕਦੀ ਫੇਰ ਵੀ... ਐਵੇਂ ਭਰ ਆਉਂਦੀ ਹੈ ਅਖ ... ਸੋਚ ਕੇ ਕਿ ਕਾਸ਼ .... ਮੇਰੀ ਵਜਾਹ ਨਾਲ ਆਈ ਮੁਸਕਾਨ ... ਸਦੀਵੀ ਉਮਰ ਦਾ ਵਰ ਲਈ ਕੇ ਜੰਮਦੀ...
|
|
02 Feb 2011
|
|
|
|
marvellous!!! |
main taan bass.....kite hor hi gwach gyi parh ke.....really good work kuknus jee..
juz keep writing n sharing...
god bless!
|
|
02 Feb 2011
|
|
|
|
bilkul sahi likhya tusi... jad es tarh hon lag jave ta es nu absurdvaad aakhde ne..
|
|
02 Feb 2011
|
|
|
|
|
|
wah ji wah .....kmaal di likht .......hrjinder hona ne sach kiha e ..........guaach janda banda prhda parhda .........thanx for sharing
|
|
03 Feb 2011
|
|
|
kithe c tusi kuknus g enni der.........pehla kyu nee mille.....kyaaa likhde ho bai........ |
effecting the masses here.........gr8 going ahead........aatma tripat ho gayi aah padke.....hath jod ke benti aa g likhde raho te share krde raho plzzzzz
|
|
07 Feb 2011
|
|
|
|
|
wow.....wow....
how come i missed it....
bahut hee wadhiya .... u always live up to our expectations.... great one...!!
|
|
14 Feb 2011
|
|
|
|
tuhadi rachna di tareef lai mere kol hamesha shabdan di kami rahegi ........
|
|
15 Feb 2011
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|