Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਗੀ ਦਾ ਸਰਮਾਈਆ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
ਜਿੰਦਗੀ ਦਾ ਸਰਮਾਈਆ

ਜੋ ਵੀ ਪਲ ਮੈ ਤੇਰੀ ਯਾਦ ਚ ਬਿਤਾਂ ਰਿਹਾਂ ਹਾਂ,ਸੱਚ ਜਾਣੀ ਜਿੰਦਗੀ ਦਾ ਸਰਮਾਇਆ ਬਣਾ ਰਿਹਾਂ ਹਾਂ.ਕਿਵੇ ਮੜਾਂ ਦੋਸ ਕੇ ਧੋਖਾ ਤੁੰ ਕਿਤਾ ਏ. ਤੇਰੇ ਹਥੋ ਹੋਇਆ ਬਰਬਾਦ ਮੈਨੂੰ ਇਹੋ ਚਾਹ ਰਿਹਾ.ਹੋ ਸਕਦਾ ਹੈ ਮੋਤ ਮਗਰੋ ਚੇਤਾ ਤੇਰਾ ਨਾ ਆਵੇ.ਮੁਮਕਿਨ ਨਹੀ ਹੈ ਜਦ ਤੱਕ ਸੀਨੇ ਇੱਕ ਵੀ ਸਾਹ ਨਾ ਰਿਹਾ.ਇਸਕੇ ਦੀ ਇਸ ਅੱਗ ਨੂੰ ਸਦਾ ਮਘਦੀ ਰਖਣੇ ਲਈ.ਲੱਕੜਾ ਦੀ ਥਾਂ ਮੈ ਆਪਣੀਆ ਹੱਡੀਆ ਲਾ ਰੀਹਾ ਹਾਂ.ਰਾਖ ਹੋ ਕੇ ਹੀ ਖਬਰੈ ਤੇਰੇ ਪੈਰਾਂ ਦੀ ਛੋਹ ਮਿਲੇ.ਏਸ ਆਸ ਚ ਖੁਦ ਨੁੰ ਮਿੱਟੀ ਚ ਮਿਲਾ ਰਿਹਾ ਹਾ.ਕਿਸੇ ਦਿਨ ਯਾਦ ਤੈਨੂੰ ਸਾਇਦ ਮੇਰੀ ਵੀ ਆਵੇਗੀ.ਐਸੇ ਸੁਪਨਿਆ ਚ ਜਿਉਣ ਦੀ ਆਦਤ ਮੈ ਪਾ ਰਿਹਾ ਹਾਂ.ਤੁੰ 'ਦਵਿਦਰ' ਦੀ ਮੰਜਿਲ ਤੇ ਤੁੰ ਹੀ ਹਿੰਮਤ ਹੈ.ਕੋਈ ਖਬਰ ਨਹੀ ਸਾਥੀਕਿਸੇ ਤੋ ਕੈਸਾ ਰਾਹ ਰਿਹਾ....................

06 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਿੰਦਗੀ ਦਾ ਸਰਮਾਇਆ
ਜੋ ਵੀ ਪਲ ਮੈ ਤੇਰੀ ਯਾਦ ਚ ਬਿਤਾਂ ਰਿਹਾਂ ਹਾਂ,

ਸੱਚ ਜਾਣੀ ਜਿੰਦਗੀ ਦਾ ਸਰਮਾਇਆ ਬਣਾ ਰਿਹਾਂ ਹਾਂ.

ਕਿਵੇ ਮੜਾਂ ਦੋਸ ਕੇ ਧੋਖਾ ਤੁੰ ਕਿਤਾ ਏ.

ਤੇਰੇ ਹਥੋ ਹੋਇਆ ਬਰਬਾਦ ਮੈਨੂੰ ਇਹੋ ਚਾਹ ਰਿਹਾ.

ਹੋ ਸਕਦਾ ਹੈ ਮੋਤ ਮਗਰੋ ਚੇਤਾ ਤੇਰਾ ਨਾ ਆਵੇ.

ਮੁਮਕਿਨ ਨਹੀ ਹੈ ਜਦ ਤੱਕ ਸੀਨੇ ਇੱਕ ਵੀ ਸਾਹ ਨਾ ਰਿਹਾ.

ਇਸਕੇ ਦੀ ਇਸ ਅੱਗ ਨੂੰ ਸਦਾ ਮਘਦੀ ਰਖਣੇ ਲਈ.

ਲੱਕੜਾ ਦੀ ਥਾਂ ਮੈ ਆਪਣੀਆ ਹੱਡੀਆ ਲਾ ਰਿਹਾ ਹਾਂ.

ਰਾਖ ਹੋ ਕੇ ਹੀ ਖਬਰੈ ਤੇਰੇ ਪੈਰਾਂ ਦੀ ਛੋਹ ਮਿਲੇ.

ਏਸ ਆਸ ਚ ਖੁਦ ਨੁੰ ਮਿੱਟੀ ਚ ਮਿਲਾ ਰਿਹਾ ਹਾ.

ਕਿਸੇ ਦਿਨ ਯਾਦ ਤੈਨੂੰ ਸਾਇਦ ਮੇਰੀ ਵੀ ਆਵੇਗੀ.

ਐਸੇ ਸੁਪਨਿਆ ਚ ਜਿਉਣ ਦੀ ਆਦਤ ਮੈ ਪਾ ਰਿਹਾ ਹਾਂ.

ਤੁੰ 'ਦਵਿਦਰ' ਦੀ ਮੰਜਿਲ ਤੇ ਤੁੰ ਹੀ ਹਿੰਮਤ ਹੈ.

ਕੋਈ ਖਬਰ ਨਹੀ ਸਾਥੀਕਿਸੇ ਤੋ ਕੈਸਾ ਰਾਹ ਰਿਹਾ....................

06 Aug 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice one Balwinder....thnx 4 sharing


Bittu 22 g Edit karan layi tuhada v shukriya....

06 Aug 2012

aammy a
aammy
Posts: 137
Gender: Female
Joined: 18/Apr/2012
Location: ludhiana
View All Topics by aammy
View All Posts by aammy
 

keep it up balwinderparty0026

09 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

(जिन्दगी बस एक पल की मोहताज़
नहीं होती बस वक़्त उसे मोहताज
बना
देता ह...

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਇਕ ਕੁ੍ੜੀ ਅਕਸਰ ਮੈਨੂੰ ਪੁਛਦੀ ਸੀ, 
ਤੁਸੀ ਮੈਨੂੰ ਐਨਾ ਪਿਆਰ ਕਿਓ ਕਰਦੇ ਓ,
ਕੋਈ ਓਸ ਝੱਲੀ ਨੂੰ ਜਾ ਕੇ ਕਹੇ ਕਿ,
ਆਪਣੀ ਜਿੰਦਗੀ ਨਾਲ ਕਿਸ ਨੂੰ ਪਿਆਰ ਨੀ ਹੁੰਦਾ।

30 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਲੇਖਾਂ  ਵਿਚ  ਵਿਛੋੜੇ  ਰਹ  ਗਏ ,ਹੰਜੂ  ਰੋ -ਰੋ  ਥੋੜੇ  ਰਹ  ਗਏ , ਇਕ  ਨਾਸੁਨੀ  ਓਹਨੇ  ਮੇਰੀ , ਹਥ  ਵੀ  ਮੇਰੇ  ਜੋੜੇ  ਰਹ  ਗਏ ,ਹੁਣ   ਤਾਂ   ਆ  ਕੇ  ਮਿਲ  ਲੈ  ਸੱਜਣਾ ,ਜ਼ਿੰਦਗੀ  ਦੇ  ਦਿਨ ਥੋੜੇ  ਰਹ  ਗਏ … —

25 Sep 2012

Reply