|
|
|
|
|
|
Home > Communities > Anything goes here.. > Forum > messages |
|
|
|
|
|
ਜ਼ਿਦਗੀ ਚ ਜਹਰ |
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ. ਕੱਲੀ ਨੂੰ ਨਾਂ ਮਾ ਮੈਨੂੰ ਜਾਣ ਨੀ ਦਿੱਤਾ ਮੇਲੇ . ਵਿੱਚ ਪਰਦੇਸ ਕਾਤੋ ਕੱਲੀ ਤੋਰਤਾ.. ਮਾਫ ਕਰੀ ਬਾਪੁ ਮੈਨੂੰ ਜੇ ਮੈ ਸੱਚ ਬੋਲ ਤਾ.. ਧੱਨਵਾਦ ਊੱਚੀ ਤੂੰ ਦਵਾਈ ਸਿੱਖੀਆ.. ਪਰ ਸਾਰੀ ਖੂਹ ਮੇਰੀ ਪਾਈ ਵਿਦੀਆ .. ਦਸਵੀ ਜਮਾਤ ਫੇਲ ਮੇਰਾ ਘਰ ਵਾਲਾ.. ਫੁੱਲ ਮੈ ਗੂਲਾਬ ਦਾ ਕੰਡਿਆ 'ਚ' ਰੋਲਤਾ.. ਮਾਫ ਕਰੀ ਬਾਪੂ ਮੈਨੂੰ ਜਾ ਮੈ ਸੱਚ ਬੋਲਤਾ.. ਬਾਪੂ ਤੇਰੇ ਪੂੱਤਾ ਨੂੰ ਸੀ ਸੋਕ ਬਾਹਰ ਜਾਣ ਦਾ.. ਸਾਰੀ ਨੇ ਰਲ ਮੈਨੂੰ ਸੂਲੀ ਚਾੜ ਤਾ.. ਭਾਵੇ ਤੇਰਾ ਸਾਰਾ ਹੀ ਟੱਬਰ ਆ ਗਿਆ ਕਨੇਡਾ .. ਪਰ ਮੇਰੀ ਜਿੰਦਗੀ 'ਚ' ਜਹਿਰ ਘੋਲ ਤਾ .. ਮਾਫ ਕਰੀ ਬਾਪੂ ਮੈਨੂੰ ਜੇ ਮੈ ਸੱਚ
|
|
11 Aug 2012
|
|
|
|
ਜ਼ਿਦਗੀ 'ਚ ਜਹਿਰ
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ.
ਕੱਲੀ ਨੂੰ ਨਾਂ ਮਾ ਮੈਨੂੰ ਜਾਣ ਨੀ ਦਿੱਤਾ ....ਮੇਲੇ .
ਵਿੱਚ ਪਰਦੇਸਾਂ ਕਾਹਤੋ ਕੱਲੀ ਤੋਰਤਾ..
ਮਾਫ ਕਰੀ ਬਾਪੁ ਮੈਨੂੰ, ਜੇ ਮੈ ਸੱਚ ਬੋਲ ਤਾ..
ਧੰਨਵਾਦ ਊੱਚੀ ਤੂੰ ਦਵਾਈ ਵਿੱਦਿਆ ..
ਪਰ ਸਾਰੀ ਖੂਹ ਮੇਰੀ ਪਾਈ ਸਿਖਿਆ .. ਦਸਵੀ ਜਮਾਤ ਫੇਲ ਮੇਰਾ ਘਰ ਵਾਲਾ.. ਫੁੱਲ ਮੈ ਗੁਲਾਬ ਦਾ ਕੰਡਿਆ 'ਚ' ਰੋਲਤਾ..
ਮਾਫ ਕਰੀ ਬਾਪੂ ਮੈਨੂੰ ਜਾ ਮੈ ਸੱਚ ਬੋਲਤਾ..
ਵੀਰਾਂ ਨੂੰ ਸੀ ਮੇਰੇ ਸ਼ੌਕ ਬਾਹਰ ਜਾਣ ਦਾ.. ਸਾਰੀਆਂ ਨੇ ਰਲ ਮੈਨੂੰ ਸੂਲੀ ਚਾੜ ਤਾ..
ਭਾਵੇਂ ਸਾਰਾ ਟੱਬਰ ਕਨੇਡਾ ਆ ਗਿਆ .
ਪਰ ਮੇਰੀ ਜਿੰਦਗੀ 'ਚ ਜਹਿਰ ਘੋਲ ਤਾ ..
ਮਾਫ ਕਰੀ ਬਾਪੂ ਮੈਨੂੰ ਜੇ ਮੈ ਸੱਚ ਬੋਲਤਾ .....|
ਜ਼ਿਦਗੀ 'ਚ ਜਹਿਰ
ਕੱਲੀ ਨੂੰ ਨਾਂ ਬਾਪੂ ਮੈਨੂੰ ਜਾਣ ਦਿੱਤਾ.
ਕੱਲੀ ਨੂੰ ਨਾਂ ਮਾ ਮੈਨੂੰ ਜਾਣ ਨੀ ਦਿੱਤਾ ....ਮੇਲੇ .
ਵਿੱਚ ਪਰਦੇਸਾਂ ਕਾਹਤੋ ਕੱਲੀ ਤੋਰਤਾ..
ਮਾਫ ਕਰੀ ਬਾਪੂ ਮੈਨੂੰ, ਜੇ ਮੈ ਸੱਚ ਬੋਲ ਤਾ..
ਧੰਨਵਾਦ ਊੱਚੀ ਤੂੰ ਦਵਾਈ ਵਿੱਦਿਆ ..
ਪਰ ਸਾਰੀ ਖੂਹ ਮੇਰੀ ਪਾਈ ਸਿਖਿਆ ..
ਦਸਵੀ ਜਮਾਤ ਫੇਲ ਮੇਰਾ ਘਰ ਵਾਲਾ..
ਫੁੱਲ ਮੈ ਗੁਲਾਬ ਦਾ ਕੰਡਿਆ 'ਚ' ਰੋਲਤਾ..
ਮਾਫ ਕਰੀ ਬਾਪੂ ਮੈਨੂੰ, ਜਾ ਮੈ ਸੱਚ ਬੋਲਤਾ..
ਵੀਰਾਂ ਨੂੰ ਸੀ ਮੇਰੇ ਸ਼ੌਕ ਬਾਹਰ ਜਾਣ ਦਾ..
ਸਾਰੀਆਂ ਨੇ ਰਲ ਮੈਨੂੰ ਸੂਲੀ ਚਾੜ ਤਾ..
ਭਾਵੇਂ ਸਾਰਾ ਟੱਬਰ ਕਨੇਡਾ ਆ ਗਿਆ .
ਪਰ ਮੇਰੀ ਜਿੰਦਗੀ 'ਚ ਜਹਿਰ ਘੋਲ ਤਾ ..
ਮਾਫ ਕਰੀ ਬਾਪੂ ਮੈਨੂੰ ਜੇ ਮੈ ਸੱਚ ਬੋਲਤਾ .....|
|
|
12 Aug 2012
|
|
|
|
nycc......balwinder ji......
thnx......jass ji........
|
|
14 Aug 2012
|
|
|
sada punjab |
ਨਾ ਕਰਾਓ ਯਾਦ ਮੈਨੂੰ ਬੇਵਫਾਈ ਯਾਰ ਦੀ,* ਹੋਲੀ ਹੋਲੀ ਸੇਹ ਰਿਹਾ ਹਾ, ਮੈਂ ਜੁਦਾਈ ਯਾਰ ਦੀ,* ਪਿਆਰ ਮੇਰੇ ਨੂੰ ਉਸ ਨੇ ਥਾਂ ਥਾਂ ਤੇ ਜਾ ਕੇ ਭੰਡਿਆ,* ਜਦੋਂ ਕੇ ਮੈਂ ਹਰ ਥਾਂ ਤੇ ਇੱਜ਼ਤ ਬਣਾਈ ਯਾਰ ਦੀ,* ਜ਼ਖ਼ਮ ਆਪਣੇ ਸਾਂਭ ਕੇ ਸੀਨੇ ਚ ਰਖੇ ਮੈਂ ਸ੍ਦਾ,* ਕੌਣ ਕਿਹੰਦਾ ਯਾਦ ਦਿਲ ਚੋਂ ਮੈਂ ਭੁਲਾਈ ਯਾਰ ਦੀ,* ਗੈਰਾ ਨੂੰ ਰੱਜ ਕੇ ਪਿਲਾਈ ਮੈਨੂੰ ਘੁੱਟ ਦਿੱਤੀ ਨਹੀ,* ਇੱਕ ਨਹੀ ਸੌ ਵਾਰ ਮੈਂ ਨਿਯਤ ਅਜ਼ਮਾਈ ਯਾਰ ਦੀ,* ਜ਼ੁਲਮ ਦੁਨਿਆ ਦੇ ਤਾਂ ਸਾਰੇ ਸਾਨੂੰ ਭੁੱਲ ਗਏ,* ਪਰ ਨਹੀ ਭੁੱਲੀ ਅਸਾ ਨੂੰ,ਬੇਵਫਾਈ ਯਾਰ ਦੀ, ਤੜਫਾ ਲੈ ਜਿਨਾਂ ਅੱਜ ਤੂੰ ਤੜਫਾਉਣਾ ਕੱਲ ਨੂੰ ਤੂੰ ਆਪ ਆਕੇ ਮੇਰੀ ਕਬਰ ਤੇ ਕਹਿੰਗੀ "stupid i miss u...
|
|
01 Sep 2012
|
|
|
sada punjab |
ਇਹ ਲੋਲੀ ਪੋਪ ਅਜਾਦੀ ਦਾ ਇਹਨੂੰ ਚੁਸੀ ਜਾ ਇਹਨੂੰ ਚੱਬੀ ਜਾ, ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਬੀ ਜਾ, ਇਹ ਲੋਲੀ ਪੋਪ ਅਜਾਦੀ ਦਾ ਇਹਨੂੰ ਚੁਸੀ ਜਾ ਇਹਨੂੰ ਚੱਬੀ ਜਾ,........................੨ ਜੇ ਰਹਿਣਾ ਸੰਸਾਰ ਚ ਬੀਬਾ ਲਗਿਆ ਰਹਿ ਕਤਾਰ ਚ ਬੀਬਾ, ਆਪ ਕਰੌੜਾ ਵਿੱਚ ਵਿੱਕ ਗਏ ਤੈਨੂੰ ਲੈਣ ਹਜਾਰ ਚ ਬੀਬਾ, ਇੱਕ ਵੋਟ ਦੀ ਕੀਮਤ ਕੀ ਐ ਏਨੇ ਵੱਡੇ ਬਜਾਰ ਚ ਬੀਬਾ, ਤੇਰੇ ਜੋਗਾ ਕੀ ਬਚਣਾ ਏ ਐਵੇ ਨਾ ਮੂੰਹ ਅੱਡੀ ਜਾ, ਇਹ ਲੋਲੀ ਪੋਪ ਅਜਾਦੀ ਦਾ ਇਹਨੂੰ ਚੁਸੀ ਜਾ ਇਹਨੂੰ ਚੱਬੀ ਜਾ, ਇਹ ਗਣਤੰਤਰ ਦੀ ਹੱਡੀ ਆ ਇਹਦੇ ਤੇ ਮਾਸ ਨਾ ਲੱਬੀ ਜਾ, ਇਹ ਲੋਲੀ ਪੋਪ ਅਜਾਦੀ ਦਾ ਇਹਨੂੰ ਚੁਸੀ ਜਾ ਇਹਨੂੰ ਚੱਬੀ ਜਾ,.........
|
|
01 Sep 2012
|
|
|
|
|
sada punjab |
ਦਿਲ ਰਾਜੀ ਹੋਵੇ ਤਾ ਦੱਸ ਦੇਵੀ ,,,, ਮਜਬੂਰ ਤੈਨੂੰ ਅਸੀਂ ਕਰਦੇ ਨਹੀਂ,
ਦੁਨੀਆ ਤੇ ਯਾਰ ਹੋਰ ਬੜੇ, ਪਰ ਅਸੀਂ ਕਿਸੇ ਤੇ ਮਰਦੇ ਨਹੀਂ,
ਇਹ ਜਨਮ ਅਸੀਂ ਤੇਰੇ ਨਾਂ ਲਾ ਦਿਤਾ, ਤੈਨੂੰ ਅਗਲੇ ਜਨਮ 'ਚ ਤੰਗ ਅਸੀ ਕਰਦੇ ਨਹੀਂ
|
|
24 Sep 2012
|
|
|
|
|
|
|
|
|
|
|
|
|
|