Anything goes here..
 View Forum
 Create New Topic
 Search in Forums
  Home > Communities > Anything goes here.. > Forum > messages
balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
dil da dard

ਦਰਦ ਦਿਲ ਵਾਲਾ ਦਿਲ ਵਿਚ ਛੁਪਾ ਨਾ ਸਕੇ......
ਲੱਖ ਚਹੁਣ ਤੇ ਵੀ ਉਸ ਨੂੰ ਭੁਲਾ ਨਾ ਸਕੇ......
ਮੰਜਿਲ ਉਹਦੀ ਸੀ ਕੋਈ ਹੋਰ
ਏ ਗੱਲ ਦਿਲ ਨੂੰ ਸਮਝਾ ਨਾ ਸਕੇ......
ਦਿਲ ਨੇ ਵਰਿੰਦਰ ਨੂੰ ਮਜਬੂਰ ਕੀਤਾ
ਤਾਹੀਓ ਨੈਣਾ ਤੇ ਜੋਰ ਚਲਾ ਨਾ ਸਕੇ......
ਉਹਨਾ ਨੇ ਸ਼ਇਦ ਸਾਨੂੰ ਕਦੇ ਚਾਹਿਆ ਹੀ ਨਹੀ
ਤੇ ਆਸੀ ਉਸ ਤੋ ਬਿਨਾ ਕਿਸੇ ਹੋਰ ਨੂੰ ਚਾਹ ਨਾ ਸਕੇ...

11 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
dil da dard

ਦਿਲ ਦੇ ਰਿਸ਼ਤੇ ਟੁੱਟਦੇ ਡੂੰਗੇ ਜਖ਼ਮ ਲਗਾ ਜਾਂਦੇ
ਪੀੜ ਸਹਿਣਂ ਦੀ ਆਦਤ ਹੋਲ਼ੀ ਹੋਲ਼ੀ ਪੈਂਦੀ ਏ
ਤੱਕਣਾਂ ਛੁਡਿਆ ਤੇਨੂੰ ਵੇਖੀਂ ਭੁੱਲ ਵੀ ਜਾਂਵਾਂਗੇ
ਜਾਨ਼ ਨਿੱਕਲਦੀ ਆਖ਼ਰ ਥੋੜਾ ਚ਼ਿਰ ਤਾਂ ਲਾਉਂਦੀ ਏ.

11 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc......tfs.......

14 Aug 2012

Manpreet Nangal
Manpreet
Posts: 186
Gender: Male
Joined: 08/Aug/2012
Location: amritsar
View All Topics by Manpreet
View All Posts by Manpreet
 
dil ka dard

Ajeeb rishta raha kuch is tarah apno se,
Na nafrat ki waja mili na mohabbat ka sila.

20 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਮੇਰੇ ਜੁਰਮ ਦਾ ਰੱਬ ਐਸਾ ਫੈਂਸਲਾ ਸੁਨਾਵੇ
ਮੈਂ ਹੋਵਾਂ ਅਖਰੀ ਸਾਹਾਂ ਤੇ ਉਹ ਮਿਲਣ ਮੈਨੂੰ ਆਵੇ
ਮੇਰੇ ਸੀਨੇ ਉਤੇ ਹੋਣ ਜ਼ਖਮ ਹਜਾਰਾਂ
ਮੇਰਾ ਦੇਖ ਦੇਖ ਹਾਲ ਉਹਦੀ ਅੱਖ ਭਰ ਆਵੇ
ਮੈਂਨੂੰ ਬੁਕਲ 'ਚ ਲੈ ਕੇ ਉਹੋ ਭੁਬਾਂ ਮਾਰ ਰੋਵੇ
ਬਸ ਅੱਜ ਮੇਰੇ ਉਤੇ ਐਨਾ ਹੱਕ ਉਹ ਜਤਾਵੇ
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘ ਜੇ ਉਮਰ
ਮੇਰਾ ਆਖਰੀ ਉਹ ਸਾਹ ਐਨਾਂ ਲੰਬਾ ਹੋ ਜਾਵੇ

29 Aug 2012

balwinder kaur
balwinder
Posts: 164
Gender: Female
Joined: 03/Jun/2012
Location: nangel
View All Topics by balwinder
View All Posts by balwinder
 
sada punjab

ਕਦੋ ਤੱਕ ਓਹ ਮੇਰੇ ਪਿਆਰ ਤੌ ਇਨਕਾਰ ਕਰੇਗੀ,,,
ਆਪੇ ਟੁੱਟ ਕੇ ਇੱਕ ਦਿਨ ਮੈਨੂੰ ਪਿਆਰ ਕਰੇਗੀ,,,
ਇੰਨਾ ਸਾੜ ਦੇਵਾਂਗਾ ਓਹਨੂੰ ਆਪਣੇ ਪਿਆਰ ਦੀ ਅੱਗ
ਵਿੱਚ,,,
ਕੇ ਇਜ਼ਹਾਰ ਓਹ ਆਪਣੇ ਆਪ ਸ਼ਰੇਆਮ ਕਰੇਗੀ,,, — .. .


31 Aug 2012

Reply