Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਜ਼ਰਾ ਫ਼ਰਕ ਨਹੀਂ

ਜ਼ਰਾ ਫ਼ਰਕ ਨਹੀਂ


ਜ਼ੁਲਫ਼ ਤੇ ਜ਼ੁਲਮ 'ਚ
ਜ਼ਰਾ ਫ਼ਰਕ ਨਹੀਂ
ਪਥਰ ਤੇ ਸਨਮ 'ਚ
ਜ਼ਰਾ ਫ਼ਰਕ ਨਹੀਂ

 
ਮੈਨੂੰ ਤਾਂ ਹੁਣ ਜੀਣ ਤੋਂ
ਡਰ ਲਗ ਰਿਹੈ
ਕਜ਼ਾ ਤੇ ਤੇਰੇ ਗਮ 'ਚ
ਜ਼ਰਾ ਫ਼ਰਕ ਨਹੀਂ


ਏਸੇ ਲਈ ਮੈਂ
ਮਾਰੂਥਲਾਂ 'ਚ ਭਟਕਣਾਂ
ਮੰਜਲ ਤੇ ਕਦਮ 'ਚ
ਜ਼ਰਾ ਫ਼ਰਕ ਨਹੀਂ


ਹੋ ਗਿਆ ਹੈ ਐਸਾ
ਕੁਝ ਮਜਾਜ਼ ਇਸ਼ਕ ਦਾ
ਦਿਲ ਤੇ ਜਖ੍ਮ 'ਚ
ਜ਼ਰਾ ਫ਼ਰਕ ਨਹੀਂ


ਅਜੇ ਵੀ ਮੈਂ
ਇਹ ਸਮਝ ਰਿਹਾਂ ਦੋਸਤਾ
ਤੇਰੇ ਤੇ ਹਮਦਮ 'ਚ
ਜ਼ਰਾ ਫ਼ਰਕ ਨਹੀਂ

16 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

its too amazing veer .........likhde raho ....

16 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt job veer g


tfs,,,,,jionde vasde raho ,,,,,,,,

16 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Iqball Jee bahut vadhia likhde ho tusin...share karan layi bahut bahut SHUKRIYA

17 Nov 2010

Reply