ਲਿਹਾਜ਼ੀ ਕਹਿੰਦੇ ਬਰਾੜਾ ਤੂੰ ਵੀ ਗਾਣਾ ਗਾ ਦੇ ਉਏਯੂ-ਟਿਊਬ 'ਤੇ ਪਾ ਦੇ ਉਏ |ਲੱਗਜੇ ਸਿਰਾ ਐਸਾ ਮੁੱਖੜਾ ਬਣਾ ਦੇ ਉਏਸਭ ਨੂੰ ਸੁਣਾ ਦੇ ਉਏ |ਚੰਡੀਗੜ,ਕੁੜੀਆਂ ਜਾਂ ਯਾਰਾਂ 'ਤੇ ਟਿਕਾ ਦੇ ਉਏ... ਗੱਲ ਜੀ ਬਣਾ ਦੇ ਉਏ |ਬਹੁਤੇ ਨਹੀਂ ਯਾਰਾ ਥੋੜੇ ਜੇਹੇ ਸਾਜ਼ ਵਜਾ ਦੇ ਉਏਅਲਹਿਦੀ ਤਰਜ਼ ਬਣਾ ਦੇ ਉਏ |ਯਾਰਾਂ ਦੀਆਂ ਤਸਵੀਰਾਂ ਨਾਲ ਵੀਡੀਓ ਸਜਾ ਦੇ ਉਏਨਜ਼ਾਰਾ ਜਾ ਲਿਆ ਦੇ ਉਏ | -ਬਿੱਟੂ ਬਰਾੜ
Good One !!
bahut wadhiya bai ji.....