|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੋਈ ਕਰੇ ਤੋ ਕਹਾਂ ਤਕ ਕਰੇ ਮਸੀਹਾਈ,
ਕੇ ਏਕ ਜ਼ਖ਼ਮ ਭਰੇ ਦੂਸਰਾ ਦੁਹਾਯੀ ਦੇ
ਕੋਈ ਕਰੇ ਤੋ ਕਹਾਂ ਤਕ ਕਰੇ ਮਸੀਹਾਈ,
ਕੇ ਏਕ ਜ਼ਖ਼ਮ ਭਰੇ ਦੂਸਰਾ ਦੁਹਾਯੀ ਦੇ
|
|
19 May 2017
|
|
|
|
|
ਬੇਹਿੱਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
ਬੇਹਿੱਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ
|
|
19 May 2017
|
|
|
|
|
ਸਾਨੂੰ ਲਾਲਚ ਦੇਕੇ ਜੱਨਤ ਦਾ ਕਿਉਂ ਸੱਜਦੇ ਰੋਜ਼ ਕਰਾਓੰਨਾ ਏ
ਜਿਥੋਂ ਪਹਿਲਾਂ ਸਾਨੂੰ ਕੱਡਿਆ ਏ ਕਿਉਂ ਓਥੇ ਫੇਰ ਬੁਲਾਓਨਾ ਏ
ਸਾਨੂੰ ਲਾਲਚ ਦੇਕੇ ਜੱਨਤ ਦਾ ਕਿਉਂ ਸੱਜਦੇ ਰੋਜ਼ ਕਰਾਓੰਨਾ ਏ
ਜਿਥੋਂ ਪਹਿਲਾਂ ਸਾਨੂੰ ਕੱਡਿਆ ਏ ਕਿਉਂ ਓਥੇ ਫੇਰ ਬੁਲਾਓਨਾ ਏ
|
|
20 May 2017
|
|
|
|
|
ਜਿਵੇ ਉਡੀਕ ਹੀ ਰਿਆ ਸੀ ਜਾਣ ਵਾਲਾ
ਮੈਂ ਕਿਆ ਚਲਾ ਜਾ ਤੇ ਉਹ ਚਲਾ ਗਿਆ
ਜਿਵੇ ਉਡੀਕ ਹੀ ਰਿਆ ਸੀ ਜਾਣ ਵਾਲਾ
ਮੈਂ ਕਿਆ ਚਲਾ ਜਾ ਤੇ ਉਹ ਚਲਾ ਗਿਆ
|
|
20 May 2017
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|