|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Chaliye ki lauT chalte hain phir aaj raat ham
Tanhai hi sahi wahan ghar par koi to hai
Habeeb Kaifi
|
|
14 Nov 2018
|
|
|
|
|
|
ਫਿਕਰਾਂ ਦੇ ਵਿੱਚ ਰਹਿੰਦਿਆਂ ਤਾਂ ਪ੍ਰੇਸ਼ਾਨੀਆਂ ਹੀ ਵਧਣਗੀਆਂ ,,,
ਰਜ਼ਾ ‘ਚ ਰਹਿ ਕੇ ਵੇਖ ਨਜ਼ਾਰੇ ਹੋਰ ਹੋਣਗੇ
|
|
14 Nov 2018
|
|
|
|
ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…
|
|
14 Nov 2018
|
|
|
|
|
Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…
|
|
14 Nov 2018
|
|
|
|
ਲਫ਼ਜ਼ਾਂ ਦੀ ਕਮੀ ਨੀ ਹੁੰਦੀ
ਪਿਆਰ ਨੂੰ ਬਿਆਨ ਕਰਨ ਲੲੀ,,
–
ਪਰ ਅੱਖਾਂ ਨਾਲ ਬਿਆਨ ਕੀਤੇ
ਪਿਆਰ ਦੀ ਗੱਲ੍ਹ ਹੋਰ ਹੁੰਦੀ ਆ__
|
|
14 Nov 2018
|
|
|
|
ਨਹੀ ਆਉਂਦਾ ਸਾਨੂੰ ਆਪਣੇ ਦਰਦ ਦਾ ਦਿਖਾਵਾ ਕਰਨਾ
ਬਸ ਚੁੱਪ ਚਾਪ ਇਕੱਲੇ ਰੋਂਦੇ ਐ ਤੇ ਸੌ ਜਾਂਦੇ ਐ
|
|
14 Nov 2018
|
|
|
|
ਧੁੰਦਲੀ ਜਿਹੀ ਕਿਸਮਤ
ਧੂੰਦਲੇ ਜਿਹੇ ਸੁਪਨੇ
ਸੁਪਨੇ ਹੀ ਰਹਿ ਗੲੇ ਓ ਸੁਪਨੇ ਹੀ ਸੁਪਨੇ…..
|
|
14 Nov 2018
|
|
|
|
ਮੇਰੇ ਸਤਗੁਰ ਮੈਨੂਂ ਓਹ ਸਬ ਕੁਜ਼ ਦਿਤਾ,,,.
ਜੀਂਦੀ ਹਰ ਵੇਲੇ ਰਹੰਦੀ ਆ ਖੁਮਾਰੀ ਮਿਤਰੋ…………
ਬਾਪੂ ਕੋਲੋ ਮਿਲੀ ਸਰਦਾਰੀ ਮਿਤਰੋ …………
ਰੱਖੀਂ ਆਪਾ ਨੇ ਵੀ ਜਾਨ ਤੋਂ ਪਿਆਰੀ ਮਿਤਰੋ….
unknown
|
|
14 Nov 2018
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|