|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Chalo k aaj bachpan ka koi khel khelein hum
Badi muddat hui be-sakhta hans kar nhi dekha
|
|
11 Jul 2012
|
|
|
|
|
Usey Paana Usey Khona Usi Key Hijr Mein Rona....!!! Yehi Gr ISHQ Hai Mohsin To Hum Tanha He Ache They................."A"
|
|
11 Jul 2012
|
|
|
|
|
|
|
|
|
ਮੈਂ ਤਾਂ ਚਾਰੇ ਪਾਸੇ ਵੇਖੀ ਬਗਲਿਆਂ ਦੀ ਦੁਨੀਆਂ, ਕਿੰਝ ਆਖਾਂ ਮੇਰਾ ਵਾਹ ਪਿਆ ਹੈ ਹੰਸਾਂ ਦੇ ਨਾਲ |
ਮੇਰੇ ਕਰੀਬ ਨੇ ਜੋ ਮੇਰੇ ਦੋਸਤ ਨੇ ਜਾਂ ਦੁਸ਼ਮਣ, ਕਿੰਝ ਫੈਸਲਾ ਕਰਾਂ ਮੈਂ ਗਿਰਗਿਟਾਂ ਦੇ ਨਾਲ |
|
|
11 Jul 2012
|
|
|
|
ਚਿੜੀਆਂ ਨੂੰ ਚੋਗਾ ਵੀ ਪਾਵੇਂ ਤੇ ਤਰਕਸ਼ ਵੀ ਸੰਭਾਲ੍ ਰਿਹੈਂ,
ਮਾਸੂਮਾਂ ਨੂੰ ਤੇਰੇ ਦੁਹਰੇ ਪਾਸੇ ਤੋਂਦਰ ਲਗਦਾ....
ਚਿੜੀਆਂ ਨੂੰ ਚੋਗਾ ਵੀ ਪਾਵੇਂ ਤੇ ਤਰਕਸ਼ ਵੀ ਸੰਭਾਲ੍ ਰਿਹੈਂ,
ਮਾਸੂਮਾਂ ਨੂੰ ਤੇਰੇ ਦੁਹਰੇ ਪਾਸੇ ਤੋਂ ਡਰ ਲਗਦਾ....
|
|
11 Jul 2012
|
|
|
|
ਮੈਂ ਤਾਂ ਕਾਲਰ ਤੇ ਹੀ ਉਸਦੇ ਫੁੱਲ ਟੰਗਿਆ ਦੇਖਿਆ,
ਕੀ ਪਤਾ ਸੀ ਕੋਟ ਵਿਚ ਖੰਜਰ ਛੁਪਾ ਕੇ ਰੱਖਦੈ...
ਮੈਂ ਤਾਂ ਕਾਲਰ ਤੇ ਹੀ ਉਸਦੇ ਫੁੱਲ ਟੰਗਿਆ ਦੇਖਿਆ,
ਕੀ ਪਤਾ ਸੀ ਕੋਟ ਵਿਚ ਖੰਜਰ ਛੁਪਾ ਕੇ ਰੱਖਦੈ...
|
|
11 Jul 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|