ਪੜ੍ਹ ਪੜ੍ਹ ਇਲਮ ਕਤਾਬਾਂ ਸਭੇ ਨਾਮ ਰਖਾ ਲਿਆ ਕਾਜ਼ੀ,
ਫੜ ਤਲਵਾ ਦਿਲਾਵਰ ਬਣਿਆ ਨਾਮ ਰਖਾ ਲਿਆ ਗ਼ਾਜ਼ੀ,
ਮੱਕੇ ਜਾ ਜਾ ਹੱਜ਼ ਗੁਜ਼ਾਰੇ ਨਾਮ ਰਖਾ ਲਿਆ ਹਾਜ਼ੀ,
ਪਰ ਅਜੇ ਤੂੰ ' ਬੁਲਿਆ ' ਕੁਜ ਨੀ ਬਣਿਆ,
ਜੇ ਤੂੰ ਯਾਰ ਨੀ ਕੀਤਾ ਰਾਜ਼ੀ..............
Good Goin' Sharanpreet!
dis one is awesome.
I also loved dese:
Faaslay kam hi nahi ho sake Yuun to aamna saamna raha barso'n
ਕਹਾਂ ਮਸਰੂਫ ਹੋ ਗਏ ਹੋ ਤੁਮ ..?? ਦਿਲ ਦੁਖਾਨੇ ਭੀ ਅਬ ਨਹੀ ਆਤੇ
ਲੀਏ ਆਂਖੋਂ ਮੇਂ ਗੁਰੂਰ, ਐਸੇ ਬੈਠੇ ਹੈ ਹੁਜੂਰ ਜੈਸੇ ਜਾਨਤੇ ਨਹੀ , ਪੇਹ੍ਚਾਨਤੇ ਨਹੀ ......
ਬਣ ਜਾਉ ਅਗਰ ਤੁਮਸਾ , ਤੁਮਹੇ ਕੈਸਾ ਲਗੇਗਾ ਹਰ ਪਲ ਰਹੂਂ ਖਫਾ ਸਾ ਤੁਮਹੇ ਕੈਸਾ ਲਗੇਗਾ
ਲਿਖਣਾ ਤੋ ਥਾ ਕੇ ਖੁਸ਼ ਹੂੰ ਤੇਰੇ ਬਗੈਰ ਭੀ ਆਂਸੂ ਮਗਰ ਕਲਮ ਸੇ ਪੈਹਲੇ ਹੀ ਗਿਰ ਪੜੇ