|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Hoti Hai Lakh Ghumo Ki Dawa Neend B Magar, Hote Hain Aise Ghum Bhi Jo Sone Nahi Dete !!!
|
|
14 Aug 2012
|
|
|
|
Dil Tutya.... |
Tun Puche te main dassan na
enne burre v halat nai
Bas jara jeha Dil Tutya
Hor koi Gaal nai...
|
|
15 Aug 2012
|
|
|
|
Abhi To Chand Lafzon Main Samaita Hai Tujhe Main Ne,
Abhi To Meri Kitabon Main Teri Tafseer Baaqi Hai
Abhi To Chand Lafzon Main Samaita Hai Tujhe Main Ne,
Abhi To Meri Kitabon Main Teri Tafseer Baaqi Hai........
|
|
15 Aug 2012
|
|
|
|
Meray Bachpan Ke Din Bhi Kya Khoob They, Be-Namazi Bhi Tha Aur Be-Gunah Bhi.........
|
|
15 Aug 2012
|
|
|
|
|
ਯੇ ਭੀ ਏਕ ਖਵਾਬ ਕਾ ਜਾਗਾ ਹੁਆ ਮੰਜ਼ਰ ਹੀ ਨਾ ਹੋ,
ਤੇਰੇ ਹਾਥੋਂ ਮੇਂ ਮੇਰਾ ਹਾਥ ਕਹਾਂ ਮੁਮ੍ਕਿਨ ਹੈ.........
ਯੇ ਭੀ ਏਕ ਖਵਾਬ ਕਾ ਜਾਗਾ ਹੁਆ ਮੰਜ਼ਰ ਹੀ ਨਾ ਹੋ,
ਤੇਰੇ ਹਾਥੋਂ ਮੇਂ ਮੇਰਾ ਹਾਥ ਕਹਾਂ ਮੁਮ੍ਕਿਨ ਹੈ.........
|
|
15 Aug 2012
|
|
|
|
ਅਸੀਂ ਸ਼ਾਖ ਨਾਲੋਂ ਟੁੱਟੇ ਹੋਏ ਪੱਤੇ ਸਜਨਾਂ,
ਪੱਤਾ ਨੀਂ ਹਾਵਾਂ ਸਾਨੂੰ ਕਿੱਥੇ ਸੁਟਣਾ........
|
|
16 Aug 2012
|
|
|
|
ਦਰਦ ਹਾਸਿਆਂ ਚ ਵੀ ਹੁੰਦਾ ਹੈ ਹਜ਼ੂਰ, ਕੋਈ ਰੋ ਕੇ ਸਮਝਾਵੇ ਏ ਜਰੂਰੀ ਤਾਂ ਨਹੀ,
ਸਮਝ ਲੈਣਾ ਚਾਹੀਦਾ ਸ਼ਬਦਾਂ ਦਾ ਤਕਾਜਾ, ਕੋਈ ਦਿਲ ਚੀਰ ਕੇ ਦਿਖਾਵੇ ਏ ਜਰੂਰੀ ਤਾਂ............
|
|
16 Aug 2012
|
|
|
|
ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ,ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ,
ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ,ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ.........
|
|
16 Aug 2012
|
|
|
|
ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ, ਭਰੋਸਾ ਨਹੀਂ ਜਹਾਨ ਦਾ.... ਕੱਲ ਜਿੰਦਾ ਟੁੱਟਿਆ ਦੇਖਿਆ ਮੈਂ, ਜਿੰਦਿਆ ਵਾਲੀ ਦੁਕਾਨ ਦਾ....
|
|
16 Aug 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|