|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਿਲ ਰੋਇਆ ਪਰ ਅਖਾਂ ਨੂ ਰੋਣ ਨਾ ਦਿੱਤਾ,ਸਾਰੀ ਸਾਰੀ ਰਾਤ ਜਾਗੇ ਖੁਦਾਹ ਨੂ ਸੋਣ ਨਾ ਦਿੱਤਾ, ਇਨਾ ਕਰਦੇ ਹਾਂ ਯਾਦ ਤੁਹਾਨੂ ,ਪਰ ਇਸ ਗੱਲ ਦਾ ਏਹਸਾਸ ਤੁਹਾਨੂ ਹੋਂਣ ਨਾ ਦਿੱਤਾ........
|
|
20 Aug 2012
|
|
|
|
ਲੋਕੀ ਕਹਿੰਦੇ ਨੇ ਕੇ ਦੋਸਤ ਜ਼ਿੰਦਗੀ ਹੈ ਮੌਤ ਨਹੀ,
ਓਹ ਲੋਕ ਇਹ ਕਿਓਂ ਭੁੱਲ ਜਾਂਦੇ ਹਨ ਕੇ ਧੋਖਾ ਜ਼ਿੰਦਗੀ ਦੇਂਦੀ ਹੈ ਮੌਤ ਨਹੀ...........
|
|
20 Aug 2012
|
|
|
|
|
|
ਮੌਤ ਵੀ ਨਾਕਾਮ ਹੋ ਕੇ ਮੁੜ ਜਾਂਦੀ ਹੈ ਹਰ ਰੋਜ਼,, ਮੈਨੂੰ ਜ਼ਿੰਦਾ ਜੋ ਰਖਿਆ ਹੈ ਮਾਲਕਾ ਤੇਰੇ ਨਾਮ ਨੇ.....
|
|
21 Aug 2012
|
|
|
|
|
ਪਿਆਰ ੳਦੋਂ ਹੀ ਕਰੀਂ ਸੱਜਣਾ ਜਦੋ ਨਿਭਉਣਾ ਆਜਾਵੇ.....
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡ ਜਾਣਾ ਵਫਾਦਾਰੀ ਨਹੀ ਹੁੰਦੀ..........
|
|
21 Aug 2012
|
|
|
|
ਮਹਿੰਦੀ ਦੇ ਲਈ ਸਖੀਆਂ ਜਦ ਓਹਦੇ ਹੱਥ ਖੋਲਣਗੀਆਂ
ਤਾਂ ਪਹਿਲੀ ਵਾਰ ਓਹ ਸੱਚੀਆਂ ਲਕੀਰਾਂ ਝੂਠ ਬੋਲਣਗੀਆਂ____
|
|
21 Aug 2012
|
|
|
|
ਤੇਰਾ ਮਾਨ ਬੜਾ ਜਜ਼ਬਾਤੀ ਏ , ਤੂੰ ਸਮਝ ਰੂਹਾਨੀ ਪਿਆਰ ਮੇਰਾ...
ਇਹ ਦੁਨੀਆ ਭੁਖੀ ਜਿਸਮਾਂ ਦੀ , ਮੈਂ ਕਰਦਾਂ ਜਾਂ ਸਤਿਕਾਰ ਤੇਰਾ...!!!!
|
|
21 Aug 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|